Posted inNews
ਪਠਾਨਕੋਟ ’ਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਘੁਸਪੈਠੀਆ ਹਲਾਕ
ਪਠਾਨਕੋਟ : ਬੀਐੱਸਐੱਫ ਦੇ ਸੁਰੱਖਿਆ ਬਲਾਂ ਨੇ ਬੁੱਧਵਾਰ ਤੜਕੇ ਪਠਾਨਕੋਟ ਵਿਚ ਕੌਮਾਂਤਰੀ ਸਰਹੱਦ ਦੇ ਨਾਲ ਤਾਸ਼ਪੱਤਣ ਇਲਾਕੇ ਵਿਚ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਤਾਸ਼ਪੱਤਣ ਇਲਾਕੇ ਵਿਚ ਅੱਜ ਤੜਕੇ ਬੀਐੱਸਐੱਫ ਅਮਲੇ ਨੇ ਸਰਹੱਦ…




























