Posted inNews
ਹਿਮਾਚਲ ਵਿੱਚ ਅੱਜ ਮੁੜ ਅਸਮਾਨੀ ਆਫਤ ਦੀ ਚਿਤਾਵਨੀ
ਸ਼ਿਮਲਾ : ਹਿਮਾਚਲ ਪ੍ਰਦੇਸ਼ ਨੂੰ ਭਲਕੇ ਮੁੜ ਤੋਂ ਅਸਮਾਨੀ ਆਫਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਸੂਬੇ ’ਚ 3 ਮਾਰਚ ਨੂੰ ਭਾਰੀ ਬਰਫਬਾਰੀ ਤੇ ਮੀਂਹ ਦਾ ‘ਔਰੇਂਜ’ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ…



























