Posted inNews
ਵਪਾਰ ਸਮਝੌਤਾ: ਭਾਰਤ ਤੇ ਅਮਰੀਕਾ ਦੀ ਗੱਲਬਾਤ ਪ੍ਰਗਤੀ ਵੱਲ
ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਤਜਵੀਜ਼ਤ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਗੇੜ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ‘ਸ਼ੁਰੂਆਤੀ ਆਪਸੀ ਹਿੱਤਾਂ’ ਨੂੰ ਯਕੀਨੀ ਬਣਾਉਣ ਲਈ ਵਸਤੂਆਂ ਵਿੱਚ ਇੱਕ ਅੰਤ੍ਰਿਮ ਵਪਾਰ ਪ੍ਰਬੰਧ ਦੇ ਮੌਕੇ ਤਲਾਸ਼ ਰਹੇ ਹਨ। ਵਣਜ ਮੰਤਰਾਲੇ ਨੇ ਅੱਜ…