Posted inNews
ਕੋਟਾ ’ਚ ਨੀਟ ਦੀ ਤਿਆਰੀ ਕਰ ਰਹੇ ਪ੍ਰੀਖਿਆਰਥੀ ਵੱਲੋਂ ਖੁਦਕੁਸ਼ੀ
ਕੋਟਾ: ਕੋਟਾ ਵਿੱਚ ਨੀਟ ਦੀ ਤਿਆਰੀ ਕਰ ਰਹੇ 16 ਸਾਲਾ ਪ੍ਰੀਖਿਆਰਥੀ ਨੇ ਹੋਸਟਲ ਦੇ ਕਮਰੇ ’ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ 20 ਦਿਨ ਪਹਿਲਾਂ ਹੀ ਕੋਚਿੰਗ ਇੰਸਟੀਚਿਊਟ ਵਿੱਚ ਦਾਖਲ ਹੋਇਆ ਸੀ। ਦੇਸ਼ ਦੇ ਕੋਚਿੰਗ ਹੱਬ ਵਜੋਂ ਜਾਣੇ…























