Posted inNews
ਬੰਗਲਾਦੇਸ਼ ’ਚ ਇੱਕ ਹੋਰ ਆਗੂ ’ਤੇ ਹਮਲਾ
ਢਾਕਾ: ਬੰਗਲਾਦੇਸ਼ ਵਿੱਚ ਸ਼ਰੀਫ਼ ਉਸਮਾਨ ਹਾਦੀ ਦੀ ਹੱਤਿਆ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਇੱਕ ਹੋਰ ਵਿਦਿਆਰਥੀ ਆਗੂ ’ਤੇ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਦੱਖਣੀ-ਪੱਛਮੀ ਖੁਲਨਾ ਸ਼ਹਿਰ ਵਿੱਚ ਸਾਲ 2004 ਦੇ ਹਿੰਸਕ ਵਿਦਿਆਰਥੀ…


























