Posted inNews
ਉੱਤਰੀ ਜਾਪਾਨ ’ਚ 7.5 ਤੀਬਰਤਾ ਦਾ ਭੂਚਾਲ; 23 ਲੋਕ ਜ਼ਖਮੀ
ਟੋਕੀਓ: ਉੱਤਰੀ ਜਾਪਾਨ ਅਓਮੋਰੀ ਪ੍ਰੀਫੈਕਚਰ ਨੇੜੇ ਜ਼ੋਰਦਾਰ ਭੂਚਾਲ ਆਇਆ, ਜਿਸਦੀ ਰਿਕਟਰ ਪੈਮਾਨੇ ਤੇ ਤੀਬਰਤਾ 7.5 ਮਾਪੀ ਗਈ। ਇਸ ਵਿੱਚ 23 ਲੋਕ ਜ਼ਖਮੀ ਹੋ ਗਏ ਅਤੇ ਪ੍ਰਸ਼ਾਂਤ ਤੱਟਵਰਤੀ ਭਾਈਚਾਰਿਆਂ ਵਿੱਚ ਸੁਨਾਮੀ ਆ ਗਈ। ਅਥਾਰਟੀਆਂ ਨੇ ਸੰਭਾਵਿਤ ਆਫਟਰਸ਼ੌਕਸ ਅਤੇ ਇੱਕ ਮੈਗਾ-ਭੂਚਾਲ ਦੇ ਵਧੇ ਹੋਏ ਖ਼ਤਰੇ…






















