ਸਾਊਦੀ ਅਰਬ: ਮੱਕਾ ਤੋਂ ਮਦੀਨਾ ਜਾ ਰਹੀ ਬੱਸ ਦੀ ਟੈਂਕਰ ਨਾਲ ਟੱਕਰ, 42 ਭਾਰਤੀ ਸ਼ਰਧਾਲੂਆਂ ਦੀ ਮੌਤ

ਸਾਊਦੀ ਅਰਬ: ਮੱਕਾ ਤੋਂ ਮਦੀਨਾ ਜਾ ਰਹੀ ਬੱਸ ਦੀ ਟੈਂਕਰ ਨਾਲ ਟੱਕਰ, 42 ਭਾਰਤੀ ਸ਼ਰਧਾਲੂਆਂ ਦੀ ਮੌਤ

ਨਵੀਂ ਦਿੱਲੀ: ਸਾਊਦੀ ਅਰਬ ਵਿਚ ਅੱਜ ਸਵੇਰੇ ਮੱਕਾ ਤੋਂ ਮਦੀਨਾ ਜਾ ਰਹੀ ਬੱਸ ਤੇ ਡੀਜ਼ਲ ਵਾਲੇ ਟੈਂਕਰ ਵਿਚਾਲੇ ਹੋਈ ਟੱਕਰ ਵਿਚ ਹੈਦਰਾਬਾਦ ਨਾਲ ਸਬੰਧਤ ਘੱਟੋ ਘੱਟ 42 ਉਮਰਾਹ ਸ਼ਰਧਾਲੂਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਭਾਰਤੀ ਸਮੇਂ…
ਬੰਗਲਾਦੇਸ਼ੀ ਟ੍ਰਿਬਿਊਨਲ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖਿਲਾਫ਼ ਅੱਜ ਸੁਣਾਏਗੀ ਫੈਸਲਾ

ਬੰਗਲਾਦੇਸ਼ੀ ਟ੍ਰਿਬਿਊਨਲ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖਿਲਾਫ਼ ਅੱਜ ਸੁਣਾਏਗੀ ਫੈਸਲਾ

ਢਾਕਾ: ਬੰਗਲਾਦੇਸ਼ੀ ਟ੍ਰਿਬਿਊਨਲ ਮੁਲਕ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (78) ਖਿਲਾਫ਼ ਇਕ ਮਾਮਲੇ ਵਿਚ ਅੱਜ ਫੈਸਲਾ ਸੁਣਾਏਗਾ। ਹਸੀਨਾ ਉੱਤੇ ਪਿਛਲੇ ਸਾਲ ਵਿਦਿਆਰਥੀਆਂ ਦੀ ਅਗਵਾਈ ਵਾਲੇ ਅੰਦੋਲਨ ਦੌਰਾਨ ਮਨੁੱਖਤਾ ਖਿਲਾਫ਼ ਕਥਿਤ ਅਪਰਾਧਾਂ ਲਈ (ਹਸੀਨਾ ਦੀ ਗ਼ੈਰਹਾਜ਼ਰੀ ਵਿਚ) ਮੁਕੱਦਮਾ ਚਲਾਇਆ ਜਾ…
ਦਹਿਸ਼ਤੀ ਮੌਡਿਊਲ: ਖ਼ੁਦ ਨੂੰ ਅੱਗ ਲਾਉਣ ਵਾਲੇ ਡਰਾਈ ਫਰੂਟ ਵਪਾਰੀ ਬਿਲਾਲ ਅਹਿਮਦ ਵਾਨੀ ਦੀ ਹਸਪਤਾਲ ’ਚ ਮੌਤ

ਦਹਿਸ਼ਤੀ ਮੌਡਿਊਲ: ਖ਼ੁਦ ਨੂੰ ਅੱਗ ਲਾਉਣ ਵਾਲੇ ਡਰਾਈ ਫਰੂਟ ਵਪਾਰੀ ਬਿਲਾਲ ਅਹਿਮਦ ਵਾਨੀ ਦੀ ਹਸਪਤਾਲ ’ਚ ਮੌਤ

ਸ੍ਰੀਨਗਰ: ਡਰਾਈ ਫਰੂਟ ਵਪਾਰੀ ਬਿਲਾਲ ਅਹਿਮਦ ਵਾਨੀ, ਜਿਸ ਨੇ ਦਹਿਸ਼ਤੀ ਮੌਡਿਊਲ ਕੇਸ ਵਿਚ ਪੁਲੀਸ ਵੱਲੋਂ ਪੁੱਛਗਿੱਛ ਲਈ ਸੱਦੇ ਜਾਣ ਮਗਰੋਂ ਕਾਜ਼ੀਗੁੰਡ ਵਿਚਲੇ ਆਪਣੇ ਘਰ ਵਿਚ ਖੁ਼ਦ ਨੂੰ ਅੱਗ ਲਾ ਲਈ ਸੀ, ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਵਾਨੀ ਨੂੰ…
ਸੋਭਾ ਸਿੰਘ ਦੇ ਚਿੱਤਰ ਦੀ ਸੋਭਾ

ਸੋਭਾ ਸਿੰਘ ਦੇ ਚਿੱਤਰ ਦੀ ਸੋਭਾ

ਰੋਪਡ਼: ਗੁਰੂ ਤੇਗ ਬਹਾਦੁਰ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਜਦੋਂ ਆਨੰਦਪੁਰ ਸਾਹਿਬ ਸਣੇ ਦੇਸ਼ ਭਰ ’ਚ ਯਾਦਗਾਰੀ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਮਸ਼ਹੂਰ ਚਿੱਤਰਕਾਰ ਸੋਭਾ ਸਿੰਘ ਦਾ ਬਣਾਇਆ ਨੌਵੇਂ ਸਿੱਖ ਗੁਰੂ ਦਾ ਚਿੱਤਰ ਮੁੜ ਚਰਚਾ ਵਿੱਚ ਹੈ। ਅਸਾਮ ਤੋਂ ਲੈ…
ਰੂਸ ਨਾਲ ਕਾਰੋਬਾਰ ਕਰਨ ਵਾਲੇ ਕਿਸੇ ਵੀ ਮੁਲਕ ਖਿਲਾਫ਼ ‘ਬਹੁਤ ਸਖ਼ਤ ਪਾਬੰਦੀਆਂ’ ਲਗਾਵਾਂਗੇ: ਟਰੰਪ

ਰੂਸ ਨਾਲ ਕਾਰੋਬਾਰ ਕਰਨ ਵਾਲੇ ਕਿਸੇ ਵੀ ਮੁਲਕ ਖਿਲਾਫ਼ ‘ਬਹੁਤ ਸਖ਼ਤ ਪਾਬੰਦੀਆਂ’ ਲਗਾਵਾਂਗੇ: ਟਰੰਪ

ਨਿੳੂਯਾਰਕ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਨਾਲ ਵਪਾਰ ਜਾਂ ਕਾਰੋਬਾਰ ਕਰਨ ਵਾਲੇ ਕਿਸੇ ਵੀ ਮੁਲਕ ਨੂੰ ‘ਬਹੁਤ ਸਖ਼ਤ ਪਾਬੰਦੀਆਂ’ ਦਾ ਸਾਹਮਣਾ ਕਰਨਾ ਪਏਗਾ। ਟਰੰਪ ਨੇ ਇਹ ਧਮਕੀ ਅਜਿਹੇ ਮੌਕੇ ਦਿੱਤੀ ਹੈ ਜਦੋਂ ਉਨ੍ਹਾਂ ਦੇ ਪ੍ਰਸ਼ਾਸਨ…
ਉੱਤਰੀ ਜ਼ੋਨਲ ਕੌਂਸਲ ਮੀਟਿੰਗ ਅੱਜ: ਮੁੱਖ ਮੰਤਰੀ ਕੇਂਦਰ ਕੋਲ ਉਠਾਉਣਗੇ ਮੁੱਦੇ

ਉੱਤਰੀ ਜ਼ੋਨਲ ਕੌਂਸਲ ਮੀਟਿੰਗ ਅੱਜ: ਮੁੱਖ ਮੰਤਰੀ ਕੇਂਦਰ ਕੋਲ ਉਠਾਉਣਗੇ ਮੁੱਦੇ

ਚੰਡੀਗਡ਼੍ਹ: ਉੱਤਰੀ ਜ਼ੋਨਲ ਕੌਂਸਲ ਦੀ ਸੋਮਵਾਰ ਨੂੰ ਫ਼ਰੀਦਾਬਾਦ ’ਚ ਹੋ ਰਹੀ ਮੀਟਿੰਗ ’ਚ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਵਾਲੇ ਮੁੱਦਿਆਂ ਦੀ ਗੂੰਜ ਪਏਗੀ, ਜਿਨ੍ਹਾਂ ’ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਹੈੱਡ ਵਰਕਸ ਦੇ ਕੰਟਰੋਲ ਦੇ…
ਟੈਰੀਟੋਰੀਅਲ ਆਰਮੀ ’ਚ ਹੁਣ ਨਾਰੀ ਸ਼ਕਤੀ ਦੀ ਗੂੰਜ

ਟੈਰੀਟੋਰੀਅਲ ਆਰਮੀ ’ਚ ਹੁਣ ਨਾਰੀ ਸ਼ਕਤੀ ਦੀ ਗੂੰਜ

ਨਵੀਂ ਦਿੱਲੀ: ਭਾਰਤੀ ਫ਼ੌਜ ਟੈਰੀਟੋਰੀਅਲ ਆਰਮੀ ਦੀਆਂ ਬਟਾਲੀਅਨਾਂ ਵਿੱਚ ਔਰਤਾਂ ਦੀ ਭਰਤੀ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ’ਤੇ ਵਿਚਾਰ ਕਰ ਰਹੀ ਹੈ। ਸ਼ੁਰੂਆਤ ਵਿੱਚ ਇਹ ਭਰਤੀ ਕੁਝ ਚੋਣਵੀਆਂ ਬਟਾਲੀਅਨਾਂ ਤੱਕ ਹੀ ਸੀਮਤ ਰਹੇਗੀ ਅਤੇ ਸ਼ੁਰੂਆਤੀ ਨਤੀਜਿਆਂ ਦੇ ਆਧਾਰ ’ਤੇ ਇਸ ਦਾ…
ਦਿੱਲੀ ਧਮਾਕਾ: ਫਿਦਾਈਨ ਡਾਕਟਰ ਦਾ ਸਾਥੀ ਗ੍ਰਿਫ਼ਤਾਰ

ਦਿੱਲੀ ਧਮਾਕਾ: ਫਿਦਾਈਨ ਡਾਕਟਰ ਦਾ ਸਾਥੀ ਗ੍ਰਿਫ਼ਤਾਰ

ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਦਿੱਲੀ ’ਚ ਲਾਲ ਕਿਲੇ ਨੇੜੇ ਕਾਰ ਧਮਾਕੇ ਦੇ ਮਾਮਲੇ ’ਚ ਵੱਡੀ ਸਫ਼ਲਤਾ ਹਾਸਲ ਕਰਦਿਆਂ ‘ਫਿਦਾਈਨ ਹਮਲਾਵਰ’ ਡਾ. ਉਮਰ ਉਨ ਨਬੀ ਨਾਲ ਦਹਿਸ਼ਤੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ’ਚ ਸ਼ਾਮਲ ਰਹੇ…
ਟਰੰਪ ਵੱਲੋਂ ਜ਼ੋਹਰਾਨ ਮਮਦਾਨੀ ਨਾਲ ਮੁਲਾਕਾਤ ਦੇ ਸੰਕੇਤ…ਕਿਹਾ ‘ਕੋਈ ਨਾ ਕੋਈ ਹੱਲ ਕੱਢਾਂਗੇ’

ਟਰੰਪ ਵੱਲੋਂ ਜ਼ੋਹਰਾਨ ਮਮਦਾਨੀ ਨਾਲ ਮੁਲਾਕਾਤ ਦੇ ਸੰਕੇਤ…ਕਿਹਾ ‘ਕੋਈ ਨਾ ਕੋਈ ਹੱਲ ਕੱਢਾਂਗੇ’

ਵੈਸਟ ਪਾਮ ਬੀਚ: ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਇਸ਼ਾਰਾ ਕੀਤਾ ਕਿ ਉਹ ਨਿਊ ਯਾਰਕ ਸ਼ਹਿਰ ਦੇ ਮੇਅਰ ਚੁਣੇ ਜ਼ੋਹਰਾਨ ਮਮਦਾਨੀ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਅਮਰੀਕੀ ਸਦਰ ਨੇ ਕਿਹਾ ਕਿ ਉਹ ‘ਕੋਈ ਨਾ ਕੋਈ ਹੱਲ ਕੱਢਣਗੇ’, ਜੋ ਰਿਪਬਲਿਕਨ…
‘ਆਡਿਟ ਹੁਣ ਸੁਧਾਰ ਤੇ ਨਵੀਨਤਾ ਦਾ ਸਾਧਨ ਬਣਿਆ’

‘ਆਡਿਟ ਹੁਣ ਸੁਧਾਰ ਤੇ ਨਵੀਨਤਾ ਦਾ ਸਾਧਨ ਬਣਿਆ’

ਨਵੀਂ ਦਿੱਲੀ: ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਆਡਿਟ ਹੁਣ ਸਿਰਫ਼ ਪਿਛਲੀਆਂ ਗ਼ਲਤੀਆਂ ਲੱਭਣ ਦਾ ਕੰਮ ਨਹੀਂ ਰਿਹਾ, ਸਗੋਂ ਇਹ ਸੁਧਾਰ, ਦੂਰਦਰਸ਼ਤਾ ਅਤੇ ਨਵੀਨਤਾ ਦਾ ਭਵਿੱਖਮੁਖੀ ਸਾਧਨ ਬਣ ਗਿਆ ਹੈ। ਉਹ ਕੈਗ ਦੇ ਆਡਿਟ ਦਿਵਸ ਸਮਾਗਮ ਨੂੰ ਸੰਬੋਧਨ…
ਐੱਨ ਆਈ ਏ ਵੱਲੋਂ ਦਿੱਲੀ ਧਮਾਕੇ ’ਚ ਵਰਤੀ ਆਈ-20 ਕਾਰ ਦਾ ਮਾਲਕ ਗ੍ਰਿਫ਼ਤਾਰ

ਐੱਨ ਆਈ ਏ ਵੱਲੋਂ ਦਿੱਲੀ ਧਮਾਕੇ ’ਚ ਵਰਤੀ ਆਈ-20 ਕਾਰ ਦਾ ਮਾਲਕ ਗ੍ਰਿਫ਼ਤਾਰ

ਨਵੀਂ ਦਿੱਲੀ: ਲਾਲ ਕਿਲੇ ਨੇੜੇ ਕਾਰ ਧਮਾਕਾ ਮਾਮਲੇ ਵਿਚ ਕੌਮੀ ਜਾਂਚ ਏਜੰਸੀ (ਐਨ ਆਈ ਏ ) ਨੇ ਅੱਜ ਇੱਕ ਕਸ਼ਮੀਰ ਵਾਸੀ ਅਮੀਰ ਰਾਸ਼ਿਦ ਅਲੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਫਿਦਾਇਨ ਹਮਲਾਵਰ ਨਾਲ ਮਿਲ ਕੇ ਦਹਿਸ਼ਤੀ ਹਮਲੇ ਨੂੰ…
ਸੈਨੇਟ ਚੋਣਾਂ: ਵਿਖਾਵਾਕਾਰੀਆਂ ਖ਼ਿਲਾਫ਼ ਕੇਸ ਦਰਜ

ਸੈਨੇਟ ਚੋਣਾਂ: ਵਿਖਾਵਾਕਾਰੀਆਂ ਖ਼ਿਲਾਫ਼ ਕੇਸ ਦਰਜ

ਚੰਡੀਗਡ਼੍ਹ: ਚੰਡੀਗੜ੍ਹ ਪੁਲੀਸ ਨੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ-1 ’ਤੇ ਕਥਿਤ ਤੌਰ ’ਤੇ ਪੁਲੀਸ ਨਾਲ ਧੱਕਾ-ਮੁੱਕੀ ਦੇ ਦੋਸ਼ ਹੇਠ ਅਣਪਛਾਤੇ ਵਿਖਾਵਾਕਾਰੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੈਕਟਰ 31 ਦੇ ਥਾਣੇ ਵਿੱਚ ਦਰਜ ਐੱਫ ਆਈ ਆਰ ਅਨੁਸਾਰ…

ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ

ਚੰਡੀਗਡ਼੍ਹ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਰਵੱਈਏ ਖ਼ਿਲਾਫ਼ ਅਤੇ ਮੰਗਾਂ ਮਨਵਾਉਣ ਲਈ ਸੰਘਰਸ਼ ਦਾ ਐਲਾਨ ਕੀਤਾ ਹੈ। ਸਾਂਝੇ ਮੋਰਚੇ ਦੇ ਆਗੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼…
Bihar Election Results LIVE: ਐੱਨਡੀਏ ਵੱਡੀ ਜਿੱਤ ਵੱਲ ਵਧਿਆ, ਜੇਡੀਯੂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ

Bihar Election Results LIVE: ਐੱਨਡੀਏ ਵੱਡੀ ਜਿੱਤ ਵੱਲ ਵਧਿਆ, ਜੇਡੀਯੂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ

ਬਿਹਾਰ ਵਿਚ ਕੌਮੀ ਜਮੂਹਰੀ ਗੱਠਜੋੜ (NDA) ਵੱਡੀ ਜਿੱਤ ਵੱਲ ਵਧ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। 243 ਸੀਟਾਂ ਦੇ ਸ਼ੁਰੂਆਤੀ ਰੁਝਾਨਾਂ ਵਿਚ ਐੱਨਡੀਏ 165, ਮਹਾਂਗੱਠਬੰਧਨ 73 ਤੇ ਹੋਰ 5…
Tarn Taran Bypoll: 9ਵੇਂ ਗੇੜ ਮਗਰੋਂ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ 5510 ਵੋਟਾਂ ਨਾਲ ਅੱਗੇ, ਮਨਦੀਪ ਖਾਲਸਾ ਤੀਜੇ ਨੰਬਰ ’ਤੇ

Tarn Taran Bypoll: 9ਵੇਂ ਗੇੜ ਮਗਰੋਂ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ 5510 ਵੋਟਾਂ ਨਾਲ ਅੱਗੇ, ਮਨਦੀਪ ਖਾਲਸਾ ਤੀਜੇ ਨੰਬਰ ’ਤੇ

ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸੱਤ ਗੇੜ ਦੇ ਫਸਵੇਂ ਮੁਕਾਬਲੈ ਮਗਰੋਂ 9ਵੇਂ ਗੇੜ ਵਿਚ ‘ਆਪ’ ਦੇ ਹਰਮੀਤ ਸਿੰਘ ਸੰਧੂ ਨੇ 23773 ਵੋਟਾਂ ਨਾਲ 5510 ਵੋਟਾਂ ਦੀ ਵੱਡੀ ਲੀਡ ਲੈ…
ਸੁਰੱਖਿਆ ਬਲਾਂ ਨੇ ਦਿੱਲੀ ਧਮਾਕੇ ਦੇ ਮਸ਼ਕੂਕ ਡਾ. ਉਮਰ ਨਬੀ ਦਾ ਪੁਲਵਾਮਾ ਵਿਚਲਾ ਘਰ ਢਾਹਿਆ

ਸੁਰੱਖਿਆ ਬਲਾਂ ਨੇ ਦਿੱਲੀ ਧਮਾਕੇ ਦੇ ਮਸ਼ਕੂਕ ਡਾ. ਉਮਰ ਨਬੀ ਦਾ ਪੁਲਵਾਮਾ ਵਿਚਲਾ ਘਰ ਢਾਹਿਆ

ਸ੍ਰੀਨਗਰ: ਸੁਰੱਖਿਆ ਬਲਾਂ ਨੇ ਲਾਲ ਕਿਲ੍ਹੇ ਦੇ ਬਾਹਰ ਵਿਸਫੋਟਕਾਂ ਨਾਲ ਲੱਦੀ ਕਾਰ ਚਲਾਉਣ ਵਾਲੇ ਡਾ. ਉਮਰ ਨਬੀ ਦਾਂ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚਲਾ ਘਰ ਢਾਹ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਘਰ ਢਾਹੁਣ ਦੀ ਕਾਰਵਾਈ ਵੀਰਵਾਰ ਅਤੇ ਸ਼ੁੱਕਰਵਾਰ ਦੀ…
BBC ਨੇ ਡਾਕੂਮੈਂਟਰੀ ’ਤੇ ਟਰੰਪ ਤੋਂ ਮੁਆਫੀ ਮੰਗੀ

BBC ਨੇ ਡਾਕੂਮੈਂਟਰੀ ’ਤੇ ਟਰੰਪ ਤੋਂ ਮੁਆਫੀ ਮੰਗੀ

ਲੰਡਨ: ਬੀਬੀਸੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ 'ਪੈਨੋਰਾਮਾ' ਐਪੀਸੋਡ ਲਈ ਮੁਆਫੀ ਮੰਗੀ ਹੈ, ਜਿਸ ਵਿੱਚ ਉਨ੍ਹਾਂ ਦੇ 6 ਜਨਵਰੀ 2021 ਦੇ ਭਾਸ਼ਣ ਦੇ ਕੁਝ ਹਿੱਸਿਆਂ ਨੂੰ ਕੱਟ-ਵੱਢ ਕੇ ਦਿਖਾਇਆ ਗਿਆ ਸੀ। ਪਰ ਉਨ੍ਹਾਂ ਦੀ ਮੁਆਵਜ਼ੇ ਦੀ ਮੰਗ ਨੂੰ ਰੱਦ ਕਰ…
ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ; ਹਰਿਆਣਾ ਪੁਲਿਸ ਨੇ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ, ਸ਼ੰਭੂ ਬਾਰਡਰ ਬੰਦ

ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ; ਹਰਿਆਣਾ ਪੁਲਿਸ ਨੇ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ, ਸ਼ੰਭੂ ਬਾਰਡਰ ਬੰਦ

ਅੰਬਾਲਾ: ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਮੱਦੇਨਜ਼ਰ ਹਰਿਆਣਾ ਪੁਲੀਸ ਨੇ ਦਿੱਲੀ ਰੂਟ ਲਈ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਸਵੇਰੇ 5 ਵਜੇ ਤੋਂ ਲਾਗੂ ਹੋ ਗਈ ਹੈ। ਪੁਲੀਸ ਨੇ…
ਗ਼ੈਰ-ਕਾਨੂੰਨੀ ਖਣਨ: ਰੋਪੜ ਵਿੱਚ ਸਵਾਨ ਅਤੇ ਸਤਲੁਜ ਦੇ ਕੰਢੇ ਰਾਤ ਭਰ ਚਲਦੀਆਂ ਮਸ਼ੀਨਾਂ

ਗ਼ੈਰ-ਕਾਨੂੰਨੀ ਖਣਨ: ਰੋਪੜ ਵਿੱਚ ਸਵਾਨ ਅਤੇ ਸਤਲੁਜ ਦੇ ਕੰਢੇ ਰਾਤ ਭਰ ਚਲਦੀਆਂ ਮਸ਼ੀਨਾਂ

ਰੋਪੜ: ਰੋਪੜ ਜ਼ਿਲ੍ਹੇ ਵਿੱਚ ਸਵਾਨ ਅਤੇ ਸਤਲੁਜ ਦੇ ਦਰਿਆਈ ਕੰਢੇ ਰੋਜ਼ਾਨਾ ਰਾਤ ਵੇਲੇ ਗ਼ੈਰ-ਕਾਨੂੰਨੀ ਖਣਨ ਦੇ ਵਿਸ਼ਾਲ ਕੇਂਦਰ ਬਣ ਜਾਂਦੇ ਹਨ ਅਤੇ ਧੜੱਲੇ ਨਾਲ ਸਰਕਾਰੀ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ। 10 ਅਤੇ 11 ਨਵੰਬਰ ਦੀ ਦਰਮਿਆਨੀ ਰਾਤ ਨੂੰ ਇੱਕ ਅੱਧੀ ਰਾਤ…
ਕੋਲਕਾਤਾ ਟੈਸਟ: ਦੱਖਣੀ ਅਫ਼ਰੀਕਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

ਕੋਲਕਾਤਾ ਟੈਸਟ: ਦੱਖਣੀ ਅਫ਼ਰੀਕਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

ਕੋਲਕਾਤਾ: ਦੱਖਣੀ ਅਫ਼ਰੀਕਾ ਨੇ ਭਾਰਤ ਖਿਲਾਫ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਇਸ ਮੈਚ ਨਾਲ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਦੀ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ। ਟੀਮ ਕੋਲ ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਕੁਲਦੀਪ…
Stock Market: ਆਲਮੀ ਪੱਧਰ ’ਤੇ ਵਿਕਰੀ ਕਾਰਨ ਬਾਜ਼ਾਰ ਹੇਠਾਂ ਖੁੱਲ੍ਹੇ

Stock Market: ਆਲਮੀ ਪੱਧਰ ’ਤੇ ਵਿਕਰੀ ਕਾਰਨ ਬਾਜ਼ਾਰ ਹੇਠਾਂ ਖੁੱਲ੍ਹੇ

ਮੁੰਬਈ: ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਸ਼ੁੱਕਰਵਾਰ ਨੂੰ ਕਮਜ਼ੋਰ ਨੋਟ ’ਤੇ ਖੁੱਲ੍ਹੇ ਕਿਉਂਕਿ ਕਮਜ਼ੋਰ ਆਲਮੀ ਬਾਜ਼ਾਰ ਰੁਝਾਨਾਂ ਅਤੇ ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਦੀ ਉਲਝਣ ਨੇ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ। ਟ੍ਰੇਡਰਾਂ ਨੇ ਕਿਹਾ ਕਿ ਲਗਾਤਾਰ ਵਿਦੇਸ਼ੀ ਫੰਡਾਂ ਦਾ…
ਧਮਾਕਿਆਂ ਲਈ ਵਰਤੇ ਜਾਣੇ ਸਨ 32 ਵਾਹਨ

ਧਮਾਕਿਆਂ ਲਈ ਵਰਤੇ ਜਾਣੇ ਸਨ 32 ਵਾਹਨ

ਨਵੀਂ ਦਿੱਲੀ: ਲਾਲ ਕਿਲੇ ਨੇੜੇ ਹੋਏ ਕਾਰ ਧਮਾਕੇ ਦੀ ਜਾਂਚ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਮਸ਼ਕੂਕ ਕਈ ਥਾਵਾਂ ’ਤੇ ਇਕੋ ਵੇਲੇ ਹਮਲੇ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਵਿਸਫੋਟਕਾਂ ਨਾਲ ਭਰੇ ਲਗਪਗ 32 ਵਾਹਨ ਤਿਆਰ ਕਰਨ ਦੀ ਯੋਜਨਾ ਬਣਾਈ ਸੀ। ਉਧਰ ਡੀ…
Red Fort blast: ਪ੍ਰੋਫੈਸਰ ਤੇ ਕਾਰਡੀਓਲੋਜੀ ਦਾ ਵਿਦਿਆਰਥੀ ਗ੍ਰਿਫ਼ਤਾਰ; ਚਾਰ ਹੋਰ ਸ਼ਹਿਰਾਂ ਵਿੱਚ ਕਰਨੇ ਸੀ ਹਮਲੇ

Red Fort blast: ਪ੍ਰੋਫੈਸਰ ਤੇ ਕਾਰਡੀਓਲੋਜੀ ਦਾ ਵਿਦਿਆਰਥੀ ਗ੍ਰਿਫ਼ਤਾਰ; ਚਾਰ ਹੋਰ ਸ਼ਹਿਰਾਂ ਵਿੱਚ ਕਰਨੇ ਸੀ ਹਮਲੇ

ਕੇਂਦਰ ਸਰਕਾਰ ਨੇ ਅਲ ਫਲਾਹ ਯੂਨੀਵਰਸਿਟੀ ਦੇ ਸਾਰੇ ਰਿਕਾਰਡਾਂ ਦਾ ਫੋਰੈਂਸਿਕ ਆਡਿਟ ਕਰਨ ਦਾ ਹੁਕਮ ਦਿੱਤਾ ਹੈ। ਸਰਕਾਰ ਨੇ ਈਡੀ ਅਤੇ ਹੋਰ ਵਿੱਤੀ ਜਾਂਚ ਏਜੰਸੀਆਂ ਨੂੰ ਹਰਿਆਣਾ ਸਥਿਤ ਸੰਸਥਾ ਦੇ ਪੈਸੇ ਦੇ ਲੈਣ-ਦੇਣ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।…
ਭਾਰਤ ਕਾਰ ਧਮਾਕੇ ਦੀ ਜਾਂਚ ਕਰਨ ਦੇ ਸਮਰੱਥ: ਰੂਬੀਓ

ਭਾਰਤ ਕਾਰ ਧਮਾਕੇ ਦੀ ਜਾਂਚ ਕਰਨ ਦੇ ਸਮਰੱਥ: ਰੂਬੀਓ

ਨਿੳੂਯਾਰਕ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਿੱਲੀ ਵਿਚ ਹੋਏ ਕਾਰ ਧਮਾਕੇ ਨੂੰ ਸਪੱਸ਼ਟ ਤੌਰ ’ਤੇ ‘ਦਹਿਸ਼ਤੀ ਹਮਲਾ’ ਕਰਾਰ ਦਿੰਦਿਆਂ ਜਾਂਚ ਲਈ ਭਾਰਤ ਦੀ ਪੇਸ਼ੇਵਰ ਪਹੁੰਚ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਧਮਾਕੇ ਦੀ ਜਾਂਚ ’ਚ ਸਹਿਯੋਗ ਦੀ…
ਵੀਰਾਸਵਾਮੀ ਨੂੰ ਬਚਾਉਣ ਲਈ ਅੱਗੇ ਆਏ ਬਰਤਾਨਵੀ ਖਾਨਸਾਮੇ

ਵੀਰਾਸਵਾਮੀ ਨੂੰ ਬਚਾਉਣ ਲਈ ਅੱਗੇ ਆਏ ਬਰਤਾਨਵੀ ਖਾਨਸਾਮੇ

ਲੰਡਨ: ਬਰਤਾਨੀਆ ਦੇ ਕੁਝ ਪ੍ਰਮੁੱਖ ਖਾਨਸਾਮੇ ਅੱਜ ਲੰਡਨ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ’ਚੋਂ ਇਕ ‘ਵੀਰਾਸਵਾਮੀ’ ਨੂੰ ਬਚਾਉਣ ਦੀ ਮੁਹਿੰਮ ਵਿੱਚ ਸ਼ਾਮਲ ਹੋਏ। ਇਸ ਰੈਸਟੋਰੈਂਟ ਦੀ ਲੀਜ਼ ਨੂੰ ਲੈ ਕੇ ਤਣਾਅ ਪੈਦਾ ਹੋ ਗਿਆ ਹੈ ਜਿਸ ਨਾਲ ਰੀਜੈਂਟ ਸਟ੍ਰੀਟ ਤੋਂ…
ਸ਼ੇਖ ਹਸੀਨਾ ਬਾਰੇ ਅਪਰਾਧ ਟ੍ਰਿਬਿਊਨਲ ਦਾ ਫ਼ੈਸਲਾ 17 ਨੂੰ

ਸ਼ੇਖ ਹਸੀਨਾ ਬਾਰੇ ਅਪਰਾਧ ਟ੍ਰਿਬਿਊਨਲ ਦਾ ਫ਼ੈਸਲਾ 17 ਨੂੰ

ਢਾਕਾ: ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ (ਆਈ ਸੀ ਟੀ-ਬੀ ਡੀ) ਨੇ ਅੱਜ ਐਲਾਨ ਕੀਤਾ ਕਿ ਉਹ ਮਨੁੱਖਤਾ ਵਿਰੁੱਧ ਅਪਰਾਧ ਦੇ ਮਾਮਲੇ ’ਚ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਮੁਤੱਲਕ 17 ਨਵੰਬਰ ਨੂੰ ਫ਼ੈਸਲਾ ਸੁਣਾਏਗਾ। ਦੂਜੇ ਪਾਸੇ, ਹਸੀਨਾ ਦੀ ਹੁਣ…
ਅਮਰੀਕਾ ’ਚ 43 ਦਿਨਾਂ ਤੋਂ ਜਾਰੀ ਸ਼ੱਟਡਾਊਨ ਖ਼ਤਮ

ਅਮਰੀਕਾ ’ਚ 43 ਦਿਨਾਂ ਤੋਂ ਜਾਰੀ ਸ਼ੱਟਡਾਊਨ ਖ਼ਤਮ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਸਰਕਾਰੀ ਫੰਡਾਂ ਨਾਲ ਸਬੰਧਤ ਬਿੱਲ ’ਤੇ ਦਸਤਖ਼ਤ ਕਰ ਦਿੱਤੇ ਜਿਸ ਨਾਲ ਰਿਕਾਰਡ 43 ਦਿਨਾਂ ਤੋਂ ਜਾਰੀ ਤਾਲਾਬੰਦੀ (ਸ਼ੱਟਡਾਊਨ) ਖ਼ਤਮ ਹੋ ਗਈ। ਤਾਲਾਬੰਦੀ ਕਰ ਕੇ ਸੰਘੀ ਮੁਲਾਜ਼ਮਾਂ ਨੂੰ ਵੱਡਾ ਵਿੱਤੀ ਦਬਾਅ ਝੱਲਣਾ ਪੈ ਰਿਹਾ ਸੀ।…
ਪ੍ਰਦੂਸ਼ਣ ਦੀ ਮਾਰ: ਗੁਰੂਗ੍ਰਾਮ ਦੇ ਸਕੂਲਾਂ ਵਿੱਚ 5ਵੀਂ ਜਮਾਤ ਤੱਕ ਹਾਈਬ੍ਰਿਡ ਜਮਾਤਾਂ

ਪ੍ਰਦੂਸ਼ਣ ਦੀ ਮਾਰ: ਗੁਰੂਗ੍ਰਾਮ ਦੇ ਸਕੂਲਾਂ ਵਿੱਚ 5ਵੀਂ ਜਮਾਤ ਤੱਕ ਹਾਈਬ੍ਰਿਡ ਜਮਾਤਾਂ

ਨਵੀਂ ਦਿੱਲੀ: ਦਿੱਲੀ-ਐਨ.ਸੀ.ਆਰ. ਵਿੱਚ ਹਵਾ ਦਾ ਮਿਆਰ ਬਹੁਤ ਖਰਾਬ ਹੋਣ ਦੇ ਮੱਦੇਨਜ਼ਰ ਗੁਰੂਗ੍ਰਾਮ ਪ੍ਰਸ਼ਾਸਨ ਨੇ ਅੱਜ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੋਡ (ਆਨਲਾਈਨ ਤੇ ਆਫਲਾਈਨ) ਵਿੱਚ ਕਲਾਸਾਂ ਕਰਵਾਉਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਅਜੈ…
ਪੁਣੇ ਵਿੱਚ ਦੋ ਟਰੱਕਾਂ ਨੂੰ ਅੱਗ; ਟਰੱਕਾਂ ਦਰਮਿਆਨ ਫਸੀ ਕਾਰ; 8 ਹਲਾਕ

ਪੁਣੇ ਵਿੱਚ ਦੋ ਟਰੱਕਾਂ ਨੂੰ ਅੱਗ; ਟਰੱਕਾਂ ਦਰਮਿਆਨ ਫਸੀ ਕਾਰ; 8 ਹਲਾਕ

ਪੁਣੇ: ਪੁਣੇ ਸ਼ਹਿਰ ਦੇ ਬਾਹਰਵਾਰ ਮੁੰਬਈ-ਬੰਗਲੁਰੂ ਹਾਈਵੇਅ ’ਤੇ ਇੱਕ ਪੁਲ ’ਤੇ ਇਕ ਟਰੱਕ ਦੀ ਬਰੇਕ ਫੇਲ੍ਹ ਹੋਣ ਤੋਂ ਬਾਅਦ ਦੋ ਕੰਟੇਨਰ ਟਰੱਕਾਂ ਨੂੰ ਅੱਗ ਲਗ ਗਈ ਤੇ ਇਨ੍ਹਾਂ ਟਰੱਕਾਂ ਦਰਮਿਆਨ ਕਾਰ ਫਸ ਗਈ ਜਿਸ ਕਾਰਨ 8 ਜਣਿਆਂ ਦੀ ਮੌਤ ਹੋ ਗਈ।…
Delhi Blast ਗਣਤੰਤਰ ਦਿਵਸ ਜਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਵਡੇਰੀ ਅਤਿਵਾਦੀ ਸਾਜ਼ਿਸ਼ ਦਾ ਹਿੱਸਾ ਸੀ, ਲਾਲ ਕਿਲ੍ਹੇ ਦੇ ਬਾਹਰ ਧਮਾਕਾ ਕਾਹਲੀ ਵਿਚ ਕੀਤੀ ਕਾਰਵਾਈ

Delhi Blast ਗਣਤੰਤਰ ਦਿਵਸ ਜਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਵਡੇਰੀ ਅਤਿਵਾਦੀ ਸਾਜ਼ਿਸ਼ ਦਾ ਹਿੱਸਾ ਸੀ, ਲਾਲ ਕਿਲ੍ਹੇ ਦੇ ਬਾਹਰ ਧਮਾਕਾ ਕਾਹਲੀ ਵਿਚ ਕੀਤੀ ਕਾਰਵਾਈ

ਨਵੀਂ ਦਿੱਲੀ: ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਸੋਮਵਾਰ ਸ਼ਾਮ ਨੂੰ ਹੋਏ ਸ਼ਕਤੀਸ਼ਾਲੀ ਧਮਾਕੇ ਤੋਂ ਬਾਅਦ ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਤਫ਼ਤੀਸ਼ਕਾਰਾਂ ਦਾ ਮੰਨਣਾ ਹੈ ਕਿ ਇਹ ਧਮਾਕਾ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ…