ਪਿਸ਼ਾਵਰ ਵਿਚ ਪਾਕਿਸਤਾਨ ਨੀਮ ਫੌਜੀ ਬਲਾਂ ਦੇ ਹੈੱਡਕੁਆਰਟਰ ’ਤੇ ਫਿਦਾਈਨ ਹਮਲਾ, ਤਿੰਨ ਮੌਤਾਂ

ਪਿਸ਼ਾਵਰ ਵਿਚ ਪਾਕਿਸਤਾਨ ਨੀਮ ਫੌਜੀ ਬਲਾਂ ਦੇ ਹੈੱਡਕੁਆਰਟਰ ’ਤੇ ਫਿਦਾਈਨ ਹਮਲਾ, ਤਿੰਨ ਮੌਤਾਂ

ਪਿਸ਼ਾਵਰ: ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪਿਸ਼ਾਵਰ ਵਿੱਚ ਸੋਮਵਾਰ ਨੂੰ ਬੰਦੂਕਧਾਰੀਆਂ ਨੇ ਨੀਮ ਫੌਜ ਬਲਾਂ ਦੇ ਹੈੱਡਕੁਆਰਟਰ ’ਤੇ ਹਮਲਾ ਕੀਤਾ। ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਰਹੱਦੀ ਕਾਂਸਟੇਬੁਲਰੀ ਨੀਮ ਫੌਜੀ ਬਲ ਦੇ ਮੁੱਖ ਦਫ਼ਤਰ, ਕੰਪਲੈਕਸ ਨੂੰ ਵੀ ਦੋ ਫਿਦਾਇਨ ਹਮਲਾਵਰਾਂ…
ਕੈਨੇਡਾ: ਘਰ ਨੂੰ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋਈ

ਕੈਨੇਡਾ: ਘਰ ਨੂੰ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋਈ

ਵੈਨਕੂਵਰ: ਬਰੈਂਪਟਨ ਵਿੱਚ ਵੀਰਵਾਰ ਨੂੰ ਇਕ ਘਰ ਵਿਚ ਲੱਗੀ ਅੱਗ ’ਚ ਸੜ ਕੇ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਜਾਨ ਬਚਾਉਣ ਲਈ ਦੂਜੀ ਮੰਜ਼ਲ ਤੋਂ ਛਾਲ ਮਾਰਨ ਕਰਕੇ ਜ਼ਖ਼ਮੀ ਹੋਈ ਗਰਭਵਤੀ ਔਰਤ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ।…
ਸ੍ਰੀ ਆਨੰਦਪੁਰ ਸਾਹਿਬ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੇ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਤਿਆਰ

ਸ੍ਰੀ ਆਨੰਦਪੁਰ ਸਾਹਿਬ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੇ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਤਿਆਰ

ਚੰਡੀਗੜ੍ਹ: ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ 10ਵਾਂ ਇਜਲਾਸ 24 ਨਵੰਬਰ ਨੂੰ ਦੁਪਹਿਰ 1 ਵਜੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗਾ। ਰਾਜਪਾਲ ਨੇ ਸੰਵਿਧਾਨ ਦੀ ਧਾਰਾ 174 ਦੀ ਧਾਰਾ (1) ਦੀ ਵਰਤੋਂ ਕਰਦੇ ਹੋਏ…
ਵਿਜੀਲੈਂਸ ਵੱਲੋਂ ਰਿਸ਼ਵਤ ਮਾਮਲੇ ’ਚ ਬਟਾਲਾ ਦਾ ਐੱਸਡੀਐੱਮ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਰਿਸ਼ਵਤ ਮਾਮਲੇ ’ਚ ਬਟਾਲਾ ਦਾ ਐੱਸਡੀਐੱਮ ਗ੍ਰਿਫ਼ਤਾਰ

ਬਟਾਲਾ: ਵਿਜੀਲੈਂਸ ਦੀ ਟੀਮ ਨੇ ਬਟਾਲਾ ਦੇ ਐੱਸਡੀਐੱਮ-ਕਮ-ਨਗਰ ਨਿਗਮ ਕਮਿਸ਼ਨਰ  ਵਿਕਰਮਜੀਤ ਸਿੰਘ ਪਾਂਥੇ ਨੂੰ ਬੀਤੀ ਦੇਰ ਸ਼ਾਮ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਨੇ ਇਥੋਂ ਦੇ ਬੀਕੋ ਕੰਪਲੈਕਸ ਦੇ ਵਸਨੀਕ ਅਮਰਪਾਲ ਸਿੰਘ ਦੀ ਸ਼ਿਕਾਇਤ ’ਤੇ ਇਹ ਕਾਰਵਾਈ…
Artificial Islands: ਚੀਨ ਤਿੰਨ ਸਾਲਾਂ ਵਿਚ ਬਣਾਏਗਾ ਵਿਸ਼ਵ ਦਾ ਪਹਿਲਾ ਤੈਰਦਾ ਮਸਨੂਈ ਟਾਪੂ, ਪ੍ਰਮਾਣੂ ਹਮਲਾ ਝੱਲਣ ਦੇ ਹੋਵੇਗਾ ਸਮਰੱਥ

Artificial Islands: ਚੀਨ ਤਿੰਨ ਸਾਲਾਂ ਵਿਚ ਬਣਾਏਗਾ ਵਿਸ਼ਵ ਦਾ ਪਹਿਲਾ ਤੈਰਦਾ ਮਸਨੂਈ ਟਾਪੂ, ਪ੍ਰਮਾਣੂ ਹਮਲਾ ਝੱਲਣ ਦੇ ਹੋਵੇਗਾ ਸਮਰੱਥ

ਚੰਡੀਗੜ੍ਹ: ਚੀਨ ਇਕ ਵਿਸ਼ਾਲ ਤੈਰਦੇ ਹੋਏ ਸਮੁੰਦਰੀ ਖੋਜ ਪਲੈਟਫਾਰਮ ਦਾ ਨਿਰਮਾਣ ਕਰ ਰਿਹਾ ਹੈ, ਜਿਸ ਨੂੰ ਪ੍ਰਮਾਣੂ ਧਮਾਕੇ ਕਰਕੇ ਲੱਗਣ ਵਾਲੇ ਝਟਕੇ ਤੋਂ ਸੁਰੱਖਿਅਤ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪ੍ਰਾਜੈਕਟ ਸਮੁੰਦਰੀ ਅਸਰ ਵਾਲੇ ਖੇਤਰ…
ਐੱਨਐੱਚ-71 ਪ੍ਰਾਜੈਕਟ: ਵਿਜੀਲੈਂਸ ਵੱਲੋਂ ਮੁਅੱਤਲ ਏ ਡੀ ਸੀ ਚਾਰੂਮਿਤਾ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ

ਐੱਨਐੱਚ-71 ਪ੍ਰਾਜੈਕਟ: ਵਿਜੀਲੈਂਸ ਵੱਲੋਂ ਮੁਅੱਤਲ ਏ ਡੀ ਸੀ ਚਾਰੂਮਿਤਾ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ

ਮੋਗਾ: ਐੱਨਐੱਚ-71 ਪ੍ਰਾਜੈਕਟ ਲਈ ਤੱਥਾਂ ਦੀ ਖੋਜ਼ ਤੇ ਪੁਰਾਣਾ ਰਿਕਾਰਡ ਦੀ ਘੋਖ ’ਚ ਕਥਿਤ ਕੁਤਾਹੀ ਦੇ ਦੋਸ਼ਾਂ ਹੇਠ ਵਿਜੀਲੈਂਸ ਬਿਉਰੋ ਨੇ ਧਰਮਕੋਟ ਦੀ ਤਤਕਾਲੀ ਐੱਸ ਡੀ ਐੱਮ ਅਤੇ ਮੋਗਾ ਦੀ ਮੁਅੱਤਲ ਏ ਡੀ ਸੀ ਚਾਰੂਮਿਤਾ, ਲੋਕ ਨਿਰਮਾਣ ਵਿਭਾਗ ਦੇ ਸੇਵਾ…
ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਭਾਜਪਾ ਮਹਿਲਾ ਮੋਰਚੇ ਦੀਆਂ ਆਗੂਆਂ ਨੂੰ ਹਿਰਾਸਤ ’ਚ ਲਿਆ

ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਭਾਜਪਾ ਮਹਿਲਾ ਮੋਰਚੇ ਦੀਆਂ ਆਗੂਆਂ ਨੂੰ ਹਿਰਾਸਤ ’ਚ ਲਿਆ

ਚੰਡੀਗੜ੍ਹ: ਪੰਜਾਬ ਭਾਜਪਾ ਦੇ ਮਹਿਲਾ ਮੋਰਚਾ ਵੱਲੋਂ ਮਹਿਲਾਵਾਂ ਲਈ ਇੱਕ ਇੱਕ ਹਜ਼ਾਰ ਰੁਪਏ ਦੀ ਪ੍ਰਤੀ ਮਹੀਨਾ ਦੇਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ…
ਮਹਿਲਾ ਯਾਤਰੀ ਵੱਲੋਂ ਏਸੀ ਕੋਚ ਵਿਚ ਇਲੈਕਟ੍ਰਿਕ ਕੈਟਲ ’ਚ Maggi ਬਣਾਉਂਦਿਆਂ ਦੀ ਵੀਡੀਓ ਵਾਇਰਲ

ਮਹਿਲਾ ਯਾਤਰੀ ਵੱਲੋਂ ਏਸੀ ਕੋਚ ਵਿਚ ਇਲੈਕਟ੍ਰਿਕ ਕੈਟਲ ’ਚ Maggi ਬਣਾਉਂਦਿਆਂ ਦੀ ਵੀਡੀਓ ਵਾਇਰਲ

ਚੰਡੀਗੜ੍ਹ: ਇਕ ਮਹਿਲਾ ਵਿਚ ਭਾਰਤੀ ਰੇਲਵੇ ਦੇ ਏਸੀ ਕੋਚ ਵਿਚ ਇਲੈਕਟ੍ਰਿਕ ਕੈਟਲ ਵਿਚ ਮੈਗੀ ਬਣਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਜਿੱਥੇ ਆਨਲਾਈਨ ਨਵੀਂ ਬਹਿਸ ਛੇੜ ਦਿੱਤੀ ਹੈ ਤੇ ਉਥੇ ਫ਼ਿਕਰ ਵੀ…
Netra Mantena’s wedding: ਕੌਣ ਹੈ ਨੇਤਰਾ ਮੰਟੇਨਾ, ਜਿਸ ਦੇ ਵਿਆਹ ਵਿਚ ਜੂਨੀਅਰ ਟਰੰਪ ਸਣੇ ਨੱਚਿਆ ਹੌਲੀਵੁੱਡ ਤੇ ਬੌਲੀਵੁੱਡ

Netra Mantena’s wedding: ਕੌਣ ਹੈ ਨੇਤਰਾ ਮੰਟੇਨਾ, ਜਿਸ ਦੇ ਵਿਆਹ ਵਿਚ ਜੂਨੀਅਰ ਟਰੰਪ ਸਣੇ ਨੱਚਿਆ ਹੌਲੀਵੁੱਡ ਤੇ ਬੌਲੀਵੁੱਡ

ਉਦੈਪੁਰ: ਅਮਰੀਕੀ ਸਨਅਤਕਾਰ ਰਾਜੂ ਰਾਮਲਿੰਗਾ ਮੰਟੇਲਾਂ ਦੀ ਧੀ ਨੇਤਰਾ ਮੰਟੇਨਾ ਦੇ ਵਿਆਹ ਨਾਲ ਜੁੜੇ ਜਸ਼ਨ ਝੀਲਾਂ ਦੀ ਨਗਰੀ ਕਹੇ ਜਾਂਦੇ ਉਦੈਪੁਰ ਵਿਚ ਸ਼ੁਰੂ ਹੋ ਗਏ ਹਨ। ਸ਼ੁੱਕਰਵਾਰ ਰਾਤੀਂ ਸਿਟੀ ਪੈਲੇਸ ਦੇ ਮਾਣਕ ਚੌਕ ਵਿਚ ‘ਸੰਗੀਤ ਦੀ ਰਸਮ’ ਦੌਰਾਨ ਬੌਲੀਵੁੱਡ ਦੇ ਕਈ…
ਆਈਐੱਸਆਈ ਸਮਰਥਿਤ ਹਥਿਆਰ ਸਪਲਾਈ ਨੈਕਸਸ ਦਾ ਪਰਦਾਫਾਸ਼

ਆਈਐੱਸਆਈ ਸਮਰਥਿਤ ਹਥਿਆਰ ਸਪਲਾਈ ਨੈਕਸਸ ਦਾ ਪਰਦਾਫਾਸ਼

ਨਵੀਂ ਦਿੱਲੀ: ਦਿੱਲੀ ਪੁਲੀਸ ਦੀ ਕਰਾਈਮ ਬ੍ਰਾਂਚ ਨੇ ਸ਼ਨਿਚਰਵਾਰ ਨੂੰ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ISI) ਸਮਰਥਿਤ ਹਥਿਆਰ ਸਪਲਾਈ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਦਿੱਲੀ ਐੱਨਸੀਆਰ ਦੇ ਗੈਂਗਸਟਰਾਂ ਲਈ ਤੁਰਕੀ ਅਤੇ ਚੀਨ ਵਿੱਚ ਬਣੇ ਪਿਸਤੌਲ ਜ਼ਬਤ ਕੀਤੇ ਗਏ। ਅਧਿਕਾਰੀਆਂ ਨੇ…
ਬੱਚਿਆਂ ’ਤੇ ਤਣਾਅ: 13 ਸਾਲਾ ਸਕੂਲੀ ਵਿਦਿਆਰਥਣ ਵੱਲੋਂ ਖੁਦਕੁਸ਼ੀ

ਬੱਚਿਆਂ ’ਤੇ ਤਣਾਅ: 13 ਸਾਲਾ ਸਕੂਲੀ ਵਿਦਿਆਰਥਣ ਵੱਲੋਂ ਖੁਦਕੁਸ਼ੀ

ਜਾਲਨਾ: ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਦੋਂ ਇੱਕ 13 ਸਾਲਾ ਸਕੂਲੀ ਵਿਦਿਆਰਥਣ ਨੇ ਕਥਿਤ ਤੌਰ 'ਤੇ ਆਪਣੇ ਸਕੂਲ ਦੀ ਇਮਾਰਤ ਦੀ ਛੱਤ ਤੋਂ ਛਾਲ ਮਾਰ ਦਿੱਤੀ। ਇਹ ਘਟਨਾ ਸਵੇਰੇ 7:30 ਤੋਂ 8:00…
ਨਰੇਗਾ ਕੰਮ ਦੀ ਹੱਦ ਵਿੱਚ 50 ਦਿਨਾਂ ਦਾ ਵਾਧਾ; ਉਪ ਰਾਜਪਾਲ ਵੱਲੋਂ ਫੈਸਲੇ ਦਾ ਸਵਾਗਤ

ਨਰੇਗਾ ਕੰਮ ਦੀ ਹੱਦ ਵਿੱਚ 50 ਦਿਨਾਂ ਦਾ ਵਾਧਾ; ਉਪ ਰਾਜਪਾਲ ਵੱਲੋਂ ਫੈਸਲੇ ਦਾ ਸਵਾਗਤ

ਜੰਮੂ: ਕੇਂਦਰ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ (MGNREGA) ਤਹਿਤ ਪ੍ਰਦਾਨ ਕੀਤੇ ਜਾਣ ਵਾਲੇ ਵਿਅਕਤੀ-ਦਿਨਾਂ ਦੀ ਗਿਣਤੀ ਵਧਾ ਕੇ 150 ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਉਪ ਰਾਜਪਾਲ ਮਨੋਜ ਸਿਨਹਾ ਨੇ ਸਵਾਗਤ ਕੀਤਾ ਹੈ। ਖੇਤੀਬਾੜੀ ਅਤੇ…
ਤੇਜਸ ਹਾਦਸਾ: ਪਾਇਲਟ ਨਮਾਂਸ਼ ਸਿਆਲ ਦੀ ਮੌਤ ’ਤੇ ਕਾਂਗੜਾ ’ਚ ਸੋਗ

ਤੇਜਸ ਹਾਦਸਾ: ਪਾਇਲਟ ਨਮਾਂਸ਼ ਸਿਆਲ ਦੀ ਮੌਤ ’ਤੇ ਕਾਂਗੜਾ ’ਚ ਸੋਗ

ਧਰਮਸ਼ਾਲਾ: ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਨਮਾਂਸ਼ ਸਿਆਲ (34) ਦੁਬਈ ਏਅਰ ਸ਼ੋਅ ਮੌਕੇ ਵਾਪਰੇ ਹਾਦਸੇ ਵਿੱਚ ਸ਼ਹੀਦ ਹੋਣ ਕਾਰਨ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ’ਚ ਉਨ੍ਹਾਂ ਦੇ ਜੱਦੀ ਪਿੰਡ ਪਟਿਆਲਕੜ ਅਤੇ ਸਮੁੱਚੇ ਨਗਰੋਟਾ ਬਗਵਾਨ ਖੇਤਰ ਵਿੱਚ ਸੋਗ ਦੀ ਲਹਿਰ ਹੈ।…
ਬਿਹਾਰ ਵਿਧਾਨ ਸਭਾ ਸਪੀਕਰ ਦੇ ਅਹੁਦੇ ਲਈ ਲੋਬਿੰਗ ਤੇਜ਼ ਹੋਈ

ਬਿਹਾਰ ਵਿਧਾਨ ਸਭਾ ਸਪੀਕਰ ਦੇ ਅਹੁਦੇ ਲਈ ਲੋਬਿੰਗ ਤੇਜ਼ ਹੋਈ

ਪਟਨਾ: ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਸੂਬੇ ਦੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰਨ ਤੋਂ ਇੱਕ ਦਿਨ ਬਾਅਦ, ਸੱਤਾਧਾਰੀ NDA ਦੇ ਸੂਤਰਾਂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਲਈ ਲਾਬਿੰਗ ਤੇਜ਼ ਹੋ ਗਈ ਹੈ। ਉਨ੍ਹਾਂ…
ਅਮਰੀਕਾ ਨੇ ਇਰਾਨ ਦੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ’ਚ ਸ਼ਾਮਲ ਭਾਰਤੀ ਸੰਸਥਾਵਾਂ ’ਤੇ ਪਾਬੰਦੀ ਲਗਾਈ

ਅਮਰੀਕਾ ਨੇ ਇਰਾਨ ਦੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ’ਚ ਸ਼ਾਮਲ ਭਾਰਤੀ ਸੰਸਥਾਵਾਂ ’ਤੇ ਪਾਬੰਦੀ ਲਗਾਈ

ਨਿੳੂਯਾਰਕ/ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਇਰਾਨ ਦੇ ਪੈਟਰੋਲੀਅਮ ਤੇ ਇਸ ਨਾਲ ਜੁੜੇ ਹੋਰ ਉਤਪਾਦਾਂ ਦੀ ਵਿਕਰੀ ਵਿਚ ਸ਼ਾਮਲ ਭਾਰਤੀ ਸੰਸਥਾਵਾਂ ਤੇ ਵਿਅਕਤੀਆਂ ’ਤੇ ਪਾਬੰਦੀ ਲਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਵਪਾਰ ਤੋਂ ਮਿਲਣ ਵਾਲਾ ਪੈਸਾ ਤਹਿਰਾਨ ਦੇ ਖੇਤਰੀ ਅਤਿਵਾਦੀ…
ਬੰਗਲਾਦੇਸ਼ ਵਿੱਚ 5.7 ਸ਼ਿੱਦਤ ਦੇ ਭੂਚਾਲ ਕਾਰਨ ਭਾਰਤ ’ਚ ਝਟਕੇ

ਬੰਗਲਾਦੇਸ਼ ਵਿੱਚ 5.7 ਸ਼ਿੱਦਤ ਦੇ ਭੂਚਾਲ ਕਾਰਨ ਭਾਰਤ ’ਚ ਝਟਕੇ

ਢਾਕਾ/ਬੰਗਲੁਰੂ: ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ (GFZ) ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬੰਗਲਾਦੇਸ਼ ਵਿੱਚ 5.7 ਸ਼ਿੱਦਤ ਦਾ ਭੂਚਾਲ ਦਰਜ ਕੀਤਾ ਗਿਆ, ਜੋ ਕਿ 10 ਕਿਲੋਮੀਟਰ (6 ਮੀਲ) ਦੀ ਡੂੰਘਾਈ ’ਤੇ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢੀ ਭਾਰਤ ਦੇ ਪੂਰਬੀ ਰਾਜਾਂ, ਜੋ…
Red Fort Blast: ਅਮੋਨੀਅਮ ਨਾਈਟ੍ਰੇਟ ਦੇ ਖਰੀਦ ਤੇ ਵੇਚ ਦਾ ਰਿਕਾਰਡ ਰੱਖਿਆ ਜਾਵੇ: ਐੱਲਜੀ

Red Fort Blast: ਅਮੋਨੀਅਮ ਨਾਈਟ੍ਰੇਟ ਦੇ ਖਰੀਦ ਤੇ ਵੇਚ ਦਾ ਰਿਕਾਰਡ ਰੱਖਿਆ ਜਾਵੇ: ਐੱਲਜੀ

ਨਵੀਂ ਦਿੱਲੀ: Red Fort Blast: ਲਾਲ ਕਿਲ੍ਹੇ ਨੇੜੇ ਧਮਾਕੇ ਦੀ ਘਟਨਾ ਵਾਪਰਨ ਤੋਂ ਬਾਅਦ ਦਿੱਲੀ ਦੇ ਉਪ ਰਾਜਪਾਲ (ਐਲਜੀ) ਵੀ ਕੇ ਸਕਸੈਨਾ ਨੇ ਪੁਲੀਸ ਨੂੰ ਇੱਕ ਖਾਸ ਹੱਦ ਤੋਂ ਵੱਧ ਅਮੋਨੀਅਮ ਨਾਈਟ੍ਰੇਟ ਖਰੀਦਣ ਅਤੇ ਵੇਚਣ ਵਾਲੀਆਂ ਸੰਸਥਾਵਾਂ ਦਾ ਡਿਜੀਟਲ ਰਿਕਾਰਡ ਰੱਖਣ…
ਰਾਸ਼ਟਰਪਤੀ/ਰਾਜਪਾਲਾਂ ਦਾ ਮਾਮਲਾ: ਬਿੱਲਾਂ ਦੀ ਮਨਜ਼ੂਰੀ ਲਈ ਕੋਈ ਸਮਾਂ-ਸੀਮਾ ਨਹੀਂ

ਰਾਸ਼ਟਰਪਤੀ/ਰਾਜਪਾਲਾਂ ਦਾ ਮਾਮਲਾ: ਬਿੱਲਾਂ ਦੀ ਮਨਜ਼ੂਰੀ ਲਈ ਕੋਈ ਸਮਾਂ-ਸੀਮਾ ਨਹੀਂ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਵਿਧਾਨ ਸਭਾਵਾਂ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਪ੍ਰਵਾਨਗੀ ਦੇਣ ਲਈ ਰਾਜਪਾਲਾਂ ਅਤੇ ਰਾਸ਼ਟਰਪਤੀ ’ਤੇ ਕੋਈ ਸਮਾਂ-ਸੀਮਾ ਲਾਗੂ ਨਹੀਂ ਕੀਤੀ ਜਾ ਸਕਦੀ ਹੈ ਪਰ ਰਾਜਪਾਲਾਂ ਕੋਲ ਬਿੱਲਾਂ ਨੂੰ ‘ਹਮੇਸ਼ਾ’…
ਕੈਨੇਡਾ: ਓਂਟਾਰੀਓ ’ਚ ਸਕਿੱਲਡ ਟਰੇਡਜ਼ ਸਟ੍ਰੀਮ ਮੁਅੱਤਲ; ਪੀਆਰ ਦੇ ਇੱਛੁਕ ਸੈਂਕੜੇ ਨੌਜਵਾਨਾਂ ਦਾ ਭਵਿੱਖ ਹਨੇਰੇ ਵਿਚ

ਕੈਨੇਡਾ: ਓਂਟਾਰੀਓ ’ਚ ਸਕਿੱਲਡ ਟਰੇਡਜ਼ ਸਟ੍ਰੀਮ ਮੁਅੱਤਲ; ਪੀਆਰ ਦੇ ਇੱਛੁਕ ਸੈਂਕੜੇ ਨੌਜਵਾਨਾਂ ਦਾ ਭਵਿੱਖ ਹਨੇਰੇ ਵਿਚ

ਵਿਨੀਪੈਗ: ਕੈਨੇਡਾ ਵਿੱਚ ਹਜ਼ਾਰਾਂ ਬਿਨੈਕਾਰਾਂ ਦੇ ਪੀਆਰ ਲੈਣ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਕੈਨੇਡਾ ਦੇ ਸੂਬੇ ਓਂਟਾਰੀਓ ਵੱਲੋਂ ਆਪਣੇ ਸੂਬਾਈ ਨੌਮਿਨੀ ਪ੍ਰੋਗਰਾਮ ਤਹਿਤ ਚਲਦੀ ਸਕਿੱਲਡ ਟਰੇਡਜ਼ ਸਟ੍ਰੀਮ ਮੁਅੱਤਲ ਕਰ ਦਿੱਤੀ ਗਈ ਹੈ। ਨਤੀਜੇ ਵਜੋਂ ਇਸ ਅਧੀਨ ਲੱਗੀਆਂ ਅਰਜ਼ੀਆਂ ਨੂੰ ਵਾਪਸ…
ਅਣਖ ਲਈ ਕਤਲ: ਐਨਕਾਉਂਟਰ ਦੌਰਾਨ ਪੀੜਤ ਲੜਕੀ ਦੇ ਭਰਾ ਸਮੇਤ ਚਾਰ ਕਾਬੂ

ਅਣਖ ਲਈ ਕਤਲ: ਐਨਕਾਉਂਟਰ ਦੌਰਾਨ ਪੀੜਤ ਲੜਕੀ ਦੇ ਭਰਾ ਸਮੇਤ ਚਾਰ ਕਾਬੂ

ਰੋਹਤਕ: ਇੱਥੇ ਅਣਖ ਲਈ ਕਤਲ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਸਥਾਨਕ ਪੁਲੀਸ ਨੇ ਵੀਰਵਾਰ ਦੇਰ ਰਾਤ ਲਾਢੋਤ–ਬੋਹਰ ਸੜਕ 'ਤੇ ਇੱਕ ਮੁਕਾਬਲੇ ਤੋਂ ਬਾਅਦ ਪੀੜਤ ਲੜਕੀ ਦੇ ਭਰਾ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਗੋਲੀਬਾਰੀ ਦੌਰਾਨ ਮੁਲਜ਼ਮਾਂ ਦੀਆਂ ਲੱਤਾਂ…
ਕੌਮਾਂਤਰੀ ਡਰੱਗ ਕਿੰਗਪਿਨ ਮਾਮਲੇ ਵਿੱਚ ਪੰਜਾਬੀ ਮੂਲ ਦਾ ਕ੍ਰਾਈਮ ਬਲੌਗਰ ਗ੍ਰਿਫ਼ਤਾਰ

ਕੌਮਾਂਤਰੀ ਡਰੱਗ ਕਿੰਗਪਿਨ ਮਾਮਲੇ ਵਿੱਚ ਪੰਜਾਬੀ ਮੂਲ ਦਾ ਕ੍ਰਾਈਮ ਬਲੌਗਰ ਗ੍ਰਿਫ਼ਤਾਰ

ਚੰਡੀਗੜ੍ਹ:  ਅਮਰੀਕਾ ਤੇ ਕੈਨੇਡਾ ਵੱਲੋਂ ਸਾਬਕਾ ਓਲੰਪਿਕ ਸਨੋਬੋਰਡਰ ਰਿਆਨ ਜੇਮਜ਼ ਵੈਡਿੰਗ ਦੀ ਅਗਵਾਈ ਵਾਲੇ ਡਰੱਗ ਸਾਮਰਾਜ ਵਿਰੁੱਧ ਕੀਤੀ ਕਾਰਵਾਈ ਦੌਰਾਨ ਮਿਸੀਸਾਗਾ-ਅਧਾਰਤ ਪੰਜਾਬੀ ਮੂਲ ਦੇ ਅਪਰਾਧ-ਬਲੌਗਰ ਗੁਰਸੇਵਕ ਸਿੰਘ ਬੱਲ (31) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੱਲ, ਜੋ ‘ਡਰਟੀ ਨਿਊਜ਼’ ਵੈੱਬਸਾਈਟ ਦਾ ਸਹਿ…
ਯੂਕਰੇਨ ਜੰਗ ਰੋਕਣ ਲਈ ਟਰੰਪ ਦੀ ਯੋਜਨਾਬੰਦੀ ਦਾ ਖਰੜਾ ਤਿਆਰ

ਯੂਕਰੇਨ ਜੰਗ ਰੋਕਣ ਲਈ ਟਰੰਪ ਦੀ ਯੋਜਨਾਬੰਦੀ ਦਾ ਖਰੜਾ ਤਿਆਰ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਬਣਾਈ ਯੋਜਨਾ ਦੇ ਖਰੜੇ ਮੁਤਾਬਕ ਰੂਸ ਨੂੰ ਜ਼ਮੀਨ ਦਿੱਤੀ ਜਾਵੇਗੀ ਤੇ ਕੀਵ ਦੀ ਫੌਜ ਦੇ ਆਕਾਰ ਨੂੰ ਘੱਟ ਕੀਤਾ ਜਾਵੇਗਾ। ਇਸ ਖ਼ਬਰ ਏਜੰਸੀ ਕੋਲ ਖਰੜੇ ਦੀ ਕਾਪੀ ਮੌਜੂਦ ਹੈ। ਇਹ…
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ20 ਸਿਖਰ ਸੰਮੇਲਨ ਲਈ ਦੱਖਣੀ ਅਫਰੀਕਾ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ20 ਸਿਖਰ ਸੰਮੇਲਨ ਲਈ ਦੱਖਣੀ ਅਫਰੀਕਾ ਰਵਾਨਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਿੰਨ ਰੋਜ਼ਾ ਫੇਰੀ ਲਈ ਦੱਖਣੀ ਅਫਰੀਕਾ ਰਵਾਨਾ ਹੋ ਗਏ। ਸ੍ਰੀ ਮੋਦੀ ਜੌਹੈੱਨਬਰਗ ਵਿਚ ਜੀ20 ਸਿਖਰ ਸੰਮੇਲਨ ਵਿਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 'ਵਸੁਧੈਵ ਕੁਟੁੰਬਕਮ' ਅਤੇ ‘ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ…
ਸੇਂਟ ਕੋਲੰਬਾ ਦੇ ਵਿਦਿਆਰਥੀ ਖੁਦਕੁਸ਼ੀ ਤੋਂ ਬਾਅਦ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ

ਸੇਂਟ ਕੋਲੰਬਾ ਦੇ ਵਿਦਿਆਰਥੀ ਖੁਦਕੁਸ਼ੀ ਤੋਂ ਬਾਅਦ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ

ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਸੇਂਟ ਕੋਲੰਬਾ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਦੀ ਕਥਿਤ ਖੁਦਕੁਸ਼ੀ ਦੀ ਜਾਂਚ ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਵਿਦਿਆਰਥੀ ਦੀ ਮੌਤ 18 ਨਵੰਬਰ ਨੂੰ ਹੋਈ ਸੀ। ਸਿੱਖਿਆ ਡਾਇਰੈਕਟੋਰੇਟ ਨੇ ਜਾਂਚ ਸ਼ੁਰੂ…
ਐਸ਼ੇਜ਼ ਲੜੀ: ਸਟਾਰਕ ਦੇ ਸ਼ੁਰੂਆਤੀ ਝਟਕਿਆਂ ਨਾਲ ਇੰਗਲੈਂਡ ਮੁਸ਼ਕਲ ’ਚ, ਲੰਚ ਮੌਕੇ ਸਕੋਰ 105/4

ਐਸ਼ੇਜ਼ ਲੜੀ: ਸਟਾਰਕ ਦੇ ਸ਼ੁਰੂਆਤੀ ਝਟਕਿਆਂ ਨਾਲ ਇੰਗਲੈਂਡ ਮੁਸ਼ਕਲ ’ਚ, ਲੰਚ ਮੌਕੇ ਸਕੋਰ 105/4

ਪਰਥ: ਮਿਸ਼ੇਲ ਸਟਾਰਕ ਵੱਲੋਂ ਦਿੱਤੇ ਸ਼ੁਰੂਆਤੀ ਤਿੰਨ ਝਟਕਿਆਂ ਮਗਰੋਂ ਇੰਗਲੈਂਡ ਦੀ ਟੀਮ ਮੇਜ਼ਬਾਨ ਆਸਟਰੇਲੀਆ ਖਿਲਾਫ਼ ਐਸ਼ੇਜ਼ ਲੜੀ ਦੇ ਪਹਿਲੇ ਟੈਸਟ ਮੈਚ ਵਿਚ ਲੰਚ ਮੌਕੇ 105/4 ਦੇ ਸਕੋਰ ਨਾਲ ਸੰਕਟ ਵਿਚ ਹੈ। ਸਟਾਰਕ ਨੇ ਪੰਜ ਓਵਰਾਂ ਦੇ ਆਪਣੇ ਪਹਿਲੇ ਸਪੈੱਲ ਵਿਚ ਦਸ ਦੌੜਾਂ…
ਮੈਕਸਿਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਬਣੀ ਬ੍ਰਹਿਮੰਡ ਸੁੰਦਰੀ

ਮੈਕਸਿਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਬਣੀ ਬ੍ਰਹਿਮੰਡ ਸੁੰਦਰੀ

ਚੰਡੀਗੜ੍ਹ: ਥਾਈਲੈਂਡ ਵਿਚ ਹੋਏ ਫਿਨਾਲੇ ਵਿਚ ਮਿਸ ਯੂਨੀਵਰਸ 2025 ਦਾ 74ਵਾਂ ਖਿਤਾਬ ਮੈਕਸਿਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਸਿਰ ਸਜਿਆ ਹੈ। ਮਿਸ ਯੂਨੀਵਰਸ 2024 ਡੈਨਮਾਰਕ ਦੀ ਵਿਕਟੋਰੀਆ ਕਜੇਰ ਥੀਲਵਿਗ ਨੇ ਬੌਸ ਨੂੰ ਰਸਮੀ ਤਾਜ ਪਹਿਨਾਇਆ। ਪੰਜ ਫਾਈਨਲਿਸਟਾਂ ਵਿਚ ਥਾਈਲੈਂਡ, ਫਿਲੀਪੀਨਜ਼, ਵੈਨੇਜ਼ੁਏਲਾ, ਮੈਕਸਿਕੋ…
ਪਾਣੀਪਤ ਵਿਚ ਟੈਕਸਟਾਈਲ ਯੂਨਿਟ ਨੂੰ ਅੱਗ ਲੱਗੀ, ਕਾਮਿਆਂ ਨੇ ਭੱਜ ਕੇ ਜਾਨ ਬਚਾਈ

ਪਾਣੀਪਤ ਵਿਚ ਟੈਕਸਟਾਈਲ ਯੂਨਿਟ ਨੂੰ ਅੱਗ ਲੱਗੀ, ਕਾਮਿਆਂ ਨੇ ਭੱਜ ਕੇ ਜਾਨ ਬਚਾਈ

ਸੋਨੀਪਤ: ਇਥੇ ਇਸਰਾਣਾ ਖੇਤਰ ਦੇ ਬਲਾਨਾ ਪਿੰਡ ਵਿੱਚ ਸ਼ੁੱਕਰਵਾਰ ਸਵੇਰੇ ਟੈਕਸਟਾਈਲ ਯੂਨਿਟ ਵਿੱਚ ਭਿਆਨਕ ਅੱਗ ਲੱਗ ਗਈ। ਖ਼ਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ’ਤੇ ਕਾਬੂ ਪਾਉਣ ਵਿਚ ਲੱਗੀਆਂ ਹੋਈਆਂ ਸਨ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਬਲਾਨਾ ਵਿੱਚ ਸੀਆਰਜੀ ਕੋਟੈਕਸ…

ਝਾਰਖੰਡ, ਪੱਛਮੀ ਬੰਗਾਲ ਵਿੱਚ ਕੋਲਾ ਮਾਫੀਆ ਖ਼ਿਲਾਫ਼ ਈਡੀ ਦੇ ਛਾਪੇ

ਰਾਂਚੀ/ਕੋਲਕਾਤਾ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਕੋਲਾ ਮਾਫੀਆ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਤਾਲਮੇਲ ਨਾਲ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (PMLA) ਦੇ ਪ੍ਰਬੰਧਾਂ ਤਹਿਤ ਇਸ ਕਾਰਵਾਈ ਦੇ ਹਿੱਸੇ…
ਬ੍ਰਾਜ਼ੀਲ ਵਿਚ ਯੂਐੱਨ ਕੋਪ30 ਜਲਵਾਯੂ ਸੰਮੇਲਨ ਦੌਰਾਨ ਅੱਗ ਲੱਗੀ, 21 ਜ਼ਖਮੀ

ਬ੍ਰਾਜ਼ੀਲ ਵਿਚ ਯੂਐੱਨ ਕੋਪ30 ਜਲਵਾਯੂ ਸੰਮੇਲਨ ਦੌਰਾਨ ਅੱਗ ਲੱਗੀ, 21 ਜ਼ਖਮੀ

ਬੇਲੇਮ: ਬ੍ਰਾਜ਼ੀਲ ਦੇ ਬੇਲੇਮ ਵਿਚ ਚੱਲ ਰਹੀ ਯੂਐਨ ਕੋਪ20 ਕਲਾਈਮੇਟ ਸਿਖਰ ਵਾਰਤਾ ਵਾਲੇ ਮੁੱਖ ਵੈਨੇਊ ਵਿਚ ਅੱਗ ਲੱਗਣ ਨਾਲ ਘੱਟੋ ਘੱਟ 21 ਵਿਅਕਤੀ ਜ਼ਖ਼ਮੀ ਹੋ ਗਏ ਜਦੋਂਕਿ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। ਅੱਗ ਸਥਾਨਕ ਸਮੇਂ ਮੁਤਾਬਕ ਵੀਰਵਾਰ…
ਕਸ਼ਮੀਰ ਟਾਈਮਜ਼ ਦੇ ਜੰਮੂ ਦਫ਼ਤਰ ’ਤੇ ਛਾਪਾ

ਕਸ਼ਮੀਰ ਟਾਈਮਜ਼ ਦੇ ਜੰਮੂ ਦਫ਼ਤਰ ’ਤੇ ਛਾਪਾ

ਜੰਮੂ : ਜੰਮੂ ਕਸ਼ਮੀਰ ਪੁਲੀਸ ਦੀ ਸੂਬਾਈ ਜਾਂਚ ਏਜੰਸੀ (ਐੱਸ ਆਈ ਏ) ਨੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਸ਼ਹਿ ਦੇਣ ਦੇ ਦੋਸ਼ ਹੇਠ ਅੱਜ ਇੱਥੇ ‘ਕਸ਼ਮੀਰ ਟਾਈਮਜ਼’ ਦੇ ਦਫ਼ਤਰ ’ਤੇ ਛਾਪਾ ਮਾਰ ਕੇ ਹੋਰ ਚੀਜ਼ਾਂ ਤੋਂ ਇਲਾਵਾ ਏ ਕੇ ਰਾਈਫਲਾਂ ਅਤੇ ਪਿਸਤੌਲ…