Posted inNews
ਜਵਾਲਾਮੁਖੀ ਫਟਣ ਕਰਕੇ ਅਸਮਾਨ ’ਚ ਛਾਏ ਸੁਆਹ ਦੇ ਬੱਦਲ ਸ਼ਾਮੀਂ 7:30 ਵਜੇ ਤੱਕ ਭਾਰਤ ਤੋਂ ਦੂਰ ਚਲੇ ਜਾਣਗੇ: ਮੌਸਮ ਵਿਭਾਗ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਥੋਪੀਆ ਵਿੱਚ ਜਵਾਲਾਮੁਖੀ ਫਟਣ ਕਰਕੇ ਬਣੇ ਸੁਆਹ ਦੇ ਬੱਦਲ ਚੀਨ ਵੱਲ ਵਧ ਰਹੇ ਹਨ ਅਤੇ ਮੰਗਲਵਾਰ ਸ਼ਾਮ 7.30 ਵਜੇ ਤੱਕ ਇਹ ਭਾਰਤ ਤੋਂ ਦੂਰ ਚਲੇ ਜਾਣਗੇ। ਇਥੋਪੀਆ ਵਿੱਚ Hayli Gubbi ਜਵਾਲਾਮੁਖੀ ਫਟਣ…





























