ਨੈਸ਼ਨਲ ਹੈਰਾਲਡ ਮਾਮਲਾ: ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖ਼ਿਲਾਫ਼ ਐੱਫ ਆਈ ਆਰ ਦਰਜ

ਨੈਸ਼ਨਲ ਹੈਰਾਲਡ ਮਾਮਲਾ: ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖ਼ਿਲਾਫ਼ ਐੱਫ ਆਈ ਆਰ ਦਰਜ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਕਾਂਗਰਸੀ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਅਤੇ ਨੈਸ਼ਨਲ ਹੈਰਾਲਡ ਕੇਸ ਦੇ ਹੋਰ ਦੋਸ਼ੀਆਂ ਖ਼ਿਲਾਫ਼ ਈ.ਡੀ. (ED) ਦੀ ਸ਼ਿਕਾਇਤ 'ਤੇ ਇੱਕ ਐੱਫ ਆਈ ਆਰ ਦਰਜ ਕੀਤੀ ਹੈ। ਇਹ ਐੱਫ ਆਈ ਆਰ ਏਜੰਸੀ ਦੀ ਮਨੀ ਲਾਂਡਰਿੰਗ ਜਾਂਚ…
‘ਆਪ’ ਆਗੂ ਰਾਜੂ ਦੇ ਘਰ ਗੋਲੀਬਾਰੀ ਮਾਮਲਾ: ਹਮਲਾਵਰਾਂ ਦੀ ਮਦਦ ਕਰਨ ਵਾਲੇ ਤਿੰਨ ਕਾਬੂ

‘ਆਪ’ ਆਗੂ ਰਾਜੂ ਦੇ ਘਰ ਗੋਲੀਬਾਰੀ ਮਾਮਲਾ: ਹਮਲਾਵਰਾਂ ਦੀ ਮਦਦ ਕਰਨ ਵਾਲੇ ਤਿੰਨ ਕਾਬੂ

ਫਗਵਾੜਾ: ਫਗਵਾੜਾ ਪੁਲੀਸ ਨੇ ‘ਆਪ’ ਆਗੂ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਕੋਆਰਡੀਨੇਟਰ ਦਲਜੀਤ ਰਾਜੂ ਦੇ ਘਰ ਦੇਰ ਰਾਤ ਹੋਈ ਗੋਲੀਬਾਰੀ ਵਿੱਚ ਸ਼ਾਮਲ ਮੁੱਖ ਹਮਲਾਵਰਾਂ ਨੂੰ ਕਥਿਤ ਤੌਰ ’ਤੇ ਪਨਾਹ ਦੇਣ ਅਤੇ ਵਿੱਤੀ ਮਦਦ ਦੇਣ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ, ਘਣਸ਼ਿਆਮ ਤਿਵਾੜੀ, ਉਸ…
ਰਾਤ ਭਰ ਚੱਲੀ ਸੁਣਵਾਈ; ਅਕਾਲੀ ਆਗੂ ਕੰਚਨਪ੍ਰੀਤ ਕੌਰ ਤੜਕਸਾਰ ਰਿਹਾਅ

ਰਾਤ ਭਰ ਚੱਲੀ ਸੁਣਵਾਈ; ਅਕਾਲੀ ਆਗੂ ਕੰਚਨਪ੍ਰੀਤ ਕੌਰ ਤੜਕਸਾਰ ਰਿਹਾਅ

ਚੰਡੀਗੜ੍ਹ: ਜ਼ਿਲ੍ਹਾ ਅਦਾਲਤ ਤਰਨਤਾਰਨ ਵਿੱਚ ਰਾਤ ਭਰ ਚੱਲੀਆਂ ਕਾਰਵਾਈਆਂ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਪੰਕਜ ਵਰਮਾ ਨੇ ਐਤਵਾਰ ਤੜਕੇ ਕੰਚਨਪ੍ਰੀਤ ਕੌਰ ਨੂੰ ਪੁਲੀਸ ਹਿਰਾਸਤ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ। ਸਵੇਰੇ 4 ਵਜੇ ਸੁਣਾਏ ਗਏ ਇਸ ਫ਼ੈਸਲੇ ਤੋਂ ਬਾਅਦ ਇਲਾਕੇ ਦੇ ਅਕਾਲੀ…
ਲੁਧਿਆਣਾ ਫੈਕਟਰੀ ਵਿੱਚ ਬੁਆਇਲਰ ਫਟਣ ਨਾਲ ਭਿਆਨਕ ਅੱਗ; ਇੱਕ ਦੀ ਮੌਤ, ਇੱਕ ਜ਼ਖ਼ਮੀ

ਲੁਧਿਆਣਾ ਫੈਕਟਰੀ ਵਿੱਚ ਬੁਆਇਲਰ ਫਟਣ ਨਾਲ ਭਿਆਨਕ ਅੱਗ; ਇੱਕ ਦੀ ਮੌਤ, ਇੱਕ ਜ਼ਖ਼ਮੀ

ਲੁਧਿਆਣਾ: ਇੱਥੇ ਇੱਕ ਸਾਈਕਲ ਪਾਰਟਸ ਫੈਕਟਰੀ ਵਿੱਚ ਬੁਆਇਲਰ ਫਟਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਜ਼ਦੂਰ ਘਬਰਾ ਕੇ ਬਾਹਰ ਭੱਜ ਗਏ। ਨੇੜਲੇ ਨਿਵਾਸੀਆਂ ਨੇ ਤੁਰੰਤ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਅਜੀਤ…
ਲੁਧਿਆਣਾ ’ਚ ਵਿਆਹ ਸਮਾਗਮ ਗੈਂਗਵਾਰ ਦੀ ਭੇਟ ਚੜ੍ਹਿਆ, ਦੋ ਮੌਤਾਂ

ਲੁਧਿਆਣਾ ’ਚ ਵਿਆਹ ਸਮਾਗਮ ਗੈਂਗਵਾਰ ਦੀ ਭੇਟ ਚੜ੍ਹਿਆ, ਦੋ ਮੌਤਾਂ

ਲੁਧਿਆਣਾ: ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਬਾਥ ਕੈਸਟਲ ਪੈਲੇਸ ਵਿੱਚ ਸ਼ਨਿਚਰਵਾਰ ਦੇਰ ਰਾਤ ਜਾਰੀ ਵਿਆਹ ਸਮਾਗਮ ਗੈਂਗਵਾਰ ਦੀ ਭੇਟ ਚੜ੍ਹ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਆਪਸੀ ਰੰਜਿਸ਼ ਰੱਖਣ ਵਾਲੇ ਦੋ ਗੈਂਗਸਟਰ ਗਰੁੱਪ ਵਿਆਹ ਸਮਾਗਮ ਵਿੱਚ ਆਹਮੋਂ ਸਾਹਮਣੇ ਹੋ ਗਏ ਅਤੇ…
ਭਾਰਤੀ ਹਵਾਈ ਸੈਨਾ ਵੱਲੋਂ ਸ੍ਰੀਲੰਕਾ ’ਚੋਂ 800 ਲੋਕਾਂ ਨੂੰ ਏਅਰਲਿਫਟ ਕਰਨ ਦੀ ਤਿਆਰੀ

ਭਾਰਤੀ ਹਵਾਈ ਸੈਨਾ ਵੱਲੋਂ ਸ੍ਰੀਲੰਕਾ ’ਚੋਂ 800 ਲੋਕਾਂ ਨੂੰ ਏਅਰਲਿਫਟ ਕਰਨ ਦੀ ਤਿਆਰੀ

ਨਵੀਂ ਦਿੱਲੀ: ਸ੍ਰੀਲੰਕਾ ਇਸ ਵੇਲੇ 'ਚੱਕਰਵਾਤ ਦਿਤਵਾਹ' (Cyclone Ditwah) ਦੇ ਮੱਦੇਨਜ਼ਰ ਵਿਆਪਕ ਹੜ੍ਹਾਂ, ਢਿੱਗਾਂ ਡਿੱਗਣ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਚੱਕਰਵਾਤ ਕਾਰਨ ਵੱਡੇ ਪੱਧਰ ’ਤੇ ਉਡਾਣਾ ਪ੍ਰਭਾਵਿਤ ਹੋਈਆਂ ਹਨ ਅਤੇ ਵੱਖ-ਵੱਖ ਦੇਸ਼ਾਂ ਦੇ ਵੱਡੀ ਗਿਣਤੀ ਲੋਕ ਉੱਥੇ ਫਸੇ…
ਅਨਮੋਲ ਬਿਸ਼ਨੋਈ ਨੂੰ ਮਾਰੇ ਜਾਣ ਦਾ ਡਰ, ਸੁਰੱਖਿਆ ਲਈ ਅਰਜ਼ੀ ਦਾਇਰ ਕੀਤੀ

ਅਨਮੋਲ ਬਿਸ਼ਨੋਈ ਨੂੰ ਮਾਰੇ ਜਾਣ ਦਾ ਡਰ, ਸੁਰੱਖਿਆ ਲਈ ਅਰਜ਼ੀ ਦਾਇਰ ਕੀਤੀ

ਨਵੀਂ ਦਿੱਲੀ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਅਦਾਲਤ ਵਿੱਚ ਇੱਕ ਸੁਰੱਖਿਆ ਅਰਜ਼ੀ ਦਾਇਰ ਕੀਤੀ ਹੈ, ਜਿਸ ਵਿੱਚ ਉਸ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਕੀਤੀਆਂ ਪੋਸਟਾਂ ਕਾਰਨ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਵੱਲੋਂ ਨਿਸ਼ਾਨਾ ਬਣਾਏ ਜਾਣ ਅਤੇ ਮਾਰੇ…
ਕੇਂਦਰ ਤੋਂ ਰਾਹਤ ਪੈਕੇਜ ਦਾ ਇੱਕ ਪੈਸਾ ਨਹੀਂ ਮਿਲਿਆ: ਮਾਨ

ਕੇਂਦਰ ਤੋਂ ਰਾਹਤ ਪੈਕੇਜ ਦਾ ਇੱਕ ਪੈਸਾ ਨਹੀਂ ਮਿਲਿਆ: ਮਾਨ

ਚੰਡੀਗਡ਼੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ 1,600 ਕਰੋੜ ਰੁਪਏ ਦੇ ਰਾਹਤ ਪੈਕੇਜ ਵਿੱਚੋਂ ਪੰਜਾਬ ਨੂੰ ਇੱਕ ਵੀ ਪੈਸਾ ਨਹੀਂ ਮਿਲਿਆ ਤੇ ਇਸ ਮਾਮਲੇ ’ਤੇ ਭਾਜਪਾ ਆਗੂ ਲੋਕਾਂ ਨੂੰ ਗੁੰਮਰਾਹ ਕਰ ਰਹੇ…
ਏ320 ’ਚ ਨੁਕਸ ਕਾਰਨ ਹਵਾਈ ਸੇਵਾ ਪ੍ਰਭਾਵਿਤ

ਏ320 ’ਚ ਨੁਕਸ ਕਾਰਨ ਹਵਾਈ ਸੇਵਾ ਪ੍ਰਭਾਵਿਤ

ਨਵੀਂ ਦਿੱਲੀ: ਦੁਨੀਆ ਭਰ ’ਚ ਹਵਾਈ ਆਵਾਜਾਈ ’ਚ ਉਦੋਂ ਵਿਘਨ ਪਿਆ, ਜਦੋਂ ਏਅਰਬਸ ਨੇ ਤਕਰੀਬਨ ਛੇ ਹਜ਼ਾਰ ਏ 320 ਜਹਾਜ਼ਾਂ ਨੂੰ ਖਤਰਨਾਕ ਉਡਾਣ ਕੰਟਰੋਲ ਨੁਕਸ ਕਾਰਨ ਹੰਗਾਮੀ ਹਾਲਤ ’ਚ ਵਾਪਸ ਬੁਲਾਉਣ ਦਾ ਹੁਕਮ ਦਿੱਤਾ, ਜਿਨ੍ਹਾਂ ’ਚ ਭਾਰਤ ਵਿੱਚ ਏਅਰ ਇੰਡੀਆ,…

ਕੈਲੀਫੋਰਨੀਆ: ਬੈਂਕੁਏਟ ਹਾਲ ਵਿੱਚ ਗੋਲੀਬਾਰੀ ਦੌਰਾਨ 4 ਮੌਤਾਂ, 10 ਜ਼ਖਮੀ

ਸਟਾਕਟਨ: ਸ਼ੈਰਿਫ਼ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਟਾਕਟਨ ਵਿੱਚ ਇੱਕ ਬੈਂਕੁਏਟ ਹਾਲ ਵਿੱਚ ਇੱਕ ਪਰਿਵਾਰਕ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਦਫ਼ਤਰ ਦੇ ਬੁਲਾਰੇ ਹੀਥਰ ਬ੍ਰੈਂਟ…
ਇੰਗਲੈਂਡ ’ਚ ਭਾਰਤੀ ਨੌਜਵਾਨ ਦਾ ਕਤਲ

ਇੰਗਲੈਂਡ ’ਚ ਭਾਰਤੀ ਨੌਜਵਾਨ ਦਾ ਕਤਲ

ਹਿਸਾਰ: ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ 30 ਸਾਲਾ ਨੌਜਵਾਨ ਦੀ ਇੰਗਲੈਂਡ ਵਿੱਚ ਲੰਡਨ ਤੋਂ ਲਗਪਗ 215 ਕਿਲੋਮੀਟਰ ਦੂਰ ਵੋਰਸੈਸਟਰ ਸ਼ਹਿਰ ਵਿੱਚ ਕੁੱਝ ਵਿਅਕਤੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਦੀ ਪਛਾਣ ਵਿਜੈ ਕੁਮਾਰ ਸ਼ਿਓਰਾਨ ਵਜੋਂ ਹੋਈ ਹੈ।…
ਪੰਜਾਬ ’ਚ ਸ਼ਿਮਲਾ ਨਾਲੋਂ ਵੱਧ ਠੰਢ

ਪੰਜਾਬ ’ਚ ਸ਼ਿਮਲਾ ਨਾਲੋਂ ਵੱਧ ਠੰਢ

ਚੰਡੀਗਡ਼੍ਹ: ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚ ਨਵੰਬਰ ਮਹੀਨੇ ਦੇ ਆਖਰੀ ਦਿਨਾਂ ’ਚ ਠੰਢ ਨੇ ਜ਼ੋਰ ਫੜ ਲਿਆ ਹੈ। ਪੰਜਾਬ ਦੇ ਕਈ ਸ਼ਹਿਰਾਂ ’ਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਨਾਲੋਂ ਵੀ ਵੱਧ ਠੰਢ ਪੈ ਰਹੀ ਹੈ। ਅੱਜ ਸੂਬੇ ’ਚ ਫ਼ਰੀਦਕੋਟ…
ਇਮਰਾਨ ਉਤੇ ਪਾਕਿਸਤਾਨ ਛੱਡਣ ਲਈ ਦਬਾਅ: ਤਹਿਰੀਕ-ਏ-ਇਨਸਾਫ਼

ਇਮਰਾਨ ਉਤੇ ਪਾਕਿਸਤਾਨ ਛੱਡਣ ਲਈ ਦਬਾਅ: ਤਹਿਰੀਕ-ਏ-ਇਨਸਾਫ਼

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਤ ਦੀਆਂ ਅਫਵਾਹਾਂ ਨੂੰ ਖਾਰਜ ਕਰਦਿਆਂ, ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੰਸਦ ਮੈਂਬਰ ਖੁਰਮ ਜ਼ੀਸ਼ਾਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜ਼ਿੰਦਾ ਹਨ ਅਤੇ ਇਸ ਸਮੇਂ ਅਦਿਆਲਾ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਅੱਗੇ ਕਿਹਾ ਕਿ…
ਇਜ਼ਰਾਈਲ-ਹਮਾਸ ਜੰਗ ’ਚ 70,000 ਤੋਂ ਵੱਧ ਫ਼ਲਸਤੀਨੀ ਮਾਰੇ ਗਏ

ਇਜ਼ਰਾਈਲ-ਹਮਾਸ ਜੰਗ ’ਚ 70,000 ਤੋਂ ਵੱਧ ਫ਼ਲਸਤੀਨੀ ਮਾਰੇ ਗਏ

ਦੀਰ ਅਲ-ਬਲਾਹ: ਗਾਜ਼ਾ ਦੇ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਇਜ਼ਰਾਈਲ-ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਫ਼ਲਸਤੀਨੀਆਂ ਦੀਆਂ ਮੌਤਾਂ ਦਾ ਅੰਕੜਾ 70,000 ਤੋਂ ਟੱਪ ਗਿਆ ਹੈ। ਇਸੇ ਦੌਰਾਨ ਹਸਪਤਾਲ ਨੇ ਕਿਹਾ ਕਿ ਇਜ਼ਰਾਇਲੀ ਗੋਲੀਬਾਰੀ ’ਚ ਖੇਤਰ ਦੇ ਦੱਖਣੀ ਹਿੱਸੇ…

ਪਾਕਿ ਨੇ ਸਰਹੱਦੀ ਇਲਾਕਿਆਂ ’ਚੋਂ 72 ਦਹਿਸ਼ਤੀ ਟਿਕਾਣੇ ਹਟਾਏ: ਬੀ ਐੱਸ ਐੱਫ

ਜੰਮੁੂ: ਭਾਰਤ ਦੇ ‘ਅਪਰੇਸ਼ਨ ਸਿੰਧੂਰ’ ਮਗਰੋਂ ਪਾਕਿਸਤਾਨ ਨੇ ਛੇ ਦਰਜਨ ਤੋਂ ਵੱਧ ਦਹਿਸ਼ਤੀ ਟਿਕਾਣੇ ਮੁਲਕ ਦੇ ਅੰਦਰੂਨੀ ਦੁਰੇਡੇ ਇਲਾਕਿਆਂ ’ਚ ਤਬਦੀਲ ਕਰ ਦਿੱਤੇ ਹਨ। ਬੀ ਐੈੱਸ ਐੱਫ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਇਹ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਸਰਹੱਦ…
ਆਕਸਫੋਰਡ ਯੂਨੀਅਨ ਦੀ ਬਹਿਸ ਰੱਦ ਹੋਣ ਮਗਰੋਂ ਭਾਰਤ-ਪਾਕਿ ਦਾ ਇੱਕ-ਦੂਜੇ ‘ਤੇ ਦੋਸ਼

ਆਕਸਫੋਰਡ ਯੂਨੀਅਨ ਦੀ ਬਹਿਸ ਰੱਦ ਹੋਣ ਮਗਰੋਂ ਭਾਰਤ-ਪਾਕਿ ਦਾ ਇੱਕ-ਦੂਜੇ ‘ਤੇ ਦੋਸ਼

ਚੰਡੀਗੜ੍ਹ: ਯੂਕੇ ਦੀ ਪ੍ਰਸਿੱਧ ਆਕਸਫੋਰਡ ਯੂਨੀਅਨ ਵਿਖੇ ਤੈਅ ਕੀਤੀ ਗਈ ਇੱਕ ਬਹਿਸ ਰੱਦ ਹੋਣ ਤੋਂ ਬਾਅਦ ਕਾਫ਼ੀ ਵਿਵਾਦਾਂ ਵਿੱਚ ਹੈ। ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਨੇ ਆਖਰੀ ਸਮੇਂ 'ਤੇ ਇੱਕ-ਦੂਜੇ ਦੇ ਪਿੱਛੇ ਹਟਣ ਦਾ ਦੋਸ਼ ਲਗਾਇਆ ਹੈ, ਜਿਸ ਕਾਰਨ ਪ੍ਰੋਗਰਾਮ ਰੱਦ…
ਡਰੱਗ ਡਾਇਵਰਜ਼ਨ ਮਾਮਲਾ: ਐੱਨ ਸੀ ਬੀ ਵੱਲੋਂ ‘ਡਿਜੀਟਲ ਵਿਜ਼ਨ’ ਦੇ ਮਾਲਕਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

ਡਰੱਗ ਡਾਇਵਰਜ਼ਨ ਮਾਮਲਾ: ਐੱਨ ਸੀ ਬੀ ਵੱਲੋਂ ‘ਡਿਜੀਟਲ ਵਿਜ਼ਨ’ ਦੇ ਮਾਲਕਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

ਸੋਲਨ: ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ 600 ਕਰੋੜ ਰੁਪਏ ਦੇ ਡਰੱਗ ਡਾਇਵਰਜ਼ਨ ਮਾਮਲੇ ਵਿੱਚ ਕਾਲਾ ਅੰਬ (Kala Amb) ਸਥਿਤ ਫਾਰਮਾਸਿਊਟੀਕਲ ਕੰਪਨੀ 'ਡਿਜੀਟਲ ਵਿਜ਼ਨ' (Digital Vision) ਦੇ ਮਾਲਕਾਂ ਵਿਰੁੱਧ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਕੰਪਨੀ ਦੇ ਮਾਲਕ ਅੰਬਾਲਾ ਦੇ ਵਸਨੀਕ…
ਪ੍ਰਾਈਵੇਟ ਡਾਕਟਰਾਂ ਦੀਆਂ ਸੇਵਾਵਾਂ ਲਵੇਗੀ ਪੰਜਾਬ ਸਰਕਾਰ

ਪ੍ਰਾਈਵੇਟ ਡਾਕਟਰਾਂ ਦੀਆਂ ਸੇਵਾਵਾਂ ਲਵੇਗੀ ਪੰਜਾਬ ਸਰਕਾਰ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਕੈਬਨਿਟ ਮੀਟਿੰਗ ’ਚ ਤਿੰਨ ਸੌ ਪ੍ਰਾਈਵੇਟ ਮਾਹਿਰ ਡਾਕਟਰਾਂ ਨੂੰ ਸੂਚੀਬੱਧ ਕਰਕੇ ਸਰਕਾਰੀ ਹਸਪਤਾਲਾਂ ’ਚ ਸੇਵਾਵਾਂ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਸਰਹੱਦੀ ਖੇਤਰਾਂ ’ਚ ਸਰਕਾਰੀ ਸੇਵਾਵਾਂ ਦੀ ਬਿਹਤਰੀ ਲਈ ਡਾਕਟਰਾਂ…
ਪੰਜਾਬੀ ’ਵਰਸਿਟੀ ’ਚ ਸਟਾਫ਼ ਲਈ ਪੰਜਾਬੀ ਵਿੱਚ ਦਸਤਖ਼ਤ ਕਰਨੇ ਲਾਜ਼ਮੀ

ਪੰਜਾਬੀ ’ਵਰਸਿਟੀ ’ਚ ਸਟਾਫ਼ ਲਈ ਪੰਜਾਬੀ ਵਿੱਚ ਦਸਤਖ਼ਤ ਕਰਨੇ ਲਾਜ਼ਮੀ

ਪਟਿਆਲਾ: ਇਥੇ ਪੰਜਾਬੀ ਯੂੁਨੀਵਰਸਿਟੀ ਨੇ ਅਦਾਰੇ ਦੇ ਅਧਿਆਪਨ ਤੇ ਗ਼ੈਰ-ਅਧਿਆਪਨ ਅਮਲੇ ਦੇ ਮੁਲਾਜ਼ਮਾਂ ਲਈ ਅਧਿਕਾਰਤ ਦਸਤਾਵੇਜ਼ਾਂ ’ਤੇ ਪੰਜਾਬੀ ’ਚ ਦਸਤਖ਼ਤ ਕਰਨੇ ਲਾਜ਼ਮੀ ਕਰ ਦਿੱਤੇ ਹਨ। ਯੂਨੀਵਰਸਿਟੀ ਨੇ ਇਸ ਸਬੰਧੀ ਸਰਕੁਲਰ ਜਾਰੀ ਕੀਤਾ ਹੈ। ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਪਾਸ…
ਪਹਿਲੀ ਵਾਰ ਭਾਰਤ ਲਾਲ ਕਿਲ੍ਹੇ ’ਤੇ UNESCO ਮੀਟਿੰਗ ਦੀ ਕਰੇਗਾ ਮੇਜ਼ਬਾਨੀ

ਪਹਿਲੀ ਵਾਰ ਭਾਰਤ ਲਾਲ ਕਿਲ੍ਹੇ ’ਤੇ UNESCO ਮੀਟਿੰਗ ਦੀ ਕਰੇਗਾ ਮੇਜ਼ਬਾਨੀ

ਨਵੀਂ ਦਿੱਲੀ: ਭਾਰਤ ਪਹਿਲੀ ਵਾਰ ਆਪਣੇ ਯੂਨੈਸਕੋ ਦੀ ਮੀਟਿੰਗ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹ ਮੀਟਿੰਗ 8 ਤੋਂ 13 ਦਸੰਬਰ ਤੱਕ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਵਿਖੇ ਹੋਵੇਗੀ। ਭਾਰਤੀ ਪੁਰਾਤੱਤਵ ਸਰਵੇਖਣ (ASI) ਦੇ ਇੱਕ ਸੀਨੀਅਰ…
350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀਸ ਮਾਰਗ ਯਾਤਰਾ ਆਨੰਦਪੁਰ ਸਾਹਿਬ ਲਈ ਰਵਾਨਾ

350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀਸ ਮਾਰਗ ਯਾਤਰਾ ਆਨੰਦਪੁਰ ਸਾਹਿਬ ਲਈ ਰਵਾਨਾ

ਸ੍ਰੀ ਕੀਰਤਪੁਰ ਸਾਹਿਬ: ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀਸ ਮਾਰਗ ਯਾਤਰਾ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਪੜਾਅ ਦਰ ਪੜਾਅ ਪੈਂਡਾ ਤੈਅ ਕਰਦੀ ਅੱਜ ਸ੍ਰੀ ਕੀਰਤਪੁਰ ਸਾਹਿਬ ਪਹੁੰਚੀ। ਇਤਿਹਾਸਕ ਗੁਰਦੁਆਰਾ ਬਿਬਾਣਗੜ੍ਹ…
ਚੱਕਰਵਾਤ ‘ਦਿਤਵਾਹ’ ਕਾਰਨ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ

ਚੱਕਰਵਾਤ ‘ਦਿਤਵਾਹ’ ਕਾਰਨ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ

ਚੇਨੱਈ: ਚੱਕਰਵਾਤ 'ਦਿਤਵਾਹ' ਕਾਰਨ ਪਏ ਮੀਂਹ ਨੇ ਤਾਮਿਲਨਾਡੂ ਦੇ ਤੱਟੀ ਖੇਤਰਾਂ ਅਤੇ ਕਾਵੇਰੀ ਡੈਲਟਾ ਜ਼ਿਲ੍ਹਿਆਂ ਨੂੰ ਸ਼ਨਿਚਰਵਾਰ ਨੂੰ ਪ੍ਰਭਾਵਿਤ ਕੀਤਾ। ਇਹ ਚੱਕਰਵਾਤ ਖੁੱਲ੍ਹੇ ਸਮੁੰਦਰ ਵਿੱਚੋਂ ਲੰਘਦਾ ਹੋਇਆ ਤਾਮਿਲਨਾਡੂ ਤੱਟ ਵੱਲ ਵਧ ਰਿਹਾ ਹੈ। ਇੱਕ ਨਹਿਰ ਦੇ ਨੇੜੇ ਪਾਣੀ ਨਾਲ ਘਿਰੇ ਰਾਮਨਾਥਪੁਰਮ…
ਇੰਡੀਗੋ, ਏਅਰ ਇੰਡੀਆ ਵੱਲੋਂ ਸਾਫਟਵੇਅਰ ਅੱਪਗ੍ਰੇਡ ਕਾਰਨ ਉਡਾਣਾਂ ਵਿੱਚ ਦੇਰੀ ਦੀ ਚੇਤਾਵਨੀ

ਇੰਡੀਗੋ, ਏਅਰ ਇੰਡੀਆ ਵੱਲੋਂ ਸਾਫਟਵੇਅਰ ਅੱਪਗ੍ਰੇਡ ਕਾਰਨ ਉਡਾਣਾਂ ਵਿੱਚ ਦੇਰੀ ਦੀ ਚੇਤਾਵਨੀ

ਚੰਡੀਗੜ੍ਹ: ਏਅਰ ਇੰਡੀਆ ਅਤੇ ਇੰਡੀਗੋ ਨੇ ਏਅਰਬੱਸ ਦੇ ਇੱਕ ਨਵੇਂ ਤਕਨੀਕੀ ਨਿਰਦੇਸ਼ ਤੋਂ ਬਾਅਦ ਸੰਭਾਵਿਤ ਦੇਰੀ ਬਾਰੇ ਯਾਤਰੀਆਂ ਨੂੰ ਸਲਾਹ ਜਾਰੀ ਕੀਤੀ ਹੈ, ਜਿਸ ਕਾਰਨ ਕਈ ਘਰੇਲੂ ਰੂਟਾਂ 'ਤੇ ਹਵਾਈ ਯਾਤਰੀਆਂ ਨੂੰ ਵਿਘਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ…
ਇੰਡ ਯੂਐੱਸ ਕੈਨੇਡਾ ਫੋਰਮ ਵੱਲੋਂ ਡੂਅਲ ਸਿਟੀਜ਼ਨਸ਼ਿਪ ਲਾਗੂ ਕਰਨ ਦੀ ਮੰਗ

ਇੰਡ ਯੂਐੱਸ ਕੈਨੇਡਾ ਫੋਰਮ ਵੱਲੋਂ ਡੂਅਲ ਸਿਟੀਜ਼ਨਸ਼ਿਪ ਲਾਗੂ ਕਰਨ ਦੀ ਮੰਗ

ਚੰਡੀਗੜ੍ਹ: ਯੂਐੱਸਏ ਅਤੇ ਕੈਨੇਡਾ ਵਿੱਚ ਭਾਰਤੀ ਪਰਵਾਸੀ ਭਾਈਚਾਰੇ ਦੀਆਂ 79 ਪ੍ਰਮੁੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ  'ਇੰਡ ਯੂਐੱਸ ਕੈਨੇਡਾ' ਨੇ ਭਾਰਤ ਸਰਕਾਰ ਤੋਂ ਡੂਅਲ ਸਿਟੀਜ਼ਨਸ਼ਿਪ (ਦੋਹਰੀ ਨਾਗਰਿਕਤਾ) ਲਾਗੂ ਕਰਨ ਦੀ ਮੰਗ ਕੀਤੀ ਹੈ। ਫੋਰਮ ਦੀ ਅਗਵਾਈ ਕਰ ਰਹੇ ਵਿਕਰਮ ਬਾਜਵਾ…
ਪੀਐੱਨਬੀ ਘੁਟਾਲਾ: ਮੇਹੁਲ ਚੋਕਸੀ ਦੀ ਭਗੌੜਾ ਅਰਥਿਕ ਅਪਰਾਧੀ ਕਾਰਵਾਈ ਰੱਦ ਕਰਨ ਬਾਰੇ ਅਰਜ਼ੀ ਖਾਰਜ

ਪੀਐੱਨਬੀ ਘੁਟਾਲਾ: ਮੇਹੁਲ ਚੋਕਸੀ ਦੀ ਭਗੌੜਾ ਅਰਥਿਕ ਅਪਰਾਧੀ ਕਾਰਵਾਈ ਰੱਦ ਕਰਨ ਬਾਰੇ ਅਰਜ਼ੀ ਖਾਰਜ

ਮੁੰਬਈ: ਪੰਜਾਬ ਨੈਸ਼ਨਲ ਬੈਂਕ (PNB) ਘੁਟਾਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਇੱਕ ਝਟਕਾ ਦਿੰਦੇ ਹੋਏ ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਸ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਜਿਸ ਵਿੱਚ ਉਸ ਨੂੰ ਭਗੌੜਾ ਆਰਥਿਕ…
ਮਨੀ ਲਾਂਡਰਿੰਗ: ਰੈਪੀਡੋ ਡਰਾਈਵਰ ਦੇ ਖਾਤੇ ਵਿੱਚੋਂ ਮਿਲੇ 331 ਕਰੋੜ

ਮਨੀ ਲਾਂਡਰਿੰਗ: ਰੈਪੀਡੋ ਡਰਾਈਵਰ ਦੇ ਖਾਤੇ ਵਿੱਚੋਂ ਮਿਲੇ 331 ਕਰੋੜ

ਨਵੀਂ ਦਿੱਲੀ: ਇੱਕ ਨਾਜਾਇਜ਼ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਈਡੀ (Enforcement Directorate) ਦੇ ਅਧਿਕਾਰੀਆਂ ਨੇ ਅੱਠ ਮਹੀਨਿਆਂ ਵਿੱਚ ਇੱਕ ਬੈਂਕ ਖਾਤੇ ਵਿੱਚ ਜਮ੍ਹਾ ਹੋਏ 331 ਕਰੋੜ ਰੁਪਏ ਤੋਂ ਵੱਧ ਦੇ ਪੈਸਿਆਂ ਦੇ…
ਭਾਰਤੀ ਹਵਾਈ ਸੈਨਾ ਦਾ ਜਹਾਜ਼ ਸ੍ਰੀਲੰਕਾ ਲਈ ਐਮਰਜੈਂਸੀ ਰਾਹਤ ਸਪਲਾਈ ਲੈ ਕੇ ਪਹੁੰਚਿਆ

ਭਾਰਤੀ ਹਵਾਈ ਸੈਨਾ ਦਾ ਜਹਾਜ਼ ਸ੍ਰੀਲੰਕਾ ਲਈ ਐਮਰਜੈਂਸੀ ਰਾਹਤ ਸਪਲਾਈ ਲੈ ਕੇ ਪਹੁੰਚਿਆ

ਕੋਲੰਬੋ: ਖਤਰਨਾਕ ਹੜ੍ਹਾਂ ਕਾਰਨ ਬੇਘਰ ਹੋਏ ਲੋਕਾਂ ਲਈ ਐਮਰਜੈਂਸੀ ਰਾਹਤ ਸਮੱਗਰੀ ਲੈ ਕੇ ਭਾਰਤੀ ਹਵਾਈ ਸੈਨਾ (IAF) ਦਾ ਇੱਕ ਜਹਾਜ਼ ਸ਼ਨਿਚਰਵਾਰ ਸਵੇਰੇ ਸ੍ਰੀਲੰਕਾ ਪਹੁੰਚਿਆ ਹੈ। ਜ਼ਰੂਰੀ ਖੁਰਾਕੀ ਵਸਤੂਆਂ ਅਤੇ ਸਫਾਈ ਸਪਲਾਈ ਲੈ ਕੇ ਇਹ C130 ਜਹਾਜ਼ ਸਵੇਰੇ ਕਰੀਬ 1.30 ਵਜੇ ਕੋਲੰਬੋ ਦੇ…
ਪੰਜਾਬ ਦਾ ਮਾਣ: ਅਮਰੀਕੀ ਫੌਜ ਦਾ ਮੇਜਰ ਸਿਮਰ ਸਿੰਘ ਲੈਫਟੀਨੈਂਟ ਕਰਨਲ ਬਣਿਆ

ਪੰਜਾਬ ਦਾ ਮਾਣ: ਅਮਰੀਕੀ ਫੌਜ ਦਾ ਮੇਜਰ ਸਿਮਰ ਸਿੰਘ ਲੈਫਟੀਨੈਂਟ ਕਰਨਲ ਬਣਿਆ

ਚੰਡੀਗੜ੍ਹ: ਡਿਪਟੀ ਕਮਾਂਡਰ ਮੇਜਰ ਸਿਮਰਤਪਾਲ ਸਿਮਰ ਸਿੰਘ ਨੂੰ ਯੂਐਸ ਆਰਮੀ ਕੋਰ ਆਫ਼ ਇੰਜਨੀਅਰਜ਼ (ਜਾਪਾਨ ਇੰਜਨੀਅਰ ਦੀ ਬਰਾਂਚ) ਦੇ ਲੈਫਟੀਨੈਂਟ ਕਰਨਲ ਵਜੋਂ ਤਰੱਕੀ ਦਿੱਤੀ ਗਈ ਹੈ। ਇਹ ਤਰੱਕੀ ਸਿਮਰ ਸਿੰਘ ਨੂੰ ਕੈਂਪ ਜ਼ਾਮਾ ਵਿਚ ਜ਼ਿਲ੍ਹਾ ਹੈੱਡਕੁਆਰਟਰ ਵਿਚ ਇੱਕ ਸਮਾਰੋਹ ਦੌਰਾਨ ਦਿੱਤੀ ਗਈ।…
ਹਾਂਗ ਕਾਂਗ ਉੱਚ ਰਿਹਾਇਸ਼ੀ ਇਮਾਰਤਾਂ ਵਿਚ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 128 ਹੋਈ

ਹਾਂਗ ਕਾਂਗ ਉੱਚ ਰਿਹਾਇਸ਼ੀ ਇਮਾਰਤਾਂ ਵਿਚ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 128 ਹੋਈ

ਹਾਂਗਕਾਂਗ: ਹਾਂਗਕਾਂਗ ਦੇ ਨਿਊ ਟੈਰੇਟਰੀਜ਼ ਦੇ ਸਬਅਰਬ ਤਾਈ ਪੋ ਡਿਸਟ੍ਰਿਕਟ ਦੇ ਹਾਊਸਿੰਗ ਕੰਪਲੈਕਸ ਵਿਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 128 ਹੋ ਗਈ ਹੈ ਜਦਕਿ ਦੌ ਸੌ ਜਣੇ ਹਾਲੇ ਵੀ ਲਾਪਤਾ ਹਨ। ਇਸ ਮਾਮਲੇ ਵਿਚ ਪੁਲੀਸ ਨੇ ਅੱਠ ਜਣਿਆਂ ਨੂੰ…
ਪੂਤਿਨ ਦਾ ਦੋ ਦਿਨਾ ਭਾਰਤ ਦੌਰਾ 4 ਤੋਂ

ਪੂਤਿਨ ਦਾ ਦੋ ਦਿਨਾ ਭਾਰਤ ਦੌਰਾ 4 ਤੋਂ

ਨਵੀਂ ਦਿੱਲੀ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਲਾਨਾ ਸਿਖ਼ਰ ਵਾਰਤਾ ਲਈ 4 ਦਸੰਬਰ ਨੂੰ ਭਾਰਤ ਦੇ ਦੋ ਦਿਨਾ ਦੌਰੇ ’ਤੇ ਆਉਣਗੇ। ਇਸ ਵਾਰਤਾ ਨਾਲ ਦੁਵੱਲੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਅਹਿਮ ਨਤੀਜੇ ਮਿਲਣ…