ਮੁੰਬਈ: ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ ਡਿੱਗ ਗਏ ਹਨ। ਸੈਂਸੈਕਸ 451.82 ਨੁਕਤੇ ਡਿੱਗ ਕੇ 82,049 ਦੇ ਪੱਧਰ ਨੂੰ ਪਹੁੰਚ ਗਿਆ। ਉਧਰ ਨਿਫਟੀ 109.55 ਨੁਕਤਿਆਂ ਦੇ ਨਿਘਾਰ ਨਾਲ 25,175.80 ਨੂੰ ਪਹੁੰਚ ਗਿਆ। ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 5 ਪੈਸੇ ਡਿੱਗ ਕੇ 88.77 ‘ਤੇ ਆ ਗਿਆ।
Posted inNews
ਸ਼ੇਅਰ ਬਾਜ਼ਾਰ: ਸੈਂਸੈਕਸ ਤੇ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ ਡਿੱਗੇ

