Posted inNews ਮੱਧ ਚਿਲੀ ਨੇੜੇ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 5.5 Posted by By Editor 16th October 2025Posted inNews ਚਿੱਲੀ: ਮੱਧ ਚਿੱਲੀ ਦੇ ਤੱਟ ਨੇੜੇ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 5.5 ਮਾਪੀ ਗਈ। ਇਹ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ ਨੇ ਸਾਂਝੀ ਕਰਦਿਆਂ ਕਿਹਾ ਕਿ ਅੱਜ ਮੱਧ ਚਿਲੀ ਦੇ ਤੱਟ ਨੇੜੇ 5.5 ਸ਼ਿੱਦਤ ਵਾਲਾ ਭੂਚਾਲ ਆਇਆ। Share: Post navigation Previous Post Pakistan and Afghanistan Ceasefire : ਅਸਥਾਈ ਜੰਗਬੰਦੀ ਲਈ ਸਹਿਮਤ ਹੋਏ ਪਾਕਿਸਤਾਨ ਅਤੇ ਅਫਗਾਨਿਸਤਾਨ !Next PostExplainer: ਦੁਨੀਆਂ ਹਰ ਸਾਲ 57 ‘ਸੁਪਰਹੌਟ’ ਦਿਨਾਂ ਦਾ ਸਾਹਮਣਾ ਕਰਨ ਵੱਲ