ਕਤਰ ਵਿੱਚ ਕਈ ਥਾਈਂ ਧਮਾਕੇ

ਕਤਰ ਵਿੱਚ ਕਈ ਥਾਈਂ ਧਮਾਕੇ

ਦੋਹਾ: ਦੋਹਾ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਕਈ ਧਮਾਕੇ ਸੁਣੇ ਗਏ। ਪਹਿਲਾਂ ਇਹ ਪਤਾ ਨਹੀਂ ਲਗ ਸਕਿਆ ਕਿ ਇਹ ਧਮਾਕੇ ਕਿਸ ਨੇ ਤੇ ਕਿਉਂ ਕੀਤੇ ਪਰ ਬਾਅਦ ਵਿਚ ਇਜ਼ਰਾਈਲ ਦੀ ਫੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਹਮਾਸ ਦੇ ਰਾਜਧਾਨੀ ਵਿਚ ਰਹਿ ਰਹੇ ਆਗੂਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੂਜੇ ਪਾਸੇ ਕਤਰ ਨੇ ਇਸ ਕਾਇਰਾਨਾ ਹਰਕਤ ਦੀ ਨਿਖੇਧੀ ਕੀਤੀ ਹੈ।

Share: