ਪੁਣੇ ਯੂਨੀਵਰਸਿਟੀ ਨਾਲ 2.46 ਕਰੋੜ ਦੀ ਠੱਗੀ, ਇੰਜੀਨੀਅਰ ਗ੍ਰਿਫ਼ਤਾਰ

ਪੁਣੇ ਯੂਨੀਵਰਸਿਟੀ ਨਾਲ 2.46 ਕਰੋੜ ਦੀ ਠੱਗੀ, ਇੰਜੀਨੀਅਰ ਗ੍ਰਿਫ਼ਤਾਰ

ਪੁਣੇ: ਪੁਣੇ ਪੁਲੀਸ ਨੇ ਤਿਲੰਗਾਨਾ-ਅਧਾਰਿਤ ਇੱਕ ਇਲੈਕਟ੍ਰੋਨਿਕਸ ਇੰਜੀਨੀਅਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲ ਯੂਕੇ-ਅਧਾਰਿਤ ਯੂਨੀਵਰਸਿਟੀ ਤੋਂ ਡਾਕਟਰੇਟ (ਪੀ.ਐਚ.ਡੀ.) ਦੀ ਡਿਗਰੀ ਹੈ। ਉਸ ’ਤੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਨਾਲ 2.46 ਕਰੋੜ ਦੀ ਆਨਲਾਈਨ ਧੋਖਾਧੜੀ ਕਰਨ ਦਾ ਇਲਜ਼ਾਮ ਹੈ। ਅਧਿਕਾਰੀਆਂ ਨੇ ਦੱਸਿਆ ਕਿ…

ਦਿੱਲੀ ਵਿਚ ਭਾਰਤ ਮੰਡਪਮ ਨੇੜੇ ਬੰਦੂਕ ਦੀ ਨੋਕ ’ਤੇ 1 ਕਰੋੜ ਦੇ ਗਹਿਣੇ ਲੁੱਟੇ

ਨਵੀਂ ਦਿੱਲੀ: ਇਥੇ ਭਾਰਤ ਮੰਡਪਮ ਨੇੜੇ ਬਾਈਕ ਸਵਾਰ ਹਮਲਾਵਰਾਂ ਨੇ ਸਕੂਟਰ ’ਤੇ ਕਰੀਬ ਇਕ ਕਰੋੜ ਰੁਪਏ ਦੇ ਗਹਿਣੇ ਲੈ ਕੇ ਜਾ ਰਹੇ ਵਿਅਕਤੀ ਨੂੰ ਕਥਿਤ ਬੰਦੂਕ ਦੀ ਨੋਕ ’ਤੇ ਲੁੱਟ ਲਿਆ। ਇਹ ਘਟਨਾ ਬੁੱਧਵਾਰ ਦੁਪਹਿਰ ਸਮੇਂ ਵਾਪਰੀ ਜਦੋਂ ਪੀੜਤ ਭੈਰੋਂ ਮੰਦਰ…
ਲੁਧਿਆਣਾ: ਲਵਾਰਿਸ ਲਿਫ਼ਾਫੇ ਨੇ ਪੁਲੀਸ ਤੇ ਲੋਕਾਂ ਨੂੰ ਪਾਈਆਂ ਭਾਜੜਾਂ

ਲੁਧਿਆਣਾ: ਲਵਾਰਿਸ ਲਿਫ਼ਾਫੇ ਨੇ ਪੁਲੀਸ ਤੇ ਲੋਕਾਂ ਨੂੰ ਪਾਈਆਂ ਭਾਜੜਾਂ

ਲੁਧਿਆਣਾ: ਸਨਅਤੀ ਸ਼ਹਿਰ ਦੇ ਬਸਤੀ ਜੋਧੇਵਾਲ ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਨੀਲਾ ਲਿਫ਼ਾਫਾ ਮਿਲਣ ਤੋਂ ਬਾਅਦ ਪੁਲੀਸ ਤੇ ਲੋਕਾਂ ਵਿੱਚ ਭਾਜੜਾਂ ਪੈ ਗਈਆਂ। ਚਾਰ ਦਿਨ ਪਹਿਲਾਂ ਇੱਕ ਵਿਅਕਤੀ ਇਹ ਲਿਫ਼ਾਫਾ ਕਿਸੇ ਦੁਕਾਨਦਾਰ ਦੇ ਕੋਲ ਰੱਖ ਕੇ ਗਿਆ ਸੀ, ਜਿਸ ਨੂੰ…
ਪੰਜਾਬ ਮੰਤਰੀ ਮੰਡਲ: ਕਾਰੋਬਾਰੀਆਂ ਲਈ ਕਈ ਫ਼ੈਸਲਿਆਂ ’ਤੇ ਮੋਹਰ

ਪੰਜਾਬ ਮੰਤਰੀ ਮੰਡਲ: ਕਾਰੋਬਾਰੀਆਂ ਲਈ ਕਈ ਫ਼ੈਸਲਿਆਂ ’ਤੇ ਮੋਹਰ

ਚੰਡੀਗਡ਼੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸੂਬੇ ਦੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦੇਣ ਲਈ ਵੱਖ-ਵੱਖ ਫ਼ੈਸਲਿਆਂ ’ਤੇ ਮੋਹਰ ਲਗਾਈ ਗਈ ਹੈ। ਮੰਤਰੀ ਮੰਡਲ ਨੇ ਸਨਅਤਾਂ ਤੇ ਕਾਰੋਬਾਰੀਆਂ ਦੇ ਜੀ ਐੱਸ…
BCCI ਵੱਲੋਂ ਰੌਫ਼ ਤੇ ਸਾਹਿਬਜ਼ਾਦਾ ਖਿਲਾਫ਼ ICC ਨੂੰ ਸ਼ਿਕਾਇਤ

BCCI ਵੱਲੋਂ ਰੌਫ਼ ਤੇ ਸਾਹਿਬਜ਼ਾਦਾ ਖਿਲਾਫ਼ ICC ਨੂੰ ਸ਼ਿਕਾਇਤ

ਦੁਬਈ: ਭਾਰਤ ਨੇ ਐਤਵਾਰ ਨੂੰ ਖੇਡੇ ਏਸ਼ੀਆ ਕੱਪ ਸੁਪਰ 4 ਦੇ ਮੁਕਾਬਲੇ ਦੌਰਾਨ ਪਾਕਿਸਤਾਨੀ ਕ੍ਰਿਕਟਰਾਂ ਹੈਰਿਸ ਰੌਫ਼ ਤੇ ਸਾਹਿਬਜ਼ਾਦਾ ਫ਼ਰਹਾਨ ਵੱਲੋਂ ਮੈਦਾਨ ’ਤੇ ਕੀਤੇ ਭੜਕਾਊ ਇਸ਼ਾਰਿਆਂ ਖਿਲਾਫ਼ ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੂੰ ਅਧਿਕਾਰਤ ਸ਼ਿਕਾਇਤ ਕੀਤੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ…
ਲੇਹ ਬੰਦ ਦੌਰਾਨ ਹਿੰਸਾ, 4 ਹਲਾਕ

ਲੇਹ ਬੰਦ ਦੌਰਾਨ ਹਿੰਸਾ, 4 ਹਲਾਕ

ਲੇਹ: ਲੱਦਾਖ ਦੇ ਲੇਹ ਕਸਬੇ ’ਚ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈਆਂ ਝੜਪਾਂ ’ਚ ਚਾਰ ਵਿਅਕਤੀ ਮਾਰੇ ਗਏ ਅਤੇ 59 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ 22 ਜਵਾਨ ਸ਼ਾਮਲ ਹਨ। ਹਿੰਸਾ ਫੈਲਣ ਕਾਰਨ ਲੱਦਾਖ ਦੇ ਲੈਫ਼ਟੀਨੈਂਟ ਗਵਰਨਰ ਕਵਿੰਦਰ ਗੁਪਤਾ…
‘ਗਲੋਬਲ ਸਾਊਥ’ ਕਿਸੇ ਇਕ ਬਾਜ਼ਾਰ ’ਤੇ ਟੇਕ ਨਾ ਰੱਖੇ: ਜੈਸ਼ੰਕਰ

‘ਗਲੋਬਲ ਸਾਊਥ’ ਕਿਸੇ ਇਕ ਬਾਜ਼ਾਰ ’ਤੇ ਟੇਕ ਨਾ ਰੱਖੇ: ਜੈਸ਼ੰਕਰ

ਨਿੳੂਯਾਰਕ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਖਣ ਦੇ ਮੁਲਕਾਂ ਨੂੰ ਸਪਲਾਈ ਚੇਨਾਂ ਦਾ ਨਿਰਮਾਣ ਕਰਕੇ, ਨਿਰਪੱਖ ਆਰਥਿਕ ਰਵਾਇਤਾਂ ਨੂੰ ਹੱਲਾਸ਼ੇਰੀ ਦੇਣ ਅਤੇ ਦੱਖਣ-ਦੱਖਣ ਵਪਾਰ ਤੇ ਤਕਨਾਲੋਜੀ ਸਹਿਯੋਗ ਨੂੰ ਉਤਸ਼ਾਹਿਤ ਕਰਕੇ ਕਿਸੇ ਇਕ ਸਪਲਾਇਰ ਜਾਂ ਬਾਜ਼ਾਰ ’ਤੇ ਨਿਰਭਰਤਾ ਘਟਾਉਣ ਦੀ ਅਪੀਲ ਕੀਤੀ…

ਸ੍ਰੀਲੰਕਾ: ਬੋਧੀ ਮੱਠ ਵਿਚ ਕੇਬਲ ਕਾਰ ਹਾਦਸਾ, ਇਕ ਭਾਰਤੀ ਸਣੇ ਸੱਤ ਭਿਕਸ਼ੂਆਂ ਦੀ ਮੌਤ

ਕੋਲੰਬੋ: ਉੱਤਰ ਪੱਛਮੀ ਸ੍ਰੀਲੰਕਾ ਦੇ ਇਕ ਜੰਗਲੀ ਮੱਠ ਵਿਚ ਕੇਬਲ ਨਾਲ ਚੱਲਣ ਵਾਲੀ ਰੇਲ ਕਾਰਟ ਪਲਟਣ ਕਰਕੇ ਭਾਰਤੀ ਨਾਗਰਿਕ ਸਣੇ ਸੱਤ ਬੋਧੀ ਭਿਕਸ਼ੂਆਂ ਦੀ ਮੌਤ ਹੋ ਗਈ ਜਦੋਂਕਿ ਛੇ ਜਣੇ ਜ਼ਖ਼ਮੀ ਦੱਸੇ ਜਾਂਦੇ ਹਨ। ਇਹ ਹਾਦਸਾ ਬੁੱਧਵਾਰ ਰਾਤ ਨੂੰ ਕੋਲੰਬੋ…
ਕੈਨੇਡਾ: ਟੋਰੀ ਸਾਂਸਦ ਅਰਪਨ ਖੰਨਾ ਨੇ ਸੰਸਦ ’ਚ ‘ਬੇਲ ਨਹੀਂ ਜੇਲ’ ਬਿੱਲ ਪੇਸ਼ ਕੀਤਾ

ਕੈਨੇਡਾ: ਟੋਰੀ ਸਾਂਸਦ ਅਰਪਨ ਖੰਨਾ ਨੇ ਸੰਸਦ ’ਚ ‘ਬੇਲ ਨਹੀਂ ਜੇਲ’ ਬਿੱਲ ਪੇਸ਼ ਕੀਤਾ

ਵੈਨਕੂਵਰ: ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ (ਕੰਜਰਵੇਟਿਵ) ਦੇ ਸਾਂਸਦ ਅਰਪਨ ਖੰਨਾ ਨੇ ਅੱਜ ਅਪਰਾਧੀਆਂ ਨੂੰ ਜਮਾਨਤ ਦੇਣ ਵਾਲੇ ਨਿਯਮ ਸਖ਼ਤ ਕਰਨ ਦੇ ਮੰਤਵ ਨੂੰ ਲੈਕੇ ‘ਬੇਲ ਨਹੀਂ ਜੇਲ’ ਸਿਰਲੇਖ ਹੇਠ ਬਿੱਲ ਸੀ-242 ਸੰਸਦ ਵਿੱਚ ਪੇਸ਼ ਕੀਤਾ। ਬਿੱਲ ’ਤੇ ਅਗਲੇ ਦਿਨਾਂ ਵਿੱਚ…
ਕੈਨੇਡਾ: ਵਿਮੈੱਨ ਐਸੋਸੀਏਸ਼ਨ ਵੱਲੋਂ ਮੇਅਰ ਦੇ ਦਫ਼ਤਰ ’ਚ ਸੈਮੀਨਾਰ

ਕੈਨੇਡਾ: ਵਿਮੈੱਨ ਐਸੋਸੀਏਸ਼ਨ ਵੱਲੋਂ ਮੇਅਰ ਦੇ ਦਫ਼ਤਰ ’ਚ ਸੈਮੀਨਾਰ

ਵੈਨਕੂਵਰ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੇ ਕੈਲਗਰੀ ਦੇ ਮੇਅਰ ਦੇ ਦਫਤਰ ਵਿੱਚ ਸੈਮੀਨਾਰ ਕੀਤਾ, ਜਿਸ ਵਿਚ ਊਰਜਾ ਦੀ ਬੱਚਤ ਬਾਰੇ ਜਾਗਰੂਕ ਕੀਤਾ ਗਿਆ। ਐਸੋਸੀਏਸ਼ਨ ਦੀ ਪ੍ਰਧਾਨ ਬਲਵਿੰਦਰ ਕੌਰ ਬਰਾੜ ਤੇ ਸੰਚਾਲਕ ਗੁਰਚਰਨ ਕੌਰ ਥਿੰਦ ਨੇ ਦੱਸਿਆ ਕਿ ਇਹ ਪਹਿਲੀ ਵਾਰ ਸੀ…

ਐੱਫ ਆਈ ਪੀ ਨੇ ਏਅਰ ਇੰਡੀਆ ਜਹਾਜ਼ ਹਾਦਸੇ ਦੀ ਨਿਆਂਇਕ ਜਾਂਚ ਮੰਗੀ

ਮੁੰਬਈ/ਨਵੀਂ ਦਿੱਲੀ: ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ (ਐੱਫ ਆਈ ਪੀ) ਨੇ ਸਰਕਾਰ ਨੂੰ ਏਅਰ ਇੰਡੀਆ ਡਰੀਮਲਾਈਨਰ ਹਾਦਸੇ ਦੀ ਨਿਆਂਇਕ ਜਾਂਚ ਦਾ ਹੁਕਮ ਦੇਣ ਦੀ ਅਪੀਲ ਕੀਤੀ ਹੈ, ਜਿਸ ਵਿੱਚ 260 ਵਿਅਕਤੀ ਮਾਰੇ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਜਾਂਚ ਨੂੰ ਪ੍ਰਭਾਵਿਤ…

ਪਾਕਿਸਤਾਨ: ਜਾਫ਼ਰ ਐਕਸਪ੍ਰੈੱਸ ’ਤੇ ਹਮਲਾ, ਦਰਜਨ ਜ਼ਖਮੀ

ਇਸਲਾਮਬਾਦ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਜਾਫ਼ਰ ਐਕਸਪ੍ਰੈੱਸ ਰੇਲਗੱਡੀ ’ਤੇ ਬੰਬ ਨਾਲ ਕੀਤੇ ਹਮਲੇ ’ਚ ਔਰਤਾਂ ਤੇ ਬੱਚਿਆਂ ਸਣੇ ਲਗਪਗ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਜਾਫ਼ਰ ਐਕਸਪ੍ਰੈੱਸ ’ਤੇ ਮੰਗਲਵਾਰ ਨੂੰ ਮਸਤੁੰਗ ਦੇ ਸਪੀਜੈਂਡ ਇਲਾਕੇ ’ਚ ਹਮਲਾ ਕੀਤਾ ਗਿਆ। ਸ਼ਾਮ ਵੇਲੇ…

ਇਰਾਨ ਵੱਲੋਂ ਮਿਜ਼ਾਈਲ ਕੇਂਦਰਾਂ ਦੀ ਉਸਾਰੀ ਮੁੜ ਸ਼ੁਰੂ

ਦੁਬਈ: ਇਰਾਨ ਨੇ ਆਪਣੇ ਉਨ੍ਹਾਂ ਮਿਜ਼ਾਈਲ ਨਿਰਮਾਣ ਕੇਂਦਰਾਂ ਦੀ ਮੁੜ ਉਸਾਰੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਇਜ਼ਰਾਈਲ ਨਾਲ 12 ਦਿਨ ਚੱਲੀ ਜੰਗ ਦੌਰਾਨ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਅਹਿਮ ਉਪਕਰਨ, ਜੋ ਹਥਿਆਰਾਂ ਦੇ ਨਿਰਮਾਣ ’ਚ ਠੋਸ ਈਂਧਣ ਪੈਦਾ ਕਰਨ…
ਰਾਜੋਆਣਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ: ਸੁਪਰੀਮ ਕੋਰਟ

ਰਾਜੋਆਣਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ: ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਸਵਾਲ ਕੀਤਾ ਕਿ 1995 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਮੌਤ ਦੀ ਸਜ਼ਾ ਸੁਣਾਏ ਜਾਣ ਮਗਰੋਂ ਵੀ ਬਲਵੰਤ ਸਿੰਘ ਰਾਜੋਆਣਾ ਨੂੰ ਹੁਣ ਤੱਕ ਫਾਂਸੀ ਕਿਉਂ…

ਵੋਟਰ ਸੂਚੀ ’ਚੋਂ ਨਾਂ ਹਟਾਉਣ ਲਈ ਈ-ਵੈਰੀਫਿਕੇਸ਼ਨ ਜ਼ਰੂਰੀ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਵੋਟਰ ਸੂਚੀ ਵਿੱਚੋਂ ਨਾਂ ਹਟਾਉਣ ਦੀ ਸੂਹਲਤ ਦੀ ਦੁਰਵਰਤੋਂ ਰੋਕਣ ਲਈ ਈ-ਵੈਰੀਫਿਕੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹੁਣ ਜਿਹੜੇ ਲੋਕ ਵੋਟਰ ਸੂਚੀ ’ਚੋਂ ਨਾਂ ਹਟਾਉਣ ਦੀ ਮੰਗ ਕਰਨਗੇ ਜਾਂ ਕਿਸੇ ਦਾ ਨਾਂ ਸ਼ਾਮਲ ਕਰਨ ’ਤੇ ਇਤਰਾਜ਼…
ਦਰਿਆ ਦੀ ਥਾਂ ਲੋਕਾਂ ਦੇ ਖੇਤਾਂ ਵਿੱਚ ਵਹਿਣ ਲੱਗਾ ਸਤਲੁਜ ਦਾ ਪਾਣੀ

ਦਰਿਆ ਦੀ ਥਾਂ ਲੋਕਾਂ ਦੇ ਖੇਤਾਂ ਵਿੱਚ ਵਹਿਣ ਲੱਗਾ ਸਤਲੁਜ ਦਾ ਪਾਣੀ

ਲੁਧਿਆਣਾ: ਸੂਬੇ ਵਿੱਚ ਹੜ੍ਹਾਂ ਦਾ ਖ਼ਤਰਾ ਭਾਵੇਂ ਖਤਮ ਹੋ ਗਿਆ ਹੈ, ਪਰ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਲੋਕ ਅਜੇ ਵੀ ਚੈਨ ਦੀ ਨੀਂਦ ਨਹੀਂ ਸੌਂ ਪਾ ਰਹੇ ਹਨ। ਹਾਲਾਤ ਇਹ ਹਨ ਕਿ ਸਤਲੁਜ ਦਰਿਆ ਦਾ ਪਾਣੀ ਹੁਣ ਉਨ੍ਹਾਂ ਦੇ ਖੇਤਾਂ ਵਿੱਚੋਂ…
ਸੁਰੱਖਿਆ ਬਲਾਂ ਵੱਲੋਂ 2 ਨਸ਼ਾ ਤਸਕਰ ਕਾਬੂ

ਸੁਰੱਖਿਆ ਬਲਾਂ ਵੱਲੋਂ 2 ਨਸ਼ਾ ਤਸਕਰ ਕਾਬੂ

ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਸੀਮਾ ਸੁਰੱਖਿਆ ਬਲ (BSF) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਇੱਕ ਸਾਂਝੇ ਅਪਰੇਸ਼ਨ ਵਿੱਚ 365 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇੱਕ BSF ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਕਥਿਤ ਤਸਕਰ, ਜੋ ਅੰਮ੍ਰਿਤਸਰ ਦੇ…
ਤੁਰਕੀ ਦੇ ਰਾਸ਼ਟਰਪਤੀ ਅਰਦੋਜਾਂ ਨੇ ਯੂਐੱਨ ਜਨਰਲ ਅਸੈਂਬਲੀ ’ਚ ਮੁੜ ਅਲਾਪਿਆ ਕਸ਼ਮੀਰ ਦਾ ਰਾਗ

ਤੁਰਕੀ ਦੇ ਰਾਸ਼ਟਰਪਤੀ ਅਰਦੋਜਾਂ ਨੇ ਯੂਐੱਨ ਜਨਰਲ ਅਸੈਂਬਲੀ ’ਚ ਮੁੜ ਅਲਾਪਿਆ ਕਸ਼ਮੀਰ ਦਾ ਰਾਗ

ਸੰਯੁਕਤ ਰਾਸ਼ਟਰ: ਤੁਰਕੀ ਦੇ ਰਾਸ਼ਟਰਪਤੀ ਤਈਪ ਅਰਦੋਜਾਂ ਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ ਆਪਣੇ ਸੰਬੋਧਨ ਵਿਚ ਮੁੜ ਕਸ਼ਮੀਰ ਦਾ ਰਾਗ ਅਲਾਪਿਆ ਹੈ। ਅਰਦੋਜਾਂ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਸ ਸਾਲ ਦੇ ਸ਼ੁਰੂ ਵਿੱਚ ਟਕਰਾਅ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ…
ਬੇਰਹਿਮ ਇਨਸਾਨੀਅਤ: 15 ਦਿਨ ਦੇ ਬੱਚੇ ਦੇ ਮੂੰਹ ਵਿੱਚ ਪੱਥਰ ਪਾ ਕੇ ਲਾਈ ਗੁੰਦ, ਜੰਗਲ ’ਚ ਸੁੱਟਿਆ

ਬੇਰਹਿਮ ਇਨਸਾਨੀਅਤ: 15 ਦਿਨ ਦੇ ਬੱਚੇ ਦੇ ਮੂੰਹ ਵਿੱਚ ਪੱਥਰ ਪਾ ਕੇ ਲਾਈ ਗੁੰਦ, ਜੰਗਲ ’ਚ ਸੁੱਟਿਆ

ਜੈਪੁਰ: ਤੇਜ਼ੀ ਨਾਲ ਵਧ ਰਹੇ ਦੇਸ਼ ਵਿੱਚ ਇਨਸਾਨੀਅਤ ਐਨੀ ਬੇਰਹਿਮ ਹੋ ਸਕਦੀ ਕਿ ਉਸ ਦਾ ਅੰਦਾਜ਼ਾ ਲਾਇਆ ਜਾਣਾ ਸੰਭਵ ਨਹੀਂ। ਰਾਜਸਥਾਨ ਵਿੱਚ 15 ਦਿਨਾਂ ਦੇ ਬੱਚੇ ਨਾਲ ਕੀਤਾ ਗਿਆ ਝਿੰਜੋੜ ਕੇ ਰੱਖ ਦੇਣ ਵਾਲਾ ਵਰਤਾਰਾ ਸਾਹਮਣੇ ਆਇਆ ਹੈ। ਰਾਜਸਥਾਨ ਦੇ ਭੀਲਵਾੜਾ…
ਭਾਰਤ ਅਮਰੀਕਾ ਦਾ ਨਜ਼ਦੀਕੀ ਭਾਈਵਾਲ, ਪਰ ਟਰੰਪ ਨੇ ਰੂਸੀ ਤੇਲ ਦੀ ਖਰੀਦ ’ਤੇ ਲਗਾਇਆ ਵਾਧੂ ਟੈਕਸ: ਰੂਬੀਓ

ਭਾਰਤ ਅਮਰੀਕਾ ਦਾ ਨਜ਼ਦੀਕੀ ਭਾਈਵਾਲ, ਪਰ ਟਰੰਪ ਨੇ ਰੂਸੀ ਤੇਲ ਦੀ ਖਰੀਦ ’ਤੇ ਲਗਾਇਆ ਵਾਧੂ ਟੈਕਸ: ਰੂਬੀਓ

ਨਿਊਯਾਰਕ: ਅਮਰੀਕਾ ਦੇ ਸਕੱਤਰ ਆਫ਼ ਸਟੇਟ ਮਾਰਕੋ ਰੂਬੀਓ ਨੇ ਹਾਲ ਹੀ ਦੇ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਅਮਰੀਕਾ ਦਾ ਬਹੁਤ ਨਜ਼ਦੀਕੀ ਭਾਈਵਾਲ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਯੁੱਧ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ ਕੀਤੀਆਂ ਕਾਰਵਾਈਆਂ ਦੇ ਹਿੱਸੇ ਵਜੋਂ…
ਝਾਰਖੰਡ ਦੇ ਗੁਮਲਾ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਮਾਓਵਾਦੀ ਹਲਾਕ

ਝਾਰਖੰਡ ਦੇ ਗੁਮਲਾ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਮਾਓਵਾਦੀ ਹਲਾਕ

ਰਾਂਚੀ: ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿਚ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਪਾਬੰਦੀਸ਼ੁਦਾ ਮਾਓਵਾਦੀ ਸਪਲਿੰਟਰ ਗਰੁੱਪ ਦੇ ਤਿੰਨ ਮੈੈਂਬਰ ਮਾਰੇ ਗਏ। ਝਾਰਖੰਡ ਜੈਗੁਆਰ ਤੇ ਗੁਮਲਾ ਪੁਲੀਸ ਦੀ ਸ਼ਮੂਲੀਅਤ ਵਾਲੀ ਸੁਰੱਖਿਆ ਬਲਾਂ ਦੀ ਟੀਮ ਤੇ ਝਾਰਖੰਡ ਜਨ ਮੁਕਤੀ ਪ੍ਰੀਸ਼ਦ (JJMP) ਦੇ…
ਐਸਕੇਲੇਟਰ ਰੋਕਣ, ਟੈਲੀਪ੍ਰੋਂਪਟਰ ’ਚ ਗੜਬੜੀ ਲਈ ਟਰੰਪ ਦੀ ਟੀਮ ਜ਼ਿੰਮੇਵਾਰ: ਯੂਐੱਨ

ਐਸਕੇਲੇਟਰ ਰੋਕਣ, ਟੈਲੀਪ੍ਰੋਂਪਟਰ ’ਚ ਗੜਬੜੀ ਲਈ ਟਰੰਪ ਦੀ ਟੀਮ ਜ਼ਿੰਮੇਵਾਰ: ਯੂਐੱਨ

ਸੰਯੁਕਤ ਰਾਸ਼ਟਰ: ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਵਿਖੇ ਆਪਣੇ ਤਿਆਰ ਭਾਸ਼ਣ ਤੋਂ ਹਟ ਕੇ ਇੱਕ ਐਸਕੇਲੇਟਰ ਰੁਕਣ ਅਤੇ ਇੱਕ ਖਰਾਬ ਟੈਲੀਪ੍ਰੋਂਪਟਰ ਦੀ ਸ਼ਿਕਾਇਤ ਕੀਤੀ ਅਤੇ ਇਨ੍ਹਾਂ ਘਟਨਾਵਾਂ ਨੂੰ ਵਿਸ਼ਵ ਸੰਸਥਾ ਨੂੰ ਖਰਾਬ ਦਿਖਾਉਣ ਲਈ ਵਰਤਿਆ। ਟਰੰਪ ਨੇ ਕਿਹਾ,…

ਵਿਦਿਆਰਥਣਾਂ ਨੂੰ ਜਿਨਸੀ ਪ੍ਰੇਸ਼ਾਨ ਕਰਨ ਵਾਲੇ ਅਖੌਤੀ ਧਰਮਗੁਰੂ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਵਿਦਿਆਰਥੀਆਂ ਨੂੰ ਜਿਨਸੀ ਤੌਰ ’ਤੇ ਪਰੇਸ਼ਾਨ ਕਰਨ ਵਾਲੇ ਅਖੌਤੀ ਧਰਮਗੁਰੂ ਖਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਸੰਸਥਾ ਨਾਲ ਜੁੜੀਆਂ ਔਰਤਾਂ ਵੱਲੋਂ ਕੀਤੀ ਸ਼ਿਕਾਇਤ ਮਗਰੋਂ ਦਰਜ ਕੀਤਾ ਗਿਆ ਹੈ। ਦਿੱਲੀ ਪੁਲੀਸ ਨੇ ਇੱਥੇ ਇੱਕ ਮੈਨੇਜਮੈਂਟ ਇੰਸਟੀਚਿਊਟ…
ਭਾਜਪਾ ਵਰਕਰਾਂ ਨੇ ਕਾਂਗਰਸੀ ਅਹੁਦੇਦਾਰ ਨੂੰ ਜਬਰੀ ਸਾੜ੍ਹੀ ਪੁਆਈ

ਭਾਜਪਾ ਵਰਕਰਾਂ ਨੇ ਕਾਂਗਰਸੀ ਅਹੁਦੇਦਾਰ ਨੂੰ ਜਬਰੀ ਸਾੜ੍ਹੀ ਪੁਆਈ

ਠਾਣੇ; ਸਥਾਨਕ ਭਾਜਪਾ ਵਰਕਰਾਂ ਨੇ ਕਥਿਤ ਤੌਰ ’ਤੇ ਇੱਕ ਕਾਂਗਰਸੀ ਅਹੁਦੇਦਾਰ ਨੂੰ ਜਨਤਕ ਤੌਰ ’ਤੇ ਸਾੜ੍ਹੀ ਪਹਿਨਣ ਲਈ ਮਜਬੂਰ ਕੀਤਾ ਕਿਉਂਕਿ ਉਸ ਨੇ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਮੋਰਫ਼ ਕੀਤੀ ਹੋਈ ਤਸਵੀਰ ਸਾਂਝੀ ਕੀਤੀ ਸੀ। ਸਥਾਨਕ ਭਾਜਪਾ…
ਰਾਫ਼ੇਲ ਨਡਾਲ ਨੇ ਵਿੱਤੀ ਸਲਾਹ ਵਾਲੇ ਆਪਣੇ ਫ਼ਰਜ਼ੀ ਵੀਡੀਓਜ਼ ਤੋਂ ਚੌਕਸ ਕੀਤਾ

ਰਾਫ਼ੇਲ ਨਡਾਲ ਨੇ ਵਿੱਤੀ ਸਲਾਹ ਵਾਲੇ ਆਪਣੇ ਫ਼ਰਜ਼ੀ ਵੀਡੀਓਜ਼ ਤੋਂ ਚੌਕਸ ਕੀਤਾ

ਮੈਡਰਿਡ: ਰਾਫੇਲ ਨਡਾਲ ਨੇ ਵਿੱਤੀ ਸਲਾਹ ਦੇਣ ਵਾਲੇ ਆਪਣੇ ਜਾਅਲੀ ਆਨਲਾਈਨ ਵੀਡੀਓ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜੋਖਮਾਂ ਬਾਰੇ ਚੇਤਾਵਨੀ ਦਿੱਤੀ ਹੈ। ਟੈਨਿਸ ਤੋਂ ਸੰਨਿਆਸ ਲੈ ਚੁੱਕੇ ਸਪੈਨਿਸ਼ ਖਿਡਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਕਦੇ ਵੀ ਕਿਸੇ ਵੀ ਆਨਲਾਈਨ ਵੀਡੀਓ…
ਕੋਲਕਾਤਾ: ਭਾਰੀ ਮੀਂਹ ਕਾਰਨ 90 ਉਡਾਣਾਂ ਰੱਦ; ਸੌ ਦੇ ਕਰੀਬ ਦੇਰੀ ਨਾਲ ਚੱਲੀਆਂ

ਕੋਲਕਾਤਾ: ਭਾਰੀ ਮੀਂਹ ਕਾਰਨ 90 ਉਡਾਣਾਂ ਰੱਦ; ਸੌ ਦੇ ਕਰੀਬ ਦੇਰੀ ਨਾਲ ਚੱਲੀਆਂ

ਕੋਲਕਾਤਾ: ਕੋਲਕਾਤਾ ਵਿੱਚ ਅੱਜ ਭਾਰੀ ਮੀਂਹ ਕਾਰਨ ਇੱਥੋਂ ਦੇ ਹਵਾਈ ਅੱਡੇ ਤੋਂ 90 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਤੇ ਸੌ ਉਡਾਣਾਂ ਦੇਰੀ ਨਾਲ ਚੱਲੀਆਂ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਭਰ ਵਿਚ ਪਾਣੀ…
ਮੋਹਨਲਾਲ, ਸ਼ਾਹਰੁਖ, ਮੈਸੀ ਤੇ ਰਾਣੀ ਮੁਖਰਜੀ ਨੂੰ ਕੌਮੀ ਫਿਲਮ ਐਵਾਰਡ

ਮੋਹਨਲਾਲ, ਸ਼ਾਹਰੁਖ, ਮੈਸੀ ਤੇ ਰਾਣੀ ਮੁਖਰਜੀ ਨੂੰ ਕੌਮੀ ਫਿਲਮ ਐਵਾਰਡ

ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ, ਵਿਕਰਾਂਤ ਮੈਸੀ ਅਤੇ ਅਦਾਕਾਰਾ ਰਾਣੀ ਮੁਖਰਜੀ ਨੂੰ ਕੌਮੀ ਫ਼ਿਲਮ ਪੁਰਸਕਾਰ ਪ੍ਰਦਾਨ ਕੀਤੇ, ਜਦਕਿ ਮਲਿਆਲਮ ਸੁਪਰਸਟਾਰ ਮੋਹਨਲਾਲ ਨੂੰ ਦਾਦਾ ਸਾਹੇਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ। ਭਾਸ਼ਾਈ ਫ਼ਿਲਮ ਵਰਗ…
ਤੂਫਾਨ ਰਗਾਸਾ ਨੇ ਹਾਂਗ ਕਾਂਗ ਤੇ ਦੱਖਣੀ ਚੀਨ ਵਿਚ ਮਚਾਈ ਤਬਾਹੀ; 17 ਮੌਤਾਂ, 124 ਲਾਪਤਾ

ਤੂਫਾਨ ਰਗਾਸਾ ਨੇ ਹਾਂਗ ਕਾਂਗ ਤੇ ਦੱਖਣੀ ਚੀਨ ਵਿਚ ਮਚਾਈ ਤਬਾਹੀ; 17 ਮੌਤਾਂ, 124 ਲਾਪਤਾ

ਹਾਂਗ ਕਾਂਗ: ਪਿਛਲੇ ਕਈ ਸਾਲਾਂ ਵਿਚ ਆਏ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਰਗਾਸਾ ਕਰਕੇ ਬੁੱਧਵਾਰ ਤੜਕੇ ਹਾਂਗਕਾਂਗ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਲੈਂਪ ਪੋਸਟ ਤੋਂ ਵੀ ਉੱਚੀਆਂ ਲਹਿਰਾਂ ਉੱਠੀਆਂ। ਰਗਾਸਾ ਨੇ ਤਾਇਵਾਨ ਤੇ ਫਿਲਪੀਨਜ਼ ਵਿਚ ਤਬਾਹੀ ਮਚਾਉਣ ਮਗਰੋਂ ਦੱਖਣੀ ਚੀਨੀ ਸਾਹਿਲ ’ਤੇ…
ਏਸ਼ੀਆ ਕੱਪ: ਪਾਕਿਸਤਾਨ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਇਆ

ਏਸ਼ੀਆ ਕੱਪ: ਪਾਕਿਸਤਾਨ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਇਆ

ਆਬੂ ਧਾਬੀ: ਇੱਥੇ ਏਸ਼ੀਆ ਕੱਪ ਦੇ ਸੁਪਰ ਚਾਰ ਮੈਚ ਵਿਚ ਅੱਜ ਪਾਕਿਸਤਾਨ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ। ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 133 ਦੌੜਾਂ ਬਣਾਈਆਂ ਜਦਕਿ ਪਾਕਿਸਤਾਨ ਨੇ…
ਜੰਗ ਰੋਕਣ ਦੀ ਜ਼ਿੰਮੇਵਾਰੀ ਸੰਯੁਕਤ ਰਾਸ਼ਟਰ ਦੀ, ਪਰ ਮੈਂ ਜੰਗਾਂ ਰੁਕਵਾਈਆਂ: ਟਰੰਪ

ਜੰਗ ਰੋਕਣ ਦੀ ਜ਼ਿੰਮੇਵਾਰੀ ਸੰਯੁਕਤ ਰਾਸ਼ਟਰ ਦੀ, ਪਰ ਮੈਂ ਜੰਗਾਂ ਰੁਕਵਾਈਆਂ: ਟਰੰਪ

ਨਿੳੂਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੀ ਸਭਾ ਨੂੰ ਸੰਬੋਧਨ ਕਰਦਿਆਂ ਮੁੜ ਭਾਰਤ ਪਾਕਿਸਤਾਨ ਜੰਗ ਰੋਕਣ ਦਾ ਦਾਅਵਾ ਕੀਤਾ। ਟਰੰਪ ਨੇ ਪਰਵਾਸੀਆਂ, ਅਮਰੀਕਾ ਦੇ ਆਰਥਿਕ ਹਾਲਾਤ, ਕਾਰਬਨ ਨਿਕਾਸੀ ਤੇ ਹੋਰ ਮੁੱਦਿਆਂ ’ਤੇ ਆਪਣੀ ਗੱਲ ਰੱਖੀ।…