Posted inNews
ਰਿੰਕੂ ਸਿੰਘ ਦੀ ਜੇਤੂ ਦੌੜਾਂ ਬਣਾਉਣ ਦੀ ਖਾਹਿਸ਼ ਪੂਰੀ ਹੋਈ
ਦੁਬਈ: ਰਿੰਕੂ ਸਿੰਘ ਨੇ ਏਸ਼ੀਆ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਜੇਤੂ ਦੌੜਾਂ ਬਣਾਉਣ ਦੀ ਇੱਛਾ ਜਤਾਈ ਸੀ। ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਇਕ ਗੇਂਦ ਖੇਡਣ ਦੇ ਬਾਵਜੂਦ ਰਿੰਕੂ ਸਿੰਘ ਦੀ ਇਹ ਇੱਛਾ ਐਤਵਾਰ ਰਾਤ ਨੂੰ ਪੂਰੀ ਹੋ ਗਈ। ਰਿੰਕੂ ਦਾ ਟੂਰਨਾਮੈਂਟ ਦਾ…


























