ਬਰਲਿਨ: Magnitude 7.1 earthquake strikes near east coast of Russia’s ਰੂਸ ਦੇ ਕਮਚਾਟਹੂ ਖੇਤਰ ਵਿਚ ਅੱਜ ਸਵੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 7.1 ਮਾਪੀ ਗਈ। ਇਹ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜਿਓਸਾਇੰਸਿਜ਼ ਨੇ ਦਿੱਤੀ ਹੈ।
Posted inNews
ਰੂਸ ਵਿੱਚ ਭੂਚਾਲ ਦੇ ਝਟਕੇ;ਰਿਕਟਰ ਸਕੇਲ ’ਤੇ ਤੀਬਰਤਾ 7.1

