Posted inNews
ਭਾਰਤ ਵੱਲੋਂ ਕੌਮਾਂਤਰੀ ਖੇਡ ਨੀਤੀ ਦਾ ਐਲਾਨ: ਪਾਕਿ ਨਾਲ ਦੁਵੱਲੇ ਖੇਡ ਸਬੰਧ ਖਤਮ ਪਰ ਏਸ਼ੀਆ ਕਿ੍ਰਕਟ ਕੱਪ ਵਿੱਚ ਭਿੜਨਗੀਆਂ ਦੋਵੇਂ ਟੀਮਾਂ
ਨਵੀਂ ਦਿੱਲੀ: ਕੇਂਦਰੀ ਖੇਡ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਕਿਸੇ ਵੀ ਦੁਵੱਲੇ ਖੇਡ ਮੁਕਾਬਲੇ ’ਚ ਨਹੀਂ ਖੇਡਣਗੇ ਪਰ ਭਾਰਤੀ ਕ੍ਰਿਕਟ ਟੀਮ ਨੂੰ ਅਗਲੇ ਮਹੀਨੇ ਕਈ ਮੁਲਕਾਂ ਦੀਆਂ ਟੀਮਾਂ ਵਿਚਾਲੇ ਹੋਣ ਵਾਲੇ ਏਸ਼ੀਆ ਕੱਪ ’ਚ ਖੇਡਣ ਤੋਂ ਨਹੀਂ ਰੋਕਿਆ…


























