ਪੰਜਾਬ ’ਚ ਮੌਨਸੂਨ ਦੀ ਸਮੇਂ ਤੋਂ ਪਹਿਲਾਂ ਦਸਤਕ ਦੇ ਬਾਵਜੂਦ ਰਫ਼ਤਾਰ ਮੱਠੀ

ਪੰਜਾਬ ’ਚ ਮੌਨਸੂਨ ਦੀ ਸਮੇਂ ਤੋਂ ਪਹਿਲਾਂ ਦਸਤਕ ਦੇ ਬਾਵਜੂਦ ਰਫ਼ਤਾਰ ਮੱਠੀ

ਚੰਡੀਗਡ਼੍ਹ : ਪੰਜਾਬ ਵਿੱਚ ਮੌਨਸੂਨ ਦੇ ਤੈਅ ਸਮੇਂ ਤੋਂ ਪਹਿਲਾਂ ਦਸਤਕ ਦੇਣ ਦੇ ਬਾਵਜੂਦ ਮੌਨਸੂਨ ਦੀ ਰਫ਼ਤਾਰ ਆਮ ਨਾਲੋਂ ਮੱਠੀ ਹੈ। ਇਸ ਵਾਰ ਜੁਲਾਈ ’ਚ ਸੂਬੇ ਵਿੱਚ ਆਮ ਨਾਲੋਂ 9 ਫ਼ੀਸਦੀ ਘੱਟ ਮੀਂਹ ਪਿਆ ਹੈ। ਜਾਣਕਾਰੀ ਅਨੁਸਾਰ ਜੁਲਾਈ ’ਚ ਆਮ ਤੌਰ…
ਬੈਂਕ ਧੋਖਾਧੜੀ: ਈਡੀ ਵੱਲੋਂ ਪਹਿਲੀ ਵਾਰ ਅੰਡੇਮਾਨ ਨਿਕੋਬਾਰ ’ਚ ਛਾਪੇ

ਬੈਂਕ ਧੋਖਾਧੜੀ: ਈਡੀ ਵੱਲੋਂ ਪਹਿਲੀ ਵਾਰ ਅੰਡੇਮਾਨ ਨਿਕੋਬਾਰ ’ਚ ਛਾਪੇ

ਪੋਰਟ ਬਲੇਅਰ/ਨਵੀਂ ਦਿੱਲੀ :  ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਸਾਬਕਾ ਕਾਂਗਰਸੀ ਐੱਮਪੀ ਨਾਲ ਸਬੰਧਤ ਕਥਿਤ ਸਹਿਕਾਰੀ ਬੈਂਕ ਕਰਜ਼ਾ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੌਰਾਨ ਅੱਜ ਪਹਿਲੀ ਵਾਰ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਛਾਪੇ ਮਾਰੇ।…
ਕੋਰਟ ਨੇ ਖਹਿਰਾ ਨੂੰ ਓਐੱਸਡੀ ਘੁੰਮਣ ਵਿਰੁੱਧ ਟਿੱਪਣੀ ਕਰਨ ਤੋਂ ਰੋਕਿਆ

ਕੋਰਟ ਨੇ ਖਹਿਰਾ ਨੂੰ ਓਐੱਸਡੀ ਘੁੰਮਣ ਵਿਰੁੱਧ ਟਿੱਪਣੀ ਕਰਨ ਤੋਂ ਰੋਕਿਆ

ਚੰਡੀਗੜ੍ਹ : ਇੱਕ ਸਥਾਨਕ ਅਦਾਲਤ ਨੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਅਗਲੇ ਹੁਕਮਾਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਵਿਰੁੱਧ ਮਾਣਹਾਨੀ ਵਾਲੇ ਬਿਆਨ ਦੇਣ ਤੋਂ ਰੋਕ ਦਿੱਤਾ ਹੈ। ਅਦਾਲਤ ਨੇ ਵੀਰਵਾਰ ਨੂੰ ਰਾਜਬੀਰ ਸਿੰਘ ਵੱਲੋਂ ਦਾਇਰ ਮਾਣਹਾਨੀ…
ਸਾਬਕਾ ਮੰਤਰੀ ਧਰਮਸੋਤ ਦਾ ਪੁੱਤਰ ਪੀਐੱਮਐੱਲਏ ਕੇਸ ਵਿੱਚ ਭਗੌੜਾ ਕਰਾਰ

ਸਾਬਕਾ ਮੰਤਰੀ ਧਰਮਸੋਤ ਦਾ ਪੁੱਤਰ ਪੀਐੱਮਐੱਲਏ ਕੇਸ ਵਿੱਚ ਭਗੌੜਾ ਕਰਾਰ

ਮੋਹਾਲੀ : ਮੋਹਾਲੀ ਦੀ ਇੱਕ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਦਾਲਤ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ 2024 ਦੇ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਮਾਮਲੇ ਵਿੱਚ ਭਗੌੜਾ ਕਰਾਰ ਦਿੱਤਾ ਹੈ। ਅਦਾਲਤ ਨੇ ਫੌਜਦਾਰੀ ਜ਼ਾਬਤੇ (CrPC)…
ਲਾਗੂ ਹੋਏ ਯੂਪੀਆਈ ਦੇ ਨਵੇਂ ਨਿਯਮ: ਜਾਣੋ ਕੀ ਹਨ ਮੁੱਖ ਬਦਲਾਅ

ਲਾਗੂ ਹੋਏ ਯੂਪੀਆਈ ਦੇ ਨਵੇਂ ਨਿਯਮ: ਜਾਣੋ ਕੀ ਹਨ ਮੁੱਖ ਬਦਲਾਅ

ਚੰਡੀਗੜ੍ਹ : ਭਾਰਤੀ ਕੌਮੀ ਭੁਗਤਾਨ ਨਿਗਮ (NPCI) ਨੇ ਐਪਲੀਕੇਸ਼ਨ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਅਤੇ ਧੋਖਾਧੜੀ ਨੂੰ ਘਟਾਉਣ ਲਈ ਸ਼ੁੱਕਰਵਾਰ, 1 ਅਗਸਤ ਤੋਂ ਯੂਪੀਆਈ ਦੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਇਨ੍ਹਾਂ ਬਦਲਾਵਾਂ ਲਈ NPCI ਦਾ ਉਦੇਸ਼ ਯੂਪੀਆਈ ਨੂੰ ਤੇਜ਼,…
ਕੈਬਨਿਟ ਮੰਤਰੀ ਈਟੀਓ ਨੂੰ ਨਾ ਮਿਲੀ ਅਮਰੀਕਾ ਜਾਣ ਦੀ ਪ੍ਰਵਾਨਗੀ

ਕੈਬਨਿਟ ਮੰਤਰੀ ਈਟੀਓ ਨੂੰ ਨਾ ਮਿਲੀ ਅਮਰੀਕਾ ਜਾਣ ਦੀ ਪ੍ਰਵਾਨਗੀ

ਚੰਡੀਗਡ਼੍ਹ : ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਅਮਰੀਕਾ ਜਾਣ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ੍ਰੀ ਈਟੀਓ ਨੇ 4 ਤੋਂ 6 ਅਗਸਤ ਤੱਕ ਅਮਰੀਕਾ ਦੇ ਬੋਸਟਨ ਵਿੱਚ ਹੋਣ ਵਾਲੇ ਨੈਸ਼ਨਲ…