Posted inNews
‘Operation Muskaan’: ਤਿਲੰਗਾਨਾ ’ਚ ‘ਅਪਰੇਸ਼ਨ ਮੁਸਕਾਨ’ ਤਹਿਤ 7 ਹਜ਼ਾਰ ਤੋਂ ਵੱਧ ਬੱਚੇ ਮੁਕਤ ਕਰਵਾਏ
ਹੈਦਰਾਬਾਦ: ਕੇਂਦਰੀ ਗ੍ਰਹਿ ਮੰਤਰਾਲੇ ਦੀ ਦੇਸ਼ ਵਿਆਪੀ ਪਹਿਲਕਦਮੀ ‘ਅਪਰੇਸ਼ਨ ਮੁਸਕਾਨ-11’ ‘Operation Muskaan'-XI ਤਹਿਤ ਲੰਘੇ ਜੁਲਾਈ ਮਹੀਨੇ ਤਿਲੰਗਾਨਾ ਵਿੱਚ 7,678 ਬੱਚਿਆਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ 6,000 ਤੋਂ ਵੱਧ ਨੂੰ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਅੱਜ ਇਹ…




















