MONEY LAUNDERING CASE: ਰਾਬਰਟ ਵਾਰਡਾ ਨੂੰ ਜ਼ਮੀਨੀ ਸੌਦੇ ’ਚ 58 ਕਰੋੜ ਰੁਪਏ ਮਿਲੇ

MONEY LAUNDERING CASE: ਰਾਬਰਟ ਵਾਰਡਾ ਨੂੰ ਜ਼ਮੀਨੀ ਸੌਦੇ ’ਚ 58 ਕਰੋੜ ਰੁਪਏ ਮਿਲੇ

ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਕਾਰੋਬਾਰੀ ਪਤੀ ਰਾਬਰਟ ਵਾਡਰਾ ਖ਼ਿਲਾਫ਼ ਮਨੀ ਲਾਂਡਰਿੰਗ ਸਬੰਧੀ ਕੇਸ ’ਚ ਲੰਘੀ 17 ਜੁਲਾਈ ਨੂੰ ਦਿੱਲੀ ਵਿਸ਼ੇਸ਼ ਪੀਐੱਮਐੱਲਏ ਅਦਾਲਤ ’ਚ ਚਾਰਜਸ਼ੀਟ ਦਾਇਰ ਕਰਕੇ ਦੋਸ਼ ਲਾਇਆ ਹੈ ਕਿ 56 ਸਾਲਾ ਵਾਡਰਾ ਨੂੰ ਜ਼ਮੀਨੀ ਸੌਦੇ…
ਚਾਚਾ ਚੌਧਰੀ ਤੇ ਸਾਬੂ ਹੁਣ ਗੰਗਾ ਸਫ਼ਾਈ ਮੁਹਿੰਮ ’ਤੇ ਨਿਕਲਣਗੇ

ਚਾਚਾ ਚੌਧਰੀ ਤੇ ਸਾਬੂ ਹੁਣ ਗੰਗਾ ਸਫ਼ਾਈ ਮੁਹਿੰਮ ’ਤੇ ਨਿਕਲਣਗੇ

ਨਵੀਂ ਦਿੱਲੀ: ਭਾਰਤ ਦਾ ਚਹੇਤਾ ਕਾਮਿਕ ਨਾਇਕ ਚਾਚਾ ਚੌਧਰੀ ਜਿਸ ਦਾ ਦਿਮਾਗ ‘ਕੰਪਿਊਟਰ ਤੋਂ ਵੀ ਤੇਜ਼ ਚਲਦਾ ਹੈ’, ਵਾਪਸ ਆ ਗਿਆ ਹੈ ਪਰ ਇਸ ਵਾਰ ਉਹ ਆਪਣੇ ਸਾਥੀ ਸਾਬੂ ਨਾਲ ਗੰਗਾ ਦੇ ਪਾਣੀ ’ਚ ਗੋਤਾ ਲਾ ਕੇ ਨਦੀ ਦੀ ਸਵੱਛਤਾ…

‘ਇੰਡੀਆ’ ਗੱਠਜੋੜ ਵੱਲੋਂ ਚੋਣ ਕਮਿਸ਼ਨ ਦਫ਼ਤਰ ਤੱਕ ਮਾਰਚ ਅੱਜ

ਨਵੀਂ ਦਿੱਲੀ:  ਵਿਰੋਧੀ ਧਿਰ ਦੇ ਨੇਤਾ ਤੇ ਸੰਸਦ ਮੈਂਬਰ ਭਲਕੇ 11 ਅਗਸਤ ਨੂੰ ‘ਚੋਣ ਧਾਂਦਲੀ’ ਦੇ ਮੁੱਦੇ ’ਤੇ ਸੰਸਦ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਵਿਰੋਧ ਮਾਰਚ ਕੱਢਣਗੇ। ਦੂਜੇ ਪਾਸੇ ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੇ ਅੱਜ ਕਾਂਗਰਸ ਆਗੂ ਰਾਹੁਲ…

ਹਿਮਾਚਲ ’ਚ ਮੀਂਹ ਦਾ ਓਰੇਂਜ ਅਲਰਟ ਜਾਰੀ

ਸ਼ਿਮਲਾ: ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਸੋਮਵਾਰ ਤੋਂ ਵੀਰਵਾਰ ਤੱਕ ਚਾਰ ਦਿਨਾਂ ਲਈ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਸ਼ਿਮਲਾ ਦੇ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੇ…

ਸੀਬੀਐੱਸਈ ਵੱਲੋਂ ਕਮਿਊਨਿਟੀ ਰੇਡੀਓ ਸਟੇਸ਼ਨ ਸ਼ੁਰੂ ਕਰਨ ਦੀ ਯੋਜਨਾ

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਆਪਣੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਸਬੰਧਤ ਧਿਰਾਂ ਲਈ ਵਿਸ਼ੇਸ਼ ਕਮਿਊਨਿਟੀ ਰੇਡੀਓ ਸਟੇਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸ ਪ੍ਰਸਤਾਵ ਨੂੰ ਬੋਰਡ ਦੀ ਗਵਰਨਿੰਗ ਬਾਡੀ ਦੀ ਹਾਲ ਹੀ ਵਿੱਚ ਹੋਈ ਮੀਟਿੰਗ ’ਚ…
ਜੰਮੂ ਕਸ਼ਮੀਰ: ਕੁਲਗਾਮ ਮੁਕਾਬਲੇ ਵਿਚ ਦੋ ਫੌਜੀ ਸ਼ਹੀਦ, ਦੋ ਜ਼ਖ਼ਮੀ

ਜੰਮੂ ਕਸ਼ਮੀਰ: ਕੁਲਗਾਮ ਮੁਕਾਬਲੇ ਵਿਚ ਦੋ ਫੌਜੀ ਸ਼ਹੀਦ, ਦੋ ਜ਼ਖ਼ਮੀ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਨਾਲ ਜਾਰੀ ਮੁਕਾਬਲੇ ਵਿਚ ਲੰਘੀ ਰਾਤ ਸੁਰੱਖਿਆ ਬਲਾਂ ਦੇ ਦੋ ਜਵਾਨ ਸ਼ਹੀਦ ਤੇ ਦੋ ਜਣੇ ਜ਼ਖ਼ਮੀ ਹੋ ਗਏ। ਸ਼ਹੀਦ ਜਵਾਨਾਂ ਦੀ ਪਛਾਣ ਲਾਂਸ ਨਾਇਕ ਪ੍ਰਿਤਪਾਲ ਸਿੰਘ ਤੇ ਸਿਪਾਹੀ ਹਰਮਿੰਦਰ ਸਿੰਘ ਵਜੋਂ ਦੱਸੀ ਗਈ…
ਯੂਕਰੇਨ ਸ਼ਾਂਤੀ ਸਮਝੌਤੇ ’ਤੇ ਚਰਚਾ ਲਈ 15 ਅਗਸਤ ਨੂੰ ਅਲਾਸਕਾ ਵਿਚ ਮਿਲਣਗੇ ਟਰੰਪ ਤੇ ਪੂਤਿਨ

ਯੂਕਰੇਨ ਸ਼ਾਂਤੀ ਸਮਝੌਤੇ ’ਤੇ ਚਰਚਾ ਲਈ 15 ਅਗਸਤ ਨੂੰ ਅਲਾਸਕਾ ਵਿਚ ਮਿਲਣਗੇ ਟਰੰਪ ਤੇ ਪੂਤਿਨ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਯੂਕਰੇਨ ਸ਼ਾਂਤੀ ਸਮਝੌਤੇ ਉੱਤੇ ਗੱਲਬਾਤ ਕਰਨ ਲਈ 15 ਅਗਸਤ ਨੂੰ ਅਲਾਸਕਾ ਵਿੱਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕਰਨਗੇ। ਟਰੰਪ ਨੇ ਸੋਸ਼ਲ ਮੀਡੀਆ ’ਤੇ ਇਹ ਐਲਾਨ ਉਦੋਂ ਕੀਤਾ…
ਟਰੰਪ ਵੱਲੋਂ ਮੁੜ ਦਾਅਵਾ…ਮੈਂ ਰੋਕੀ ਭਾਰਤ-ਪਾਕਿ ਜੰਗ

ਟਰੰਪ ਵੱਲੋਂ ਮੁੜ ਦਾਅਵਾ…ਮੈਂ ਰੋਕੀ ਭਾਰਤ-ਪਾਕਿ ਜੰਗ

ਨਿੳੂਯਾਰਕ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਚਾਰ ਦਿਨ ਚੱਲੇ ਫੌਜੀ ਟਕਰਾਅ ਮਗਰੋਂ ‘ਹਾਲਾਤ ਨੂੰ ਸੰਭਾਲ ਲਿਆ ਸੀ’, ਜੋ ਇਕ ‘ਪ੍ਰਮਾਣੂ ਜੰਗ’ ਵਿਚ ਬਦਲ ਸਕਦਾ ਸੀ। ਟਰੰਪ ਨੇ ਵ੍ਹਾਈਟ ਹਾਊਸ ਵਿਚ ਸ਼ੁੱਕਰਵਾਰ…
ਸਨਅਤਾਂ ਨੂੰ ਸਬਸਿਡੀ ਨਹੀਂ, ਮਾਹੌਲ ਦਿਆਂਗੇ: ਕੇਜਰੀਵਾਲ

ਸਨਅਤਾਂ ਨੂੰ ਸਬਸਿਡੀ ਨਹੀਂ, ਮਾਹੌਲ ਦਿਆਂਗੇ: ਕੇਜਰੀਵਾਲ

ਚੰਡੀਗਡ਼੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਸਨਅਤੀ ਕਮੇਟੀਆਂ ਦੇ ਉਦਘਾਟਨੀ ਸਮਾਰੋਹਾਂ ’ਚ ਸਪੱਸ਼ਟ ਆਖ ਦਿੱਤਾ ਕਿ ਸਰਕਾਰ ਨਵੀਂ ਸਨਅਤੀ ਨੀਤੀ ’ਚ ਕੋਈ ਵਿੱਤੀ ਪ੍ਰੋਤਸਾਹਨ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਸਨਅਤੀ ਨਿਵੇਸ਼ ਲਈ ਸਬਸਿਡੀ ਦੇਣਾ ਵਿਕਾਸ…

ਦਿੱਲੀ ਦੇ ਕਰਾਵਲ ਨਗਰ ’ਚ ਰੱਖੜੀ ਮੌਕੇ ਤੀਹਰਾ ਕਤਲ

ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੇ ਕਰਾਵਲ ਨਗਰ ਇਲਾਕੇ ਵਿਚ ਰੱਖੜੀ ਵਾਲੇ ਦਿਨ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਪ੍ਰਦੀਪ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਤੇ ਦੋ ਮਾਸੂਮ ਧੀਆਂ ਦਾ ਕਤਲ ਕਰ ਦਿੱਤਾ। ਪੁਲੀਸ ਮੁਤਾਬਕ ਧੀਆਂ ਦੀ ਉਮਰ…
ਐੱਸਸੀਓ ’ਚ ਮੋਦੀ ਦੇ ਸ਼ਾਮਲ ਹੋਣ ਦਾ ਚੀਨ ਵੱਲੋਂ ਸਵਾਗਤ

ਐੱਸਸੀਓ ’ਚ ਮੋਦੀ ਦੇ ਸ਼ਾਮਲ ਹੋਣ ਦਾ ਚੀਨ ਵੱਲੋਂ ਸਵਾਗਤ

ਨਵੀਂ ਦਿੱਲੀ: ਚੀਨ ਨੇ ਇਸ ਮਹੀਨੇ ਦੇ ਅਖੀਰ ’ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਤਿਆਨਜਿਨ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਭਾਵੀ ਯਾਤਰਾ ਦਾ ਅੱਜ ਸਵਾਗਤ ਕੀਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਸੰਮੇਲਨ…
ਅੰਮ੍ਰਿਤਸਰ: ਬਾਈਕ ਸਵਾਰਾਂ ਵੱਲੋਂ ਕੱਪੜਾ ਵਪਾਰੀ ਦੇ ਘਰ ਦੇ ਬਾਹਰ ਫਾਇਰਿੰਗ

ਅੰਮ੍ਰਿਤਸਰ: ਬਾਈਕ ਸਵਾਰਾਂ ਵੱਲੋਂ ਕੱਪੜਾ ਵਪਾਰੀ ਦੇ ਘਰ ਦੇ ਬਾਹਰ ਫਾਇਰਿੰਗ

ਅੰਮ੍ਰਿਤਸਰ: ਇਥੇ ਲੋਪੋਕੇ ਇਲਾਕੇ ਦੇ ਪਿੰਡ ਠੱਠਾ ਵਿੱਚ ਸ਼ੁੱਕਰਵਾਰ ਦੇਰ ਰਾਤ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਕੱਪੜਾ ਵਪਾਰੀ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਘਟਨਾ ਮਗਰੋਂ ਹਮਲਾਵਰ ਮੌਕੇ ਤੋਂ ਭੱਜ ਗਏ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਇਲਾਕੇ…
ਰਾਹੁਲ ਹਲਫ਼ਨਾਮਾ ਦਾਖ਼ਲ ਕਰਨ ਜਾਂ ਮੁਆਫ਼ੀ ਮੰਗਣ: ਚੋਣ ਕਮਿਸ਼ਨ

ਰਾਹੁਲ ਹਲਫ਼ਨਾਮਾ ਦਾਖ਼ਲ ਕਰਨ ਜਾਂ ਮੁਆਫ਼ੀ ਮੰਗਣ: ਚੋਣ ਕਮਿਸ਼ਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਕਿਹਾ ਕਿ ਜੇ ‘ਵੋਟ ਚੋਰੀ’ ਦੇ ਦੋਸ਼ ਸਹੀ ਹਨ ਤਾਂ ਉਹ ਹਲਫ਼ਨਾਮਾ ਦਾਖ਼ਲ ਕਰਕੇ ਵੋਟਰ ਸੂਚੀਆਂ ’ਚ ਸ਼ਾਮਲ ਗਲਤ ਅਤੇ ਕੱਟੇ ਹੋਏ ਨਾਵਾਂ ਦੇ ਵੇਰਵੇ ਸਾਂਝੇ ਕਰਨ, ਨਹੀਂ ਤਾਂ ਉਹ…

PM MODI TALKS PUTIN:ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ: ਦੁਵੱਲੇ ਸੰਮੇਲਨ ਲਈ ਭਾਰਤ ਆਉਣ ਦਾ ਦਿੱਤਾ ਸੱਦਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਰੂਸ ਵਿਚਕਾਰ ਵਿਸ਼ੇਸ਼ ਰਣਨੀਤਕ ਭਾਈਵਾਲੀ ਬਾਰੇ ਚਰਚਾ ਕੀਤੀ। ਰੂਸੀ ਰਾਸ਼ਟਰਪਤੀ ਪੂਤਿਨ ਨੇ ਮੋਦੀ ਨੂੰ ਯੂਕਰੇਨ ਨਾਲ ਚੱਲ ਰਹੇ…
ਤੇਲ ਕੰਪਨੀਆਂ ਨੂੰ ਐੱਲਪੀਜੀ ’ਤੇ 30,000 ਕਰੋੜ ਦੀ ਸਬਸਿਡੀ

ਤੇਲ ਕੰਪਨੀਆਂ ਨੂੰ ਐੱਲਪੀਜੀ ’ਤੇ 30,000 ਕਰੋੜ ਦੀ ਸਬਸਿਡੀ

ਨਵੀਂ ਦਿੱਲੀ: ਕੇਂਦਰੀ ਵਜ਼ਾਰਤ ਨੇ ਅੱਜ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ), ਭਾਰਤ ਪੈਟਰੋਲੀਅਮ (ਬੀਪੀਸੀਐੱਲ) ਅਤੇ ਹਿੰਦੁਸਤਾਨ ਪੈਟਰੋਲੀਅਮ (ਐੱਚਪੀਸੀਐੱਲ) ਨੂੰ ਪਿਛਲੇ 15 ਮਹੀਨਿਆਂ ਵਿੱਚ ਲਾਗਤ ਤੋਂ ਘੱਟ ਐੱਲਪੀਜੀ ਵੇਚਣ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ 30,000 ਕਰੋੜ…
PM CHINA VISIT: ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਚੀਨ ਤਿਆਰ: ਕਿਹਾ ਦੋਸਤੀ ਅਤੇ ਏਕਤਾ ਨੁੂੰ ਮਿਲੇਗਾ ਨਵਾਂ ਰਾਹ

PM CHINA VISIT: ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਚੀਨ ਤਿਆਰ: ਕਿਹਾ ਦੋਸਤੀ ਅਤੇ ਏਕਤਾ ਨੁੂੰ ਮਿਲੇਗਾ ਨਵਾਂ ਰਾਹ

ਬੀਜਿੰਗ: ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿਆਨਜਿਨ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ  (SCO) ਦੇ ਸ਼ਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰਸਮੀ ਤੌਰ ‘ਤੇ ਸਵਾਗਤ ਕੀਤਾ ਹੈ। ਚੀਨ ਨੇ ਇਹ ਉਮੀਦ ਪ੍ਰਗਟਾਈ ਹੈ ਕਿ ਕਿ ਇਹ ਸਮਾਗਮ ਏਕਤਾ ਅਤੇ…
Trump Tariff: ਟਰੰਪ ਵੱਲੋਂ ਟੈਰਿਫ ਦੁੱਗਣਾ ਕੀਤੇ ਜਾਣ ਕਾਰਨ ਭਾਰਤੀ ਫੈਕਟਰੀ ਮਾਲਕਾਂ ਦੇ ਭਾਅ ਦੀ ਬਣੀ

Trump Tariff: ਟਰੰਪ ਵੱਲੋਂ ਟੈਰਿਫ ਦੁੱਗਣਾ ਕੀਤੇ ਜਾਣ ਕਾਰਨ ਭਾਰਤੀ ਫੈਕਟਰੀ ਮਾਲਕਾਂ ਦੇ ਭਾਅ ਦੀ ਬਣੀ

ਚੰਡੀਗਡ਼੍ਹ: ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਭਾਰਤੀ ਵਸਤਾਂ ਉਤੇ ਟੈਰਿਫ ਵਧਾਏ ਜਾਣ ਦੇ ਹਾਲੀਆ ਐਲਾਨ ਤੋਂ ਬਾਅਦ ਕੱਪੜਾ ਨਿਰਮਾਤਾ ਪਰਲ ਗਲੋਬਲ (Pearl Global) - ਜੋ ਗੈਪ (Gap) ਅਤੇ ਕੋਹਲ (Kohl) ਵਰਗੇ ਅਮਰੀਕੀ ਪਰਚੂਨ ਵਿਕਰੇਤਾਵਾਂ ਨੂੰ ਆਪਣੇ ਗਾਹਕਾਂ ਵਿੱਚ ਗਿਣਦਾ ਹੈ -…
ਅੰਮ੍ਰਿਤਸਰ ’ਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਨਾਬਾਲਗ ਸਮੇਤ ਦੋ ਜਣੇ ਗ੍ਰਿਫ਼ਤਾਰ

ਅੰਮ੍ਰਿਤਸਰ ’ਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਨਾਬਾਲਗ ਸਮੇਤ ਦੋ ਜਣੇ ਗ੍ਰਿਫ਼ਤਾਰ

ਅੰਮ੍ਰਿਤਸਰ: ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਜਨਤਕ ਥਾਵਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਸਬੰਧੀ ਮਾਮਲੇ ਨੂੰ 24 ਘੰਟਿਆਂ ਵਿਚ ਹੱਲ ਕਰ ਲੈਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਇੱਕ ਨਾਬਾਲਗ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ…
Punjab News: ਕੌਮੀ ਨਕਸ਼ੇ ’ਤੇੇ ਪੰਜਾਬ ਬਣੇਗਾ ਰੋਲ ਮਾਡਲ: ਭਗਵੰਤ ਮਾਨ

Punjab News: ਕੌਮੀ ਨਕਸ਼ੇ ’ਤੇੇ ਪੰਜਾਬ ਬਣੇਗਾ ਰੋਲ ਮਾਡਲ: ਭਗਵੰਤ ਮਾਨ

ਚੰਡੀਗਡ਼੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਨਅਤੀ ਕਮੇਟੀਆਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਜਲਦ ਹੀ ਪੰਜਾਬ ਕੌਮੀ ਪੱਧਰ ’ਤੇ ਰੋਲ ਮਾਡਲ ਬਣ ਕੇ ਉੱਭਰੇਗਾ ਕਿਉਂਕਿ ਪੰਜਾਬ ਵਿੱਚ ਵਿਕਾਸ ਦੀ ਅਥਾਹ ਸੰਭਾਵਨਾ ਹੈ। ਸਨਅਤੀ ਵਿਕਾਸ ਲਈ ਅਲੱਗ ਅਲੱਗ ਨਵਗਠਿਤ ਦੋ ਦਰਜਨ…
ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਮਰਹੂਮ ਗਾਇਕ ਦੇ ਸਾਬਕਾ ਮੈਨੇਜਰ ’ਤੇ ਡਿਜੀਟਲ ਧੋਖਾਧੜੀ ਦਾ ਦੋਸ਼

ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਮਰਹੂਮ ਗਾਇਕ ਦੇ ਸਾਬਕਾ ਮੈਨੇਜਰ ’ਤੇ ਡਿਜੀਟਲ ਧੋਖਾਧੜੀ ਦਾ ਦੋਸ਼

ਮਾਨਸਾ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਵੱਲੋਂ ਜਿਊਂਦੇ ਜੀਅ ਵੱਖ ਵੱਖ ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ ਲਗਾਏ ਗਏ ਪ੍ਰੋਗਰਾਮ ਆਦਿ ਦੇ ਪੈਸੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਵਿਵਾਦ ਕਿਸੇ…
ਚੋਣ ਇਜਲਾਸ: ਭਰਤੀ ਕਮੇਟੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਤੋਂ ਨਾਂਹ

ਚੋਣ ਇਜਲਾਸ: ਭਰਤੀ ਕਮੇਟੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਤੋਂ ਨਾਂਹ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਭਰਤੀ ਕਮੇਟੀ ਨੂੰ ਪ੍ਰਧਾਨਗੀ ਦੀ ਚੋਣ ਵਾਸਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਇਸ…

ਸਿੰਗਾਪੁਰੀ ਕੰਪਨੀ ਦੇ ਭਾਰਤੀ ਮੂਲ ਦੇ ਡਾਇਰੈਕਟਰ ਨੂੰ 90 ਹਜ਼ਾਰ ਡਾਲਰ ਜੁਰਮਾਨਾ

ਸਿੰਗਾਪੁਰ: ਸਿੰਗਾਪੁਰ ਦੀ ਹਾਈਫਲੱਕਸ ਕੰਪਨੀ ਦੇ ਭਾਰਤੀ ਮੂਲ ਦੇ ਸਾਬਕਾ ਡਾਇਰੈਕਟਰ ਰਾਜਸ਼ੇਖਰ ਕੁਪੂਸਵਾਮੀ ਮਿੱਤਾ ਨੂੰ 2011 ਵਿੱਚ ਏਕੀਕ੍ਰਿਤ ਪਾਣੀ ਅਤੇ ਬਿਜਲੀ ਪ੍ਰਾਜੈਕਟ ਬਾਰੇ ਜਾਣਕਾਰੀ ਨਾ ਦੇਣ ’ਤੇ 90,000 ਸਿੰਗਾਪੁਰੀ ਡਾਲਰ ਜੁਰਮਾਨਾ ਕੀਤਾ ਗਿਆ ਹੈ। ਆਸਟਰੇਲਿਆਈ ਨਾਗਰਿਕ ਅਤੇ ਸਿੰਗਾਪੁਰ ਦੇ ਸਥਾਈ…
ਟਰੰਪ ਨਾਲ ਖਾਸ ਯਾਰੀ ਬਾਰੇ ਮੋਦੀ ਦਾ ਦਾਅਵਾ ਪੂਰੀ ਤਰ੍ਹਾਂ ਬੇਨਕਾਬ: ਕਾਂਗਰਸ

ਟਰੰਪ ਨਾਲ ਖਾਸ ਯਾਰੀ ਬਾਰੇ ਮੋਦੀ ਦਾ ਦਾਅਵਾ ਪੂਰੀ ਤਰ੍ਹਾਂ ਬੇਨਕਾਬ: ਕਾਂਗਰਸ

ਨਵੀਂ ਦਿੱਲੀ: ਭਾਰਤ ਪਾਕਿ ਟਕਰਾਅ ਤੋਂ ਬਾਅਦ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਦੇ ਦੂਜੀ ਵਾਰ ਅਮਰੀਕਾ ਦੌਰੇ ਦੀ ਤਿਆਰੀ ਦੀਆਂ ਰਿਪੋਰਟਾਂ ਤੋਂ ਬਾਅਦ ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਖਾਸ ਸਬੰਧ…
ਟੈਕਸ ਵਿਵਾਦ ਦੇ ਹੱਲ ਹੋਣ ਤੱਕ ਭਾਰਤ ਨਾਲ ਕੋਈ ਵਪਾਰਕ ਗੱਲਬਾਤ ਨਹੀਂ ਹੋਵੇਗੀ: ਟਰੰਪ

ਟੈਕਸ ਵਿਵਾਦ ਦੇ ਹੱਲ ਹੋਣ ਤੱਕ ਭਾਰਤ ਨਾਲ ਕੋਈ ਵਪਾਰਕ ਗੱਲਬਾਤ ਨਹੀਂ ਹੋਵੇਗੀ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਟੈਕਸ ਵਿਵਾਦ ਦੇ ਹੱਲ ਹੋਣ ਤੱਕ ਭਾਰਤ ਨਾਲ ਕੋਈ ਵਪਾਰਕ ਗੱਲਬਾਤ ਨਹੀਂ ਹੋਵੇਗੀ। ਇਹ ਬਿਆਨ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਭਾਰਤੀ ਦਰਾਮਦਾਂ ’ਤੇ ਟੈਕਸ ਦੁੱਗਣੇ ਕਰਨ ਦੇ ਫੈਸਲੇ ਤੋਂ ਬਾਅਦ ਆਇਆ ਹੈ। …
ਟਰੰਪ ਨੇ ਭਾਰਤ ਤੇ ਪਾਕਿ ਦਰਮਿਆਨ ਟਕਰਾਅ ਖ਼ਤਮ ਕਰਨ ’ਚ ਮਦਦ ਕੀਤੀ: ਰੂਬੀਓ

ਟਰੰਪ ਨੇ ਭਾਰਤ ਤੇ ਪਾਕਿ ਦਰਮਿਆਨ ਟਕਰਾਅ ਖ਼ਤਮ ਕਰਨ ’ਚ ਮਦਦ ਕੀਤੀ: ਰੂਬੀਓ

ਨਿੳੂ ਯਾਰਕ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਾਅਵਾ ਕੀਤਾ ਕਿ ਜਦੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਹੋਈ ਤਾਂ ਅਮਰੀਕਾ ‘ਸਿੱਧੇ ਤੌਰ ’ਤੇ ਇਸ ਵਿਚ’ ਸ਼ਾਮਲ ਹੋਇਆ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੋਵਾਂ ਪ੍ਰਮਾਣੂ ਸੰਪੰਨ ਗੁਆਂਢੀਆਂ ਵਿਚਾਲੇ ‘ਸ਼ਾਂਤੀ ਸਥਾਪਤ ਕਰਨ…
‘ਵੋਟ ਅਧਿਕਾਰ ਰੈਲੀ’: ਕਾਂਗਰਸ ਪਾਰਟੀ ਬੰਗਲੁਰੂ ਵਿੱਚ ਵੱਡੇ ਪ੍ਰਦਰਸ਼ਨ ਲਈ ਤਿਆਰ

‘ਵੋਟ ਅਧਿਕਾਰ ਰੈਲੀ’: ਕਾਂਗਰਸ ਪਾਰਟੀ ਬੰਗਲੁਰੂ ਵਿੱਚ ਵੱਡੇ ਪ੍ਰਦਰਸ਼ਨ ਲਈ ਤਿਆਰ

ਬੰਗਲੁਰੂ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਬੰਗਲੁਰੂ ਦੇ ਫਰੀਡਮ ਪਾਰਕ ਵਿੱਚ ਪਾਰਟੀ ਦੀ ‘ਵੋਟ ਅਧਿਕਾਰ ਰੈਲੀ’ ਕਰਨ ਜਾ ਰਹੇ ਹਨ। ਇਹ ਰੈਲੀ ਕਥਿਤ ‘ਵੋਟ ਚੋਰੀ’ ਦੇ ਵਿਰੋਧ ਵਿੱਚ ਕੀਤੀ ਜਾ…
ਮੌਨਸੂਨ ਸੈਸ਼ਨ: ਲੋਕ ਸਭਾ 12 ਵਜੇ ਤੱਕ ਮੁਲਤਵੀ, ਵਿਰੋਧੀ ਧਿਰਾਂ ਵੱਲੋਂ SIR ’ਤੇ ਹੰਗਾਮਾ

ਮੌਨਸੂਨ ਸੈਸ਼ਨ: ਲੋਕ ਸਭਾ 12 ਵਜੇ ਤੱਕ ਮੁਲਤਵੀ, ਵਿਰੋਧੀ ਧਿਰਾਂ ਵੱਲੋਂ SIR ’ਤੇ ਹੰਗਾਮਾ

ਨਵੀਂ ਦਿੱਲੀ: ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਉੱਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਪਾਏ ਰੌਲੇ ਰੱਪੇ ਮਗਰੋਂ ਲੋਕ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ…
SIR ‘ਸੰਸਥਾਗਤ ਚੋੋਰੀ’, ‘ਵੋਟ ਚੋਰੀ’ ਵਿਚ ਭਾਜਪਾ ਤੇ ਚੋਣ ਕਮਿਸ਼ਨ ਦੀ ‘ਮਿਲੀ ਭੁਗਤ’: ਰਾਹੁਲ

SIR ‘ਸੰਸਥਾਗਤ ਚੋੋਰੀ’, ‘ਵੋਟ ਚੋਰੀ’ ਵਿਚ ਭਾਜਪਾ ਤੇ ਚੋਣ ਕਮਿਸ਼ਨ ਦੀ ‘ਮਿਲੀ ਭੁਗਤ’: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਨੂੰ ‘ਸੰਸਥਾਗਤ ਚੋਰੀ’ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਗਰੀਬਾਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਖੋਹਣ ਦੇ ਉਦੇਸ਼ ਨਾਲ ਇਸ ‘ਚੋਰੀ’ ਨੂੰ…
‘ਵੋਟ ਚੋਰੀ’: ਰਾਹੁਲ ਗਾਂਧੀ ਨੂੰ ਸ਼ਸ਼ੀ ਥਰੂਰ ਦਾ ਸਮਰਥਨ ਮਿਲਣ ’ਤੇ ਇਕਜੁੱਟ ਦਿਖੀ ਕਾਂਗਰਸ

‘ਵੋਟ ਚੋਰੀ’: ਰਾਹੁਲ ਗਾਂਧੀ ਨੂੰ ਸ਼ਸ਼ੀ ਥਰੂਰ ਦਾ ਸਮਰਥਨ ਮਿਲਣ ’ਤੇ ਇਕਜੁੱਟ ਦਿਖੀ ਕਾਂਗਰਸ

ਨਵੀਂ ਦਿੱਲੀ: ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਕਥਿਤ ਬੇਨਿਯਮੀਆਂ ਅਤੇ ‘ਵੋਟ ਚੋਰੀ’ ਨੂੰ ਲੈ ਕੇ ਚੋਣ ਕਮਿਸ਼ਨ (ਈ.ਸੀ.) ’ਤੇ ਦੋਸ਼ ਲਾਉਣ ਤੋਂ ਬਾਅਦ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਗਾਂਧੀ ਦੇ ਹੱਕ ਵਿਚ ਪੋਸਟ ਸਾਂਝੀ ਕੀਤੀ।…
ਗਾਜ਼ਾ ’ਤੇ ਹਮਲੇ ਤੇਜ਼ ਕਰਨ ਲਈ ਇਜ਼ਰਾਇਲੀ ਸੁਰੱਖਿਆ ਕੈਬਨਿਟ ਦੀ ਮੀਟਿੰਗ

ਗਾਜ਼ਾ ’ਤੇ ਹਮਲੇ ਤੇਜ਼ ਕਰਨ ਲਈ ਇਜ਼ਰਾਇਲੀ ਸੁਰੱਖਿਆ ਕੈਬਨਿਟ ਦੀ ਮੀਟਿੰਗ

ਤਲ ਅਵੀਵ: ਇਜ਼ਰਾਇਲੀ ਸੁਰੱਖਿਆ ਕੈਬਨਿਟ ਨੇ ਅੱਜ ਸ਼ਾਮ ਗਾਜ਼ਾ ’ਚ ਇਜ਼ਰਾਈਲ ਦੀਆਂ ਫੌਜੀ ਮੁਹਿੰਮਾਂ ਦੇ ਸੰਭਾਵੀ ਵਾਧੇ ’ਤੇ ਚਰਚਾ ਕੀਤੀ ਹੈ। ਇਸ ਮੀਟਿੰਗ ਤੋਂ ਬਾਅਦ ਇਜ਼ਰਾਈਲ ਵੱਲੋਂ ਗਾਜ਼ਾ ’ਤੇ ਹਮਲੇ ਤੇਜ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਮੀਟਿੰਗ ਅਜਿਹੇ ਸਮੇਂ…