Posted inNews
ਗਾਜ਼ਾ ’ਚ ਛੇ ਬੱਚਿਆਂ ਸਮੇਤ 30 ਫਲਸਤੀਨੀ ਹਲਾਕ
ਦੀਰ ਅਲ-ਬਲਾਹ : ਗਾਜ਼ਾ ਪੱਟੀ ’ਚ ਇਜ਼ਰਾਇਲੀ ਫੌਜ ਦੇ ਹਮਲਿਆਂ ’ਚ ਐਤਵਾਰ ਨੂੰ 30 ਵਿਅਕਤੀ ਮਾਰੇ ਗਏ। ਸਥਾਨਕ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ’ਚ ਛੇ ਬੱਚੇ ਵੀ ਸ਼ਾਮਲ ਹਨ ਜੋ ਇਕ ਥਾਂ ਤੋਂ ਪਾਣੀ ਲੈ ਰਹੇ ਸਨ। ਇਸ ਦੌਰਾਨ ਗਾਜ਼ਾ…




















