Posted inNews
ਪਾਕਿਸਤਾਨ ਦੇ Khyber Pakhtunkhwa ’ਚ ਹੋਏ ਧਮਾਕੇ ’ਚ ਚਾਰ ਸਰਕਾਰੀ ਅਧਿਕਾਰੀ ਤੇ ਇੱਕ ਵਿਅਕਤੀ ਹਲਾਕ; 10 ਜ਼ਖ਼ਮੀ
ਪਿਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ’ਚ ਹੋਏ ਧਮਾਕੇ ਵਿੱਚ ਹੋਏ ਬੰਬ ਧਮਾਕੇ ’ਚ ਇੱਕ ਸਹਾਇਕ ਕਮਿਸ਼ਨਰ ਸਣੇ ਚਾਰ ਸਰਕਾਰੀ ਅਧਿਕਾਰੀਆਂ ਅਤੇ ਇੱਕ ਆਮ ਨਾਗਰਿਕ ਦੀ ਮੌਤ ਹੋ ਗਈ ਤੇ 10 ਜਣੇ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੀ…






















