ਪੰਜਾਬੀ ਨੂੰ ਬਰੇਲ ਲਿਪੀ ’ਚ ਤਬਦੀਲ ਕਰਨ ਦੀ ਤਕਨੀਕ ਵਿਕਸਤ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਖੋਜ ਰਾਹੀਂ ਪੰਜਾਬੀ ਲਿਖਤਾਂ ਨੂੰ ਨੇਤਰਹੀਣ ਵਿਅਕਤੀਆਂ ਵੱਲੋਂ ਪੜ੍ਹਨ ਲਈ ਵਰਤੀ ਜਾਂਦੀ ‘ਬਰੇਲ ਲਿਪੀ’ ਵਿੱਚ ਬਦਲੇ ਜਾ ਸਕਣ ਵਾਲੀ ਤਕਨੀਕ ਵਿਕਸਤ ਕੀਤੀ ਗਈ ਹੈ। ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਖੋਜਾਰਥੀ ਡਾ. ਚਰਨਜੀਵ ਸਿੰਘ…
ਸੂਫੀ ਗਾਇਕ ਪੀਸੀ ਰਾਊਤ ਰਾਜਪੂਤ ਨੂੰ ਆਪਣੀ ਜਨਮ ਭੂਮੀ ਉੜੀਸਾ ਪਹੁੰਚਣ ਤੇ ਕੀਤਾ ਗਿਆ ਸਨਮਾਨਿਤ

ਸੂਫੀ ਗਾਇਕ ਪੀਸੀ ਰਾਊਤ ਰਾਜਪੂਤ ਨੂੰ ਆਪਣੀ ਜਨਮ ਭੂਮੀ ਉੜੀਸਾ ਪਹੁੰਚਣ ਤੇ ਕੀਤਾ ਗਿਆ ਸਨਮਾਨਿਤ

ਜਲੰਧਰ (ਭਾਰਤੀ) ਬੀਤੇ ਦਿਨੀ ਮਸ਼ਹੂਰ ਸੂਫੀ ਗਾਇਕ ਪੀਸੀ ਰਾਉਤ ਰਾਜਪੂਤ ਆਪਣੀ ਜਨਮ ਭੂਮੀ ਵਿਖੇ ਤਕਰੀਬਨ ਚਾਰ ਸਾਲ ਬਾਅਦ ਪਹੁੰਚੇ ਅਤੇ ਸਭ ਤੋਂ ਪਹਿਲਾਂ ਉਹ ਆਪਣੇ ਪਿੰਡ ਕੋਚੀਲਾ ਵਿਖੇ ਗਏ ਜਿੱਥੇ ਪਿੰਡ ਵਾਸੀਆਂ ਵਲੋਂ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਅਤੇ…
ਭਗੌੜੇ ਲਲਿਤ ਮੋਦੀ ਤੇ ਵਿਜੈ ਮਾਲਿਆ ਦੀ ਲੰਡਨ ’ਚ ਆਲੀਸ਼ਾਨ ਪਾਰਟੀ ’ਚ ਗੀਤ ਗਾਉਂਦਿਆਂ ਦੀ ਵੀਡੀਓ ਵਾਇਰਲ

ਭਗੌੜੇ ਲਲਿਤ ਮੋਦੀ ਤੇ ਵਿਜੈ ਮਾਲਿਆ ਦੀ ਲੰਡਨ ’ਚ ਆਲੀਸ਼ਾਨ ਪਾਰਟੀ ’ਚ ਗੀਤ ਗਾਉਂਦਿਆਂ ਦੀ ਵੀਡੀਓ ਵਾਇਰਲ

ਚੰਡੀਗੜ੍ਹ : ਭਗੌੜੇ ਕਾਰੋਬਾਰੀ ਲਲਿਤ ਮੋਦੀ ਤੇ ਵਿਜੈ ਮਾਲਿਆ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਲੰਡਨ ’ਚ ਇਕ ਗਰੈਂਡ ਪਾਰਟੀ ’ਚ Frank Sinatra ਦਾ ਮਕਬੂਲ ਗੀਤ “I Did It My Way” ਗਾਉਂਦੇ ਹੋਏ…
ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ ’ਤੇ ਅਰਜਨਟੀਨਾ ਪੁੱਜੇ

ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ ’ਤੇ ਅਰਜਨਟੀਨਾ ਪੁੱਜੇ

ਬਿਊਨਸ ਆਇਰਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ’ਤੇ ਅਰਜਨਟੀਨਾ ਪੁੱਜੇ ਹਨ, ਜਿਸ ਦੌਰਾਨ ਉਹ ਚੱਲ ਰਹੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਮੁੱਖ ਖੇਤਰਾਂ ਵਿੱਚ ਦੁਵੱਲੀ ਭਾਈਵਾਲੀ ਨੂੰ ਵਧਾਉਣ ਬਾਰੇ ਚਰਚਾ ਕਰਨ ਲਈ ਦੇਸ਼ ਦੇ ਚੋਟੀ ਦੇ ਆਗੂਆਂ ਨਾਲ…
ਸੁਤੰਤਰਤਾ ਦਿਵਸ ਮੌਕੇ ਟਰੰਪ ਨੇ ਟੈਕਸ, ਖਰਚ ਵਿੱਚ ਕਟੌਤੀ ਬਿੱਲ ’ਤੇ ਦਸਤਖ਼ਤ ਕੀਤੇ

ਸੁਤੰਤਰਤਾ ਦਿਵਸ ਮੌਕੇ ਟਰੰਪ ਨੇ ਟੈਕਸ, ਖਰਚ ਵਿੱਚ ਕਟੌਤੀ ਬਿੱਲ ’ਤੇ ਦਸਤਖ਼ਤ ਕੀਤੇ

ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ 4 ਜੁਲਾਈ ਦੀ ਪਿਕਨਿਕ(ਸੁਤੰਤਰਤਾ ਦਿਵਸ) ਮੌਕੇ ਟੈਕਸ ਛੋਟਾਂ ਅਤੇ ਖਰਚਿਆਂ ਵਿੱਚ ਕਟੌਤੀ ਦੇ ਆਪਣੇ ਪੈਕੇਜ ’ਤੇ ਦਸਤਖ਼ਤ ਕੀਤੇ। ਉਨ੍ਹਾਂ ਦੇ ਕਾਂਗਰਸ ਵਿੱਚ ਲਗਪਗ ਸਰਬਸੰਮਤੀ ਨਾਲ ਰਿਪਬਲਿਕਨ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ, ਇਹ ਘਰੇਲੂ…
ਟਰੰਪ ਵੱਲੋਂ 12 ਦੇਸ਼ਾਂ ਲਈ ਟੈਕਸ ਪੱਤਰਾਂ ’ਤੇ ਦਸਤਖ਼ਤ, ਪੱਤਰ ਸੋਮਵਾਰ ਨੂੰ ਜਾਰੀ ਕੀਤੇ ਜਾਣਗੇ

ਟਰੰਪ ਵੱਲੋਂ 12 ਦੇਸ਼ਾਂ ਲਈ ਟੈਕਸ ਪੱਤਰਾਂ ’ਤੇ ਦਸਤਖ਼ਤ, ਪੱਤਰ ਸੋਮਵਾਰ ਨੂੰ ਜਾਰੀ ਕੀਤੇ ਜਾਣਗੇ

ਏਅਰ ਵਨ : ਅਮਰੀਕੀ ਰਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ 12 ਦੇਸ਼ਾਂ ਨੂੰ ਪੱਤਰਾਂ ’ਤੇ ਦਸਤਖ਼ਤ ਕੀਤੇ ਹਨ, ਜਿਸ ਵਿੱਚ ਉਨ੍ਹਾਂ ਨੂੰ ਅਮਰੀਕਾ ਵਿੱਚ ਬਰਾਮਦ ਗਏ ਆਪਣੇ ਸਾਮਾਨ ’ਤੇ ਵੱਖ-ਵੱਖ ਟੈਕਸ ਪੱਧਰਾਂ ਦਾ ਸਾਹਮਣਾ ਕਰਨਾ ਪਵੇਗਾ। ਟਰੰਪ…
ਟੈਕਸਸ: ਹੜ੍ਹ ਕਾਰਨ 24 ਮੌਤਾਂ, ਕੈਂਪ ’ਚੋਂ 20 ਤੋਂ ਵੱਧ ਬੱਚੇ ਲਾਪਤਾ

ਟੈਕਸਸ: ਹੜ੍ਹ ਕਾਰਨ 24 ਮੌਤਾਂ, ਕੈਂਪ ’ਚੋਂ 20 ਤੋਂ ਵੱਧ ਬੱਚੇ ਲਾਪਤਾ

ਕਰਵਿਲ : ਟੈਕਸਸ ਹਿੱਲ ਕੰਟਰੀ ਵਿੱਚ ਪਏ ਭਾਰੀ ਮੀਂਹ ਕਾਰਨ ਸ਼ੁੱਕਰਵਾਰ ਨੂੰ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਇਨ੍ਹਾਂ ਵਿੱਚ 20 ਤੋਂ ਵੱਧ ਲੜਕੀਆਂ ਵੀ ਸ਼ਾਮਲ ਹਨ, ਜੋ ਇੱਕ ਗਰਮੀਆਂ ਦੇ ਕੈਂਪ ਵਿੱਚ ਮੌਜੂਦ ਸਨ।…
India-US Trade Pact: ਭਾਰਤ-ਅਮਰੀਕਾ ਵਪਾਰ ਸਮਝੌਤਾ 9 ਤੋਂ ਪਹਿਲਾਂ ਹੋਣ ਦੇ ਆਸਾਰ, ਭਾਰਤ ਨੇ ਟੈਰਿਫ ਦਾ ਮਾਮਲਾ WTO ’ਚ ਉਠਾਇਆ

India-US Trade Pact: ਭਾਰਤ-ਅਮਰੀਕਾ ਵਪਾਰ ਸਮਝੌਤਾ 9 ਤੋਂ ਪਹਿਲਾਂ ਹੋਣ ਦੇ ਆਸਾਰ, ਭਾਰਤ ਨੇ ਟੈਰਿਫ ਦਾ ਮਾਮਲਾ WTO ’ਚ ਉਠਾਇਆ

ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਦਰਮਿਆਨ ਇੱਕ ਅੰਤਰਿਮ ਵਪਾਰ ਸਮਝੌਤੇ ‘ਤੇ ਗੱਲਬਾਤ ਕਰਨ ਪਿੱਛੋਂ ਇੱਕ ਭਾਰਤੀ ਟੀਮ ਵਾਸ਼ਿੰਗਟਨ ਤੋਂ ਵਤਨ ਪਰਤ ਆਈ ਹੈ। ਇਸ ਦੇ ਮੱਦੇਨਜ਼ਰ ਇਸ ਤਜਾਰਤੀ ਇਕਰਾਰਨਾਮੇ ਨੂੰ 9 ਜੁਲਾਈ ਤੋਂ ਪਹਿਲਾਂ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ…
Indian-origin man arrested: ਉਡਾਣ ਦੌਰਾਨ ਲੜਾਈ ਦੇ ਦੋਸ਼ ਹੇਠ ਅਮਰੀਕਾ ’ਚ ਭਾਰਤੀ ਮੂਲ ਦਾ 21 ਸਾਲਾ ਵਿਅਕਤੀ ਗ੍ਰਿਫ਼ਤਾਰ

Indian-origin man arrested: ਉਡਾਣ ਦੌਰਾਨ ਲੜਾਈ ਦੇ ਦੋਸ਼ ਹੇਠ ਅਮਰੀਕਾ ’ਚ ਭਾਰਤੀ ਮੂਲ ਦਾ 21 ਸਾਲਾ ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ : ਅਮਰੀਕਾ ਵਿਚ 30 ਜੂਨ ਨੂੰ ਫਿਲਾਡੇਲਫੀਆ ਤੋਂ ਮਿਆਮੀ ਜਾ ਰਹੀ ਫਰੰਟੀਅਰ ਏਅਰਲਾਈਨਜ਼ (Frontier Airlines) ਦੀ ਉਡਾਣ ਵਿੱਚ ਇੱਕ ਸਾਥੀ ਮੁਸਾਫ਼ਰ ਉਤੇ ਕਥਿਤ ਤੌਰ ‘ਤੇ ਹਮਲਾ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇੱਕ 21 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ…
Amarnath Accident: ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਹਾਦਸੇ ’ਚ 6 ਅਮਰਨਾਥ ਯਾਤਰੀ ਜ਼ਖ਼ਮੀ

Amarnath Accident: ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਹਾਦਸੇ ’ਚ 6 ਅਮਰਨਾਥ ਯਾਤਰੀ ਜ਼ਖ਼ਮੀ

ਰਾਮਬਨ/ਜੰਮੂ : ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਰਾਮਬਨ ਜ਼ਿਲ੍ਹੇ ਵਿੱਚ ਤਿੰਨ ਬੱਸਾਂ ਨੂੰ ਪੇਸ਼ ਆਏ ਹਾਦਸੇ ਵਿੱਚ ਘੱਟੋ-ਘੱਟ ਛੇ ਅਮਰਨਾਥ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅਮਰਨਾਥ ਯਾਤਰਾ ਨਾਲ ਸਬੰਧਤ ਇਹ ਬੱਸਾਂ ਜੰਮੂ ਦੇ ਭਗਵਤੀ ਨਗਰ ਤੋਂ ਦੱਖਣੀ ਕਸ਼ਮੀਰ ਦੇ…

ਕਰਨਾਟਕ: 5 ਬਾਘਾਂ ਦੀ ਮੌਤ ਦੇ ਮਾਮਲੇ ’ਚ 2 ਅਧਿਕਾਰੀ ਮੁਅੱਤਲ

ਬੰਗਲੁਰੂ : ਕਰਨਾਟਕ ਦੇ ਜੰਗਲਾਤ ਮੰਤਰੀ ਈਸ਼ਵਰ ਖੰਡਰੇ ਨੇ ਮਾਲੇ ਮਹਾਦੇਸ਼ਵਰਾ (ਐੱਮ.ਐੱਮ.) ਪਹਾੜੀਆਂ ਵਿੱਚ ਪੰਜ ਬਾਘਾਂ ਦੀ ਗੈਰ-ਕੁਦਰਤੀ ਮੌਤ ਦੇ ਸਬੰਧ ਵਿੱਚ ਲਾਪਰਵਾਹੀ ਅਤੇ ਕੰਮ ਵਿੱਚ ਕੁਤਾਹੀ ਲਈ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਤਰੀ ਨੇ…

ਗਿਆਨਵਾਪੀ ਕੇਸ ਦੀ ਸੁਣਵਾਈ 6 ਅਗਸਤ ਤੱਕ ਟਾਲੀ

ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਨੇ ਅੱਜ ਗਿਆਨਵਾਪੀ ਮਸਜਿਦ ’ਚ ਕਥਿਤ ਸ਼ਿਵਲਿੰਗ ਨੂੰ ਛੱਡ ਕੇ ਵਜ਼ੂਖਾਨਾ ਖੇਤਰ ਦੇ ਏਐੱਸਆਈ ਸਰਵੇਖਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ 6 ਅਗਸਤ ਤੱਕ ਟਾਲ ਦਿੱਤੀ ਹੈ। ਅੱਜ ਜਦੋਂ ਇਹ ਮਾਮਲਾ ਸੁਣਵਾਈ ਲਈ ਆਇਆ ਤਾਂ…

ਨੈਸ਼ਨਲ ਹੈਰਾਲਡ ਕੇਸ: ਸਿੰਘਵੀ ਨੇ ਈਡੀ ਦੇ ਕੇਸ ਨੂੰ ਅਜੀਬ ਦੱਸਿਆ

ਨਵੀਂ ਦਿੱਲੀ : ਕਾਂਗਰਸ ਆਗੂ ਸੋਨੀਆ ਗਾਂਧੀ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਅੱਜ ਦਲੀਲ ਦਿੱਤੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਨੈਸ਼ਨਲ ਹੈਰਾਲਡ ਮਾਮਲਾ ‘ਅਸਲ ਵਿੱਚ ਅਜੀਬ ਕੇਸ’ ਹੈ। ਸਿੰਘਵੀ ਨੇ ਆਪਣੀਆਂ ਦਲੀਲਾਂ ਉਦੋਂ ਸ਼ੁਰੂ ਕੀਤੀਆਂ ਜਦੋਂ…

ਕੇਂਦਰ ਵੱਲੋਂ ਸੇਬ ਦੇ ਘੱਟੋ ਘੱਟ ਦਰਾਮਦ ਮੁੱਲ ’ਚ ਵਾਧਾ

ਸ਼ਿਮਲਾ : ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਭਰ ਦੇ ਸੇਬ ਉਤਪਾਦਕਾਂ ਨੂੰ ਵੱਡੀ ਰਾਹਤ ਦਿੰਦਿਆਂ ਮੋਦੀ ਸਰਕਾਰ ਨੇ ਸੇਬ ਦਾ ਘੱਟੋ ਘੱਟ ਦਰਾਮਦ ਮੁੱਲ (ਐੱਮਆਈਪੀ) 50 ਰੁਪਏ ਤੋਂ ਵਧਾ ਕੇ 80 ਰੁਪਏ ਪ੍ਰਤੀ ਕਿਲੋ ਕਰ ਦਿੱਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਦੀ…
ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ 6,400 ਹੋਰ ਸ਼ਰਧਾਲੂ ਰਵਾਨਾ

ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ 6,400 ਹੋਰ ਸ਼ਰਧਾਲੂ ਰਵਾਨਾ

ਜੰਮੂ : ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ 6,400 ਤੋਂ ਵੱਧ ਸ਼ਰਧਾਲੂਆਂ ਦਾ ਤੀਜਾ ਜਥਾ ਅੱਜ ਦੋ ਵੱਖ ਵੱਖ ਕਾਫ਼ਲਿਆਂ ’ਚ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਕਰੀਬ 14 ਹਜ਼ਾਰ ਸ਼ਰਧਾਲੂ 3,880…
ਜੈਰਾਮ ਠਾਕੁਰ ਵੱਲੋਂ ਰੋਕਣ ਕਾਰਨ ਹੜ੍ਹ ਮਾਰੇ ਇਲਾਕਿਆਂ ’ਚ ਨਹੀਂ ਗਈ: ਕੰਗਨਾ

ਜੈਰਾਮ ਠਾਕੁਰ ਵੱਲੋਂ ਰੋਕਣ ਕਾਰਨ ਹੜ੍ਹ ਮਾਰੇ ਇਲਾਕਿਆਂ ’ਚ ਨਹੀਂ ਗਈ: ਕੰਗਨਾ

ਮੰਡੀ : ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੇ ਭਾਰੀ ਮੀਂਹਾਂ ਦੌਰਾਨ ਆਪਣੇ ਚੋਣ ਹਲਕੇ ਤੋਂ ਗ਼ੈਰ ਹਾਜ਼ਰ ਰਹਿਣ ਕਾਰਨ ਪੈਦਾ ਹੋਏ ਸਿਆਸੀ ਵਿਵਾਦ ਮਗਰੋਂ ਅਦਾਕਾਰਾ ਨੇ ਅੱਜ ਸਪੱਸ਼ਟ ਕੀਤਾ ਕਿ ਇਹ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਸਨ ਜਿਨ੍ਹਾਂ ਉਸ ਨੂੰ…
ਏਅਰ ਇੰਡੀਆ ਦਾ ਪਾਇਲਟ ਉਡਾਣ ਤੋਂ ਪਹਿਲਾਂ ਗ਼ਸ਼ ਖਾ ਕੇ ਡਿੱਗਾ

ਏਅਰ ਇੰਡੀਆ ਦਾ ਪਾਇਲਟ ਉਡਾਣ ਤੋਂ ਪਹਿਲਾਂ ਗ਼ਸ਼ ਖਾ ਕੇ ਡਿੱਗਾ

ਮੁੰਬਈ : ਏਅਰ ਇੰਡੀਆ ਦੀ ਬੰਗਲੂਰੂ ਤੋਂ ਦਿੱਲੀ ਜਾ ਰਹੀ ਉਡਾਣ ਦਾ ਪਾਇਲਟ ਜਹਾਜ਼ ਉਡਾਉਣ ਤੋਂ ਪਹਿਲਾਂ ਹੀ ਗਸ਼ ਖਾ ਕੇ ਡਿੱਗ ਗਿਆ। ਸੂਤਰਾਂ ਨੇ ਕਿਹਾ ਕਿ ਪਾਇਲਟ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ ਤੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਾਉਣ…
Dalai Lama’s successor: ਭਾਰਤ ਧਰਮ ਤੇ ਅਕੀਦੇ ਨਾਲ ਜੁੜੇ ਮਸਲਿਆਂ ਬਾਰੇ ਸਟੈਂਡ ਨਹੀਂ ਲੈਂਦਾ: ਵਿਦੇਸ਼ ਮੰਤਰਾਲਾ

Dalai Lama’s successor: ਭਾਰਤ ਧਰਮ ਤੇ ਅਕੀਦੇ ਨਾਲ ਜੁੜੇ ਮਸਲਿਆਂ ਬਾਰੇ ਸਟੈਂਡ ਨਹੀਂ ਲੈਂਦਾ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ : ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਦੇ ਜਾਨਸ਼ੀਨ ਦੀ ਚੋਣ ਬਾਰੇ ਚੱਲ ਰਹੀ ਚਰਚਾ ਦਰਮਿਆਨ ਭਾਰਤ ਸਰਕਾਰ ਨੇ ਅੱਜ ਸਾਫ਼ ਕਰ ਦਿੱਤਾ ਕਿ ਉਹ ਧਰਮ ਤੇ ਅਕੀਦੇ ਨਾਲ ਜੁੜੇ ਮਸਲਿਆਂ ਬਾਰੇ ਕੋਈ ਸਟੈਂਡ ਨਹੀਂ ਲੈਂਦੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ…
ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਖਬੀਰ ਬਾਦਲ ਤਨਖ਼ਾਹੀਆ ਕਰਾਰ

ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਖਬੀਰ ਬਾਦਲ ਤਨਖ਼ਾਹੀਆ ਕਰਾਰ

ਅੰਮ੍ਰਿਤਸਰ : ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਅੱਜ ਇੱਕ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਹੈ। ਉਨ੍ਹਾਂ ਖਿਲਾਫ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੂੰ ਸਪਸ਼ਟੀਕਰਨ ਦੇਣ ਲਈ ਤਿੰਨ…
ਨਕਦੀ ਮਾਮਲਾ: ਵਿਧਾਇਕ ਨੇ ਵਿਜੀਲੈਂਸ ਵਿਰੁੱਧ ਮੋਰਚਾ ਖੋਲ੍ਹਿਆ

ਨਕਦੀ ਮਾਮਲਾ: ਵਿਧਾਇਕ ਨੇ ਵਿਜੀਲੈਂਸ ਵਿਰੁੱਧ ਮੋਰਚਾ ਖੋਲ੍ਹਿਆ

ਰਾਏਕੋਟ : ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਵਿਜੀਲੈਂਸ ਵਿਭਾਗ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਰਾਏਕੋਟ ਐੱਸਡੀਐੱਮ ਦਫ਼ਤਰ ਵਿੱਚੋਂ 24 ਲੱਖ ਰੁਪਏ ਤੋਂ ਵੱਧ ਦੀ ਨਕਦੀ ਮਿਲਣ ਦੇ ਮਾਮਲੇ ਵਿੱਚ ਤਿੰਨ ਹਫ਼ਤਿਆਂ ਬਾਅਦ ਵੀ ਐੱਸਡੀਐੱਮ ਗੁਰਬੀਰ…
ਕਾਰਪੋਰੇਟ ਪੱਖੀ ਤੇ ਲੈਂਡ ਪੂਲਿੰਗ ਨੀਤੀਆਂ ਖ਼ਿਲਾਫ਼ ਰੋਸ

ਕਾਰਪੋਰੇਟ ਪੱਖੀ ਤੇ ਲੈਂਡ ਪੂਲਿੰਗ ਨੀਤੀਆਂ ਖ਼ਿਲਾਫ਼ ਰੋਸ

ਜਲੰਧਰ : ਦੇਸ਼ ਦੀਆਂ ਟਰੇਡ ਯੂਨੀਅਨਾਂ ਦੇ ਸੱਦੇ ’ਤੇ 9 ਜੁਲਾਈ ਨੂੰ ਹੋ ਰਹੀ ਦੇਸ਼ਵਿਆਪੀ ਹੜਤਾਲ ਦੀ ਹਮਾਇਤ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਇਸ ਹੜਤਾਲ ਨੂੰ ਕਾਮਯਾਬ ਕਰਨ ਲਈ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਅੱਜ ਜਮਹੂਰੀ ਕਿਸਾਨ…

ਸੀਯੂਈਟੀ ਪ੍ਰੀਖਿਆ: ਲੁਧਿਆਣਾ ਦੀ ਅਨੰਨਿਆ ਦੇਸ਼ ਭਰ ’ਚੋਂ ਅੱਵਲ

ਲੁਧਿਆਣਾ  : ਇੱਥੋਂ ਦੇ ਡੀਏਵੀ ਸਕੂਲ ਪੱਖੋਵਾਲ ਰੋਡ ਦੀ ਵਿਦਿਆਰਥਣ ਅਨੰਨਿਆ ਜੈਨ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ-ਯੂਜੀ) ਦੀ ਪ੍ਰੀਖਿਆ ਵਿੱਚ ਆਲ ਇੰਡੀਆ ਰੈਂਕ 1 ਹਾਸਲ ਕਰਕੇ ਸ਼ਾਨਦਾਰ ਮੀਲ ਪੱਥਰ ਸਥਾਪਤ ਕੀਤਾ ਹੈ। ਅਨੰਨਿਆ ਪੂਰੇ ਭਾਰਤ ’ਚੋਂ ਇਕਲੌਤੀ ਉਮੀਦਵਾਰ ਹੈ, ਜਿਸ…
ਕੈਨੇਡਾ ਦੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਬੰਬ ਦੀ ਧਮਕੀ, ਉਡਾਣਾਂ ’ਚ ਦੇਰੀ

ਕੈਨੇਡਾ ਦੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਬੰਬ ਦੀ ਧਮਕੀ, ਉਡਾਣਾਂ ’ਚ ਦੇਰੀ

ਵੈਨਕੂਵਰ : ਕੈਨੇਡਾ ਵਿਚ ਵੀਰਵਾਰ ਸਵੇਰੇ ਉਪਰੋਥੱਲੀ ਮਿਲੀਆਂ ਬੰਬ ਦੀਆਂ ਧਮਕੀਆਂ ਮਗਰੋਂ ਲਗਪਗ ਸਾਰੇ ਪ੍ਰਮੁੱਖ ਹਵਾਈ ਅੱਡਿਆਂ ਨੂੰ ਖਾਲੀ ਕਰਵਾ ਲਿਆ ਗਿਆ। ਇਨ੍ਹਾਂ ਧਮਕੀਆਂ ਕਰਕੇ ਉਡਾਣਾਂ ਵੀ ਅਸਰ ਅੰਦਾਜ਼ ਹੋਈਆਂ ਤੇ ਯਾਤਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ। ਸੁਰੱਖਿਆ ਏਜੰਸੀਆਂ ਨੇ ਫੌਰੀ…
ਪੰਜ ਮੁਲਕਾਂ ਦੀ ਫੇਰੀ ਦੇ ਦੂਜੇ ਪੜਾਅ ਤਹਿਤ ਤ੍ਰਿਨੀਦਾਦ ਤੇ ਟੋਬੈਗੋ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪੰਜ ਮੁਲਕਾਂ ਦੀ ਫੇਰੀ ਦੇ ਦੂਜੇ ਪੜਾਅ ਤਹਿਤ ਤ੍ਰਿਨੀਦਾਦ ਤੇ ਟੋਬੈਗੋ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪੋਰਟ ਆਫ਼ ਸਪੇਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਮੁਲਕਾਂ ਦੀ ਫੇਰੀ ਦੇ ਦੂਜੇ ਪੜਾਅ ਤਹਿਤ ਤ੍ਰਿਨੀਦਾਦ ਤੇ ਟੋਬੈਗੋ ਪਹੁੰਚ ਗਏ ਹਨ। ਦੋ ਰੋਜ਼ਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਤ੍ਰਿਨੀਦਾਦ ਤੇ ਟੋਬੈਗੋ ਦੇ ਸਿਖਰਲੇ ਆਗੂਆਂ ਨੂੰ ਮਿਲਣਗੇ।…
ਸਰਬੀਆ: 79 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ

ਸਰਬੀਆ: 79 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ

ਬੈੱਲਗਰੇਡ : ਸਰਬੀਆ ਦੀ ਪੁਲੀਸ ਨੇ ਰਾਸ਼ਟਰਪਤੀ ਅਲੈਕਜ਼ੈਂਦਰ ਵੁਸਿਕ ਖ਼ਿਲਾਫ਼ ਰੋਸ ਜ਼ਾਹਿਰ ਕਰ ਰਹੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਮੇਤ 79 ਪ੍ਰਦਰਸ਼ਨਕਾਰੀਆਂ ਨੂੰ ਕਈ ਸ਼ਹਿਰਾਂ ਵਿੱਚ ਬੈਰੀਕੇਡ ਤੋੜਨ ਕਾਰਨ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਦੇਰ ਰਾਤ ਅਤੇ ਵੀਰਵਾਰ ਸਵੇਰੇ ਰਾਜਧਾਨੀ ਬੈੱਲਗਰੇਡ,…
ਗਾਜ਼ਾ: ਹਵਾਈ ਹਮਲਿਆਂ ਤੇ ਗੋਲੀਬਾਰੀ ’ਚ 94 ਫ਼ਲਸਤੀਨੀ ਹਲਾਕ

ਗਾਜ਼ਾ: ਹਵਾਈ ਹਮਲਿਆਂ ਤੇ ਗੋਲੀਬਾਰੀ ’ਚ 94 ਫ਼ਲਸਤੀਨੀ ਹਲਾਕ

ਤਲ ਅਵੀਵ : ਗਾਜ਼ਾ ’ਚ ਹਵਾਈ ਹਮਲਿਆਂ ਅਤੇ ਗੋਲੀਬਾਰੀ ’ਚ 94 ਫ਼ਲਸਤੀਨੀ ਮਾਰੇ ਗਏ। ਮ੍ਰਿਤਕਾਂ ’ਚ ਮਾਨਵੀ ਸਹਾਇਤਾ ਲੈਣ ਦੀ ਕੋਸ਼ਿਸ਼ ਕਰ ਰਹੇ 45 ਵਿਅਕਤੀ ਵੀ ਸ਼ਾਮਲ ਹਨ, ਜਿਨ੍ਹਾਂ ’ਤੇ ਇਜ਼ਰਾਇਲੀ ਫੌਜੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਹ ਮੌਤਾਂ ਅਜਿਹੇ ਸਮੇਂ ’ਚ…
ਕੁਰਸਕ ’ਚ ਰੂਸੀ ਜਲ ਸੈਨਾ ਦਾ ਉਪ ਮੁਖੀ ਹਲਾਕ

ਕੁਰਸਕ ’ਚ ਰੂਸੀ ਜਲ ਸੈਨਾ ਦਾ ਉਪ ਮੁਖੀ ਹਲਾਕ

ਮਾਸਕੋ : ਰੂਸ ਦੇ ਕੁਰਸਕ ਖ਼ਿੱਤੇ ’ਚ ਯੂਕਰੇਨ ਵੱਲੋਂ ਕੀਤੇ ਹਮਲੇ ’ਚ ਰੂਸੀ ਜਲ ਸੈਨਾ ਦਾ ਉਪ ਮੁਖੀ ਮੇਜਰ ਜਨਰਲ ਮਿਖਾਈਲ ਗੁਦਕੋਵ ਮਾਰਿਆ ਗਿਆ। ਪੂਰਬੀ ਰੂਸੀ ਖ਼ਿੱਤੇ ਦੇ ਗਵਰਨਰ ਓਲੇਗ ਕੋਜ਼ੇਮਯਾਕੋ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਇਹ ਰਿਪੋਰਟਾਂ ਆਈਆਂ…
‘ਅਪਰੇਸ਼ਨ ਸਿੰਧੂਰ’ ਰਾਹੀਂ ਦੁਨੀਆ ਨੂੰ ਸਪੱਸ਼ਟ ਸੁਨੇਹਾ ਦਿੱਤਾ: ਜੈਸ਼ੰਕਰ

‘ਅਪਰੇਸ਼ਨ ਸਿੰਧੂਰ’ ਰਾਹੀਂ ਦੁਨੀਆ ਨੂੰ ਸਪੱਸ਼ਟ ਸੁਨੇਹਾ ਦਿੱਤਾ: ਜੈਸ਼ੰਕਰ

ਨਿਊਯਾਰਕ/ਵਾਸ਼ਿੰਗਟਨ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਦੁਨੀਆ ਨੂੰ ਬਹੁਤ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਅਤਿਵਾਦ ਖ਼ਿਲਾਫ਼ ਕਾਰਵਾਈ ਕਰੇਗਾ। ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਸੱਦੇ ਦੇ ਸਬੰਧ ਵਿੱਚ ਦਿੱਤੇ ਬਿਆਨ ’ਚ ਕਿਹਾ ਕਿ…
ਨਵੇਂ ਦਲਾਈ ਲਾਮਾ ਬਾਰੇ ਫ਼ੈਸਲਾ ਤੈਅ ਸੰਸਥਾ ਹੀ ਕਰੇਗੀ: ਰਿਜਿਜੂ

ਨਵੇਂ ਦਲਾਈ ਲਾਮਾ ਬਾਰੇ ਫ਼ੈਸਲਾ ਤੈਅ ਸੰਸਥਾ ਹੀ ਕਰੇਗੀ: ਰਿਜਿਜੂ

ਨਵੀਂ ਦਿੱਲੀ : ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਦਲਾਈ ਲਾਮਾ ਬਾਰੇ ਫ਼ੈਸਲਾ ਸਿਰਫ਼ ਤੈਅ ਸੰਸਥਾ ਅਤੇ ਮੌਜੂਦਾ ਦਲਾਈ ਲਾਮਾ ਹੀ ਲੈਣਗੇ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ’ਚ ਕੋਈ ਹੋਰ ਸ਼ਾਮਲ ਨਹੀਂ ਹੋਵੇਗਾ।…
Pakistan yet to get govt clearance ਪਾਕਿਸਤਾਨ ਨੂੰ ਹਾਲੇ ਤੱਕ ਭਾਰਤ ’ਚ ਏਸ਼ੀਆ ਕੱਪ ਖੇਡਣ ਲਈ ਨਹੀਂ ਮਿਲੀ ਮਨਜ਼ੂਰੀ

Pakistan yet to get govt clearance ਪਾਕਿਸਤਾਨ ਨੂੰ ਹਾਲੇ ਤੱਕ ਭਾਰਤ ’ਚ ਏਸ਼ੀਆ ਕੱਪ ਖੇਡਣ ਲਈ ਨਹੀਂ ਮਿਲੀ ਮਨਜ਼ੂਰੀ

ਰਾਚੀ : ਪਾਕਿਸਤਾਨ ਸਪੋਰਟਸ ਬੋਰਡ (ਪੀਐਸਬੀ) ਅਤੇ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐਚਐਫ) ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਇਸ ਸਾਲ ਭਾਰਤ ਵਿੱਚ ਦੋ ਵੱਡੇ ਹਾਕੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸਰਕਾਰ ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਭਾਰਤੀ ਖੇਡ ਮੰਤਰਾਲੇ…