Posted inNews
ਭਾਰਤ ਵੱਲੋਂ ‘ਪਹਾੜੀ ਸੰਵਾਦ’ ਲਈ ਨੇਪਾਲ ਨੂੰ 15 ਇਲੈਕਟ੍ਰਿਕ ਵਾਹਨ ਭੇਟ
ਕਾਠਮੰਡੂ : ਭਾਰਤ ਨੇ ਅੱਜ ‘ਸਾਗਰਮਾਥਾ ਸੰਬਾਦ’ (ਪਹਾੜੀ ਸੰਵਾਦ) ਲਈ ਨੇਪਾਲ ਨੂੰ 15 ਇਲੈਕਟ੍ਰਿਕ ਵਾਹਨ ਭੇਟ ਕੀਤੇ ਹਨ। ਨੇਪਾਲ ਸਰਕਾਰ 16 ਤੋਂ 18 ਮਈ ਤੱਕ ਕਾਠਮੰਡੂ ਵਿੱਚ ‘ਜਲਵਾਯੂ ਪਰਿਵਰਤਨ, ਪਹਾੜ ਅਤੇ ਮਨੁੱਖਤਾ ਦਾ ਭਵਿੱਖ’ ਵਿਸ਼ੇ ’ਤੇ ਇਸ ਸਮਾਗਮ ਦੀ ਮੇਜ਼ਬਾਨੀ ਕਰ…