ਹੇਮਕੁੰਟ ਸਾਹਿਬ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

ਹੇਮਕੁੰਟ ਸਾਹਿਬ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

ਚਮੋਲੀ : ਉੱਤਰਾਖੰਡ ਪੁਲੀਸ ਨੇ 25 ਮਈ ਤੋਂ ਸ਼ੁਰੂ ਹੋਣ ਵਾਲੀ ਹੇਮਕੁੰਟ ਸਾਹਿਬ ਯਾਤਰਾ ਦੇ ਪੈਦਲ ਮਾਰਗ ਦਾ ਨਿਰੀਖਣ ਕੀਤਾ ਅਤੇ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਹੈ। ਸੂਬਾਈ ਪੁਲੀਸ ਨੇ ਐੱਕਸ ’ਤੇ ਲਿਖਿਆ, ‘ਹੇਮਕੁੰਟ ਸਾਹਿਬ ਯਾਤਰਾ 2025: ਕਿਵਾੜ…
ਜਲੰਧਰ ਦਿਹਾਤੀ ਪੁਲੀਸ ਵੱਲੋਂ ਮੁਕਾਬਲੇ ਦੌਰਾਨ ਗੈਂਗਸਟਰ ਕਾਬੂ

ਜਲੰਧਰ ਦਿਹਾਤੀ ਪੁਲੀਸ ਵੱਲੋਂ ਮੁਕਾਬਲੇ ਦੌਰਾਨ ਗੈਂਗਸਟਰ ਕਾਬੂ

ਜਲੰਧਰ :  ਆਦਮਪੁਰ ਦੇ ਨਜ਼ਦੀਕੀ ਪਿੰਡ ਕਾਲਰਾ ਨਜਦੀਕ ਅੱਜ ਤੜਕਸਾਰ ਜਲੰਧਰ ਦਿਹਾਤੀ ਪੁਲੀਸ ਨੇ ਮੁਕਾਬਲੇ ਉਪਰੰਤ ਇਕ ਗੈਂਗਸਟਰ ਕਾਬੂ ਕੀਤਾ ਹੈ। ਦੋਵਾਂ ਵਿਚਕਾਰ ਹੋਈ ਗੋਲਾਬਾਰੀ ’ਚ ਜ਼ਖਮੀ ਹੋਏ ਪਰਮਜੀਤ ਪੰਮਾ ਵਾਸੀ ਪਿੰਡ ਬਿੰਜੋਂ ਹੁਸ਼ਿਆਰਪੁਰ ਨੂੰ ਗਿਰਫ਼ਤਾਰ ਕਰਨ ਉਪਰੰਤ ਇਲਾਜ ਲਈ…
ਯੂਪੀ: ਰਾਜਧਾਨੀ ਸਮੇਤ ਦੋ ਰੇਲਗੱਡੀਆਂ ਨੂੰ ਲੀਹ ਤੋਂ ਉਤਾਰਨ ਦੀ ਕੋਸ਼ਿਸ਼

ਯੂਪੀ: ਰਾਜਧਾਨੀ ਸਮੇਤ ਦੋ ਰੇਲਗੱਡੀਆਂ ਨੂੰ ਲੀਹ ਤੋਂ ਉਤਾਰਨ ਦੀ ਕੋਸ਼ਿਸ਼

ਹਰਦੋਈ (ਯੂਪੀ) : ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿਚ ਇਕ ਰਾਜਧਾਨੀ ਐਕਸਪ੍ਰੈਸ ਸਮੇਤ ਦੋ ਰੇਲਗੱਡੀਆਂ ਨੂੰ ਲੀਹ ਤੋਂ ਉਤਾਰਨ ਦੀ ਕੋਸ਼ਿਸ਼ ਨੂੰ ਲੋਕੋ ਪਾਇਲਟਾਂ ਦੀ ਚੌਕਸੀ ਕਾਰਨ ਨਾਕਾਮ ਕਰ ਦਿੱਤਾ ਗਿਆ। ਪੁਲੀਸ ਅਧਿਕਾਰੀਆਂ ਨੇ ਦਾਆਵਾ ਕੀਤਾ ਕਿ ਸੋਮਵਾਰ ਸ਼ਾਮ ਨੂੰ ਅਣਪਛਾਤੇ…

ਕਿਸਾਨ ਜਥੇਬੰਦੀਆਂ ਵੱਲੋਂ ਸਿੰਧ ਜਲ ਸੰਧੀ ’ਤੇ ਰੋਕ ਦੀ ਹਮਾਇਤ

ਨਵੀਂ ਦਿੱਲੀ : ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਰਾਜਸਥਾਨ ਦੀਆਂ ਕਿਸਾਨ ਜਥੇਬੰਦੀਆਂ ਨੇ ਸਿੰਧ ਜਲ ਸੰਧੀ ਮੁਅੱਤਲ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਹਮਾਇਤ ਕੀਤੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਇਥੇ ਮੁਲਾਕਾਤ ਦੌਰਾਨ ਸੰਯੁਕਤ ਕਿਸਾਨ ਮੋਰਚਾ, ਭਾਰਤੀ ਕਿਸਾਨ…

ਥਲ ਸੈਨਾ ਮੁਖੀ ਜਨਰਲ ਦਿਵੇਦੀ ਵੱਲੋਂ ਲੌਂਗੇਵਾਲਾ ਦਾ ਦੌਰਾ

ਜੈਪੁਰ : ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਰਾਜਸਥਾਨ ਦੇ ਮੂਹਰਲੇ ਇਲਾਕੇ ਲੌਂਗੇਵਾਲਾ ਦਾ ਦੌਰਾ ਕੀਤਾ ਅਤੇ ਇੱਥੇ ਤਾਇਨਾਤ ਸੈਨਾ ਦੇ ਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ‘ਅਪਰੇਸ਼ਨ ਸਿੰਧੂਰ’ ਦੌਰਾਨ ਜਵਾਨਾਂ ਵੱਲੋਂ ਨਿਭਾਈ ਮਿਸਾਲੀ ਭੂਮਿਕਾ ਲਈ…

ਲੜਕੀ ਨੂੰ ਮੈਸੇਜ ਭੇਜਣ ’ਤੇ ਲੜਕੇ ਦੇ ਕੇਸ ਕਤਲ

ਨਾਭਾ : ਇੱਥੋਂ ਦੇ ਪਿੰਡ ਮਲਕੋ ਦੇ 21 ਸਾਲਾ ਦਲਿਤ ਨੌਜਵਾਨ ਦੀ ਕੁੱਟਮਾਰ, ਕੇਸ ਕੱਟਣ ਅਤੇ ਮੂੰਹ ਕਾਲਾ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਘਟਨਾ ਐਤਵਾਰ ਦੀ ਹੈ ਜਿਥੇ ਇੱਕ ਨਾਬਾਲਗ ਲੜਕੀ ਨੂੰ ਮੈਸੇਜ ਕਰਨ ’ਤੇ ਸਬੰਧਤ ਨੌਜਵਾਨ ਨਾਲ…

ਭਾਰਤ ਧਰਮਸ਼ਾਲਾ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦੇਸ਼ ਕੋਈ ਧਰਮਸ਼ਾਲਾ ਜਾਂ ਜਨਤਕ ਸ਼ਰਨਾਰਥੀ ਕੈਂਪ ਨਹੀਂ ਹੈ, ਜਿੱਥੇ ਦੁਨੀਆ ਭਰ ਦੇ ਵਿਦੇਸ਼ੀ ਨਾਗਰਿਕਾਂ ਨੂੰ ਰੱਖਿਆ ਜਾ ਸਕੇ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਕੇ ਵਿਨੋਦ ਚੰਦਰਨ ਦਾ ਬੈਂਚ ਮਦਰਾਸ ਹਾਈ ਕੋਰਟ…

ਸੈਂਕੜੇ ਅਧਿਆਪਕਾਂ ਦਾ ਤਰੱਕੀ ਲੈਣ ਦਾ ਸੁਪਨਾ ਟੁੱਟਿਆ:ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲਾਂ, ਹੈੱਡ ਮਾਸਟਰਾਂ ਤੇ ਬੀਪੀਈਓਜ਼ ਦੀ ਭਰਤੀ ਰੱਦ ਕਰਨ ਦੀ ਤਿਆਰੀ

ਮਾਨਸਾ : ਸੂਬੇ ’ਚ ਵੱਡੇ ਪੱਧਰ ’ਤੇ ਖਾਲੀ ਪ੍ਰਿੰਸੀਪਲਾਂ ਦੀਆਂ ਅਸਾਮੀਆਂ ’ਤੇ ਰੈਗੂਲਰ ਅਧਿਆਪਕਾਂ ਵੱਲੋਂ ਆਪਣੀ ਯੋਗਤਾ ਦੇ ਅਧਾਰ ’ਤੇ ਪ੍ਰੀਖ਼ਿਆ ਦੇ ਕੇ ਤਰੱਕੀ ਲੈਣ ਦਾ ਸੁਪਨਾ ਉਸ ਵੇਲੇ ਟੁੱਟ ਗਿਆ, ਜਦੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ…

ਆਰਟੀਏ ਦੀ ਗ੍ਰਿਫ਼ਤਾਰੀ ਲਈ ਤੀਜਾ ਵਾਰੰਟ ਜਾਰੀ

ਐੱਸਏਐੱਸ ਨਗਰ (ਮੁਹਾਲੀ) : ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰਟੀਏ) ਪਰਦੀਪ ਸਿੰਘ ਢਿੱਲੋਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਅੱਜ ਪਰਦੀਪ ਢਿੱਲੋਂ ਦੇ ਤੀਜੀ ਵਾਰ 26 ਮਈ…

ਨਸ਼ੇ ਦੀ ਓਵਰਡੋਜ਼ ਕਾਰਨ ਮੁਰਾਦਪੁਰਾ ਦੇ ਨੌਜਵਾਨ ਦੀ ਮੌਤ

ਤਰਨ ਤਾਰਨ : ਇਥੇ ਸ਼ਹਿਰ ਦੀ ਮੁਰਾਦਪੁਰ ਆਬਾਦੀ ਦੇ ਨੌਜਵਾਨ ਦੀ ਅੱਜ ਘਰ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨਬੀਰ ਸਿੰਘ (19) ਵਜੋਂ ਕੀਤੀ ਗਈ ਹੈ। ਮ੍ਰਿਤਕ ਦੀ ਮਾਤਾ ਕੰਵਲਜੀਤ ਕੌਰ ਅਤੇ ਚਾਚੀ ਸਰਬਜੀਤ ਕੌਰ ਨੇ…

ਸਿੱਖਿਆ ਬੋਰਡ ਵੱਲੋਂ ਰੀ-ਚੈਕਿੰਗ ਦਾ ਸ਼ਡਿਊਲ ਜਾਰੀ

ਐੱਸਏਐੱਸ ਨਗਰ (ਮੁਹਾਲੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਪੂਰੇ ਵਿਸ਼ਿਆਂ (ਸਮੇਤ ਓਪਨ ਸਕੂਲ) ਰੀ-ਅਪੀਅਰ, ਵਾਧੂ ਵਿਸ਼ਾ ਅਤੇ ਦਰਜਾ/ਕਾਰਗੁਜ਼ਾਰੀ ਵਧਾਉਣ ਲਈ ਬਾਰ੍ਹਵੀਂ ਸ਼੍ਰੇਣੀ ਦਾ ਨਤੀਜਾ ਬੀਤੀ 14 ਮਈ ਅਤੇ ਦਸਵੀਂ ਜਮਾਤ ਦਾ ਨਤੀਜਾ ਬੀਤੀ 16 ਮਈ ਨੂੰ ਐਲਾਨਿਆ ਜਾ…

ਸਰਹੱਦ ’ਤੇ ਅੱਜ ਤੋਂ ਬਹਾਲ ਹੋਵੇਗੀ ਝੰਡਾ ਉਤਾਰਨ ਦੀ ਰਸਮ

ਅੰਮ੍ਰਿਤਸਰ : ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਠੀਕ ਹੋ ਰਹੇ ਹਾਲਾਤ ਦੌਰਾਨ ਸਰਹੱਦ ’ਤੇ ਹੁੰਦੀ ਝੰਡਾ ਉਤਾਰਨ ਦੀ ਰਸਮ ਨੂੰ ਵੀ ਬਹਾਲ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਭਲਕੇ 20 ਮਈ ਤੋਂ ਹੋਵੇਗੀ ਅਤੇ 21 ਮਈ ਤੋਂ ਆਮ ਲੋਕਾਂ…

ਸੋਸ਼ਲ ਮੀਡੀਆ ’ਤੇ ਹਵਾਈ ਫਾਇਰ ਦੀ ਵੀਡੀਓ ਪਾਉਣ ’ਤੇ ਕੇਸ ਦਰਜ

ਸ਼ਹਿਣਾ  : ਸੋਸ਼ਲ ਮੀਡੀਏ ’ਤੇ ਹਵਾਈ ਫਾਇੰਗ ਕਰਨ ਸਬੰਧੀ ਅਤੇ ਗੀਤ ਲਾਉਣ ਸਬੰਧੀ ਵੀਡੀਓ ਅਪਲੋਡ ਕਰਨ ’ਤੇ ਥਾਣਾ ਸ਼ਹਿਣਾ ਥਾਣੇ ਅਧੀਨ ਆਉਂਦੇ ਪਿੰਡ ਭਗਤਪੁਰਾ ਦੇ ਦੋ ਵਿਅਕਤੀਆਂ ਖਿਲਾਫ਼ ਧਾਰਾ 125, 223, 3 ਬੀਐੱਨਐੱਸ ਦੀ ਉਲੰਘਣਾ ਦਾ ਪਰਚਾ ਦਰਜ ਕੀਤਾ ਗਿਆ ਹੈ।…

ਗੁਰੂ ਸਾਹਿਬ ਬਾਰੇ ਵੀਡੀਓ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਧਰੁਵ ਰਾਠੀ ਨਾਂ ਦੇ ਯੂਟਿਊਬਰ ਵੱਲੋਂ ਗੁਰੂ ਗੋਬਿੰਦ ਸਿੰਘ ਅਤੇ ਚਾਰ ਸਾਹਿਬਜ਼ਾਦਿਆਂ ਬਾਰੇ ਏਆਈ ਨਾਲ ਤਿਆਰ ਕੀਤੀ ਐਨੀਮੇਸ਼ਨ ਵੀਡੀਓ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ…

ਕਰਨਾਲ ਰੇਲਵੇ ਸਟੇਸ਼ਨ ’ਤੇ ਇੰਟਰਲਾਕਿੰਗ ਕਾਰਨ 32 ਰੇਲ ਗੱਡੀਆਂ ਪ੍ਰਭਾਵਿਤ

ਅੰਬਾਲਾ : ਇੱਥੇ ਅੰਬਾਲਾ-ਦਿੱਲੀ ਰੇਲ ਸੈਕਸ਼ਨ ਦੇ ਕਰਨਾਲ ਰੇਲਵੇ ਸਟੇਸ਼ਨ ’ਤੇ ਇੰਟਰਲਾਕਿੰਗ ਦੇ ਕੰਮ ਕਾਰਨ 32 ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਇਹ ਕੰਮ 19 ਤੋਂ 21 ਮਈ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਛੇ ਰੇਲਗੱਡੀਆਂ ਪੂਰੀ ਤਰ੍ਹਾਂ ਰੱਦ ਕੀਤੀਆਂ ਗਈਆਂ ਹਨ ਜਦੋਂਕਿ ਸੱਤ…

ਆਈਪੀਐੱਲ: ਇੱਜ਼ਤ ਬਚਾਉਣ ਲਈ ਭਿੜਨਗੇ ਸੁਪਰਕਿੰਗਜ਼ ਤੇ ਰੌਇਲਜ਼

ਨਵੀਂ ਦਿੱਲੀ : ਪਲੇਆਫ ਦੌੜ ’ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਅਤੇ ਆਖਰੀ ਦੋ ਸਥਾਨਾਂ ’ਤੇ ਚੱਲ ਰਹੀਆਂ ਚੇੱਨਈ ਸੁਪਰਕਿੰਗਜ਼ ਅਤੇ ਰਾਜਸਥਾਨ ਰੌਇਲਜ਼ ਮੰਗਲਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਸ ਦੌਰਾਨ ਉਨ੍ਹਾਂ ਦੀਆਂ ਨਜ਼ਰਾਂ ਇਹ ਮੁਕਾਬਲਾ ਜਿੱਤ…

ਜੈਸ਼ੰਕਰ ਵੱਲੋਂ ਅਤਿਵਾਦ ਖ਼ਿਲਾਫ਼ ਡਟਣ ਲਈ ਹੌਂਡੂਰਸ ਦੀ ਸ਼ਲਾਘਾ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਹੌਂਡੂਰਸ ਦੇ ਹਮਰੁਤਬਾ ਐਡੁਆਰਡੋ ਐਨਰਿਕ ਰੇਇਨਾ ਗਾਰਸੀਆ ਨਾਲ ਇਥੇ ਮੀਟਿੰਗ ਕਰਕੇ ਦੋਵੇਂ ਮੁਲਕਾਂ ਵਿਚਕਾਰ ਸਬੰਧਾਂ ਬਾਰੇ ਚਰਚਾ ਕੀਤੀ। ਭਾਰਤ ਦੌਰੇ ’ਤੇ ਆਏ ਗਾਰਸੀਆ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੇ ਅਤਿਵਾਦ ਦਾ ਵਿਰੋਧ…

ਭਾਰਤ-ਪਾਕਿ ਵਿਚਾਲੇ ‘ਸਥਾਈ ਗੋਲੀਬੰਦੀ’ ਲਈ ਉਸਾਰੂ ਭੂਮਿਕਾ ਨਿਭਾਵਾਂਗੇ: ਚੀਨ

ਪੇਈਚਿੰਗ: ਚੀਨ ਨੇ ਅੱਜ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਸਥਾਈ ਗੋਲੀਬੰਦੀ ਲਈ ਉਸਾਰੂ ਭੂਮਿਕਾ ਨਿਭਾਏਗਾ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਚੀਨ ਦੇ ਸਿਖਰਲੇ ਕੂਟਨੀਤਕ ਵਾਂਗ ਯੀ ਨਾਲ ਵਾਰਤਾ ਲਈ ਇੱਥੇ ਪਹੁੰਚੇ ਹਨ। ਭਾਰਤ-ਪਾਕਿ…
ਸਰਬ-ਪਾਰਟੀ ਵਫ਼ਦ: ਕਾਂਗਰਸ ਦੇ ਇਤਰਾਜ਼ ’ਤੇ ਥਰੂਰ ਚੁੱਪ

ਸਰਬ-ਪਾਰਟੀ ਵਫ਼ਦ: ਕਾਂਗਰਸ ਦੇ ਇਤਰਾਜ਼ ’ਤੇ ਥਰੂਰ ਚੁੱਪ

ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ‘ਅਪਰੇਸ਼ਨ ਸਿੰਧੂਰ’ ਤੋਂ ਬਾਅਦ ਵਿਦੇਸ਼ ਜਾਣ ਵਾਲੇ ਸਰਬ-ਪਾਰਟੀ ਵਫ਼ਦਾਂ ਬਾਰੇ ਉਨ੍ਹਾਂ ਦੀ ਪਾਰਟੀ ਸਣੇ ਕੁਝ ਵਿਰੋਧੀ ਪਾਰਟੀਆਂ ਵੱਲੋਂ ਇਤਰਾਜ਼ ਦਾਇਰ ਕੀਤੇ ਜਾਣ ਨੂੰ ਲੈ ਕੇ ਅੱਜ ਕਿਹਾ ਕਿ ਉਹ ਇਸ ਮੁੱਦੇ…
ਸੰਸਦੀ ਕਮੇਟੀ ਨੂੰ ਪਾਕਿਸਤਾਨ ਨਾਲ ਸਬੰਧਤ ਮੁੱਦਿਆਂ ਬਾਰੇ ਨੂੰ ਜਾਣਕਾਰੀ ਦੇਣਗੇ ਵਿਦੇਸ਼ ਸਕੱਤਰ

ਸੰਸਦੀ ਕਮੇਟੀ ਨੂੰ ਪਾਕਿਸਤਾਨ ਨਾਲ ਸਬੰਧਤ ਮੁੱਦਿਆਂ ਬਾਰੇ ਨੂੰ ਜਾਣਕਾਰੀ ਦੇਣਗੇ ਵਿਦੇਸ਼ ਸਕੱਤਰ

ਨਵੀਂ ਦਿੱਲੀ : ਵਿਦੇਸ਼ ਸਕੱਤਰ ਵਿਕਰਮ ਮਿਸਰੀ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਫੌਜੀ ਟਕਰਾਅ ਬਾਰੇ ਅੱਜ ਸੰਸਦੀ ਕਮੇਟੀ ਨੂੰ ਜਾਣਕਾਰੀ ਦੇਣਗੇ। ਸੂਤਰਾਂ ਮੁਤਾਬਕ ਮਿਸਰੀ ਸ਼ਾਮ 4 ਵਜੇ ਦੇ ਕਰੀਬ ਸੰਸਦੀ ਕਮੇਟੀ ਦੇ ਰੂਬਰੂ ਹੋਣਗੇ। ਇਹ ਬੈਠਕ ਪਹਿਲਗਾਮ ਹਮਲੇ…
ਅਪਰੇਸ਼ਨ ਸਿੰਧੂਰ ਨੇ ਅਤਿਵਾਦ ਬਾਰੇ ਪਾਕਿ ਦਾ ਝੂਠ ਬੇਨਕਾਬ ਕੀਤਾ: ਸ਼ਾਹ

ਅਪਰੇਸ਼ਨ ਸਿੰਧੂਰ ਨੇ ਅਤਿਵਾਦ ਬਾਰੇ ਪਾਕਿ ਦਾ ਝੂਠ ਬੇਨਕਾਬ ਕੀਤਾ: ਸ਼ਾਹ

ਅਹਿਮਦਾਬਾਦ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਦੇਸ਼ ਵਿੱਚ ਬਣੀਆਂ ਬ੍ਰਹਮੋਸ ਮਿਜ਼ਾਈਲਾਂ ਨੇ ਪਾਕਿਸਤਾਨ ਦੇ ਹਵਾਈ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਜਦਕਿ ਚੀਨ ਤੋਂ ਉਧਾਰ ਲਈ ਗਈ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਵਰਤੋਂ ਵਿੱਚ ਹੀ ਨਹੀਂ ਲਿਆਂਦੀ…
ਮੁਰਮੂ, ਮੋਦੀ ਤੇ ਰਾਜਨਾਥ ਵੱਲੋਂ ਧਨਖੜ ਨੂੰ ਜਨਮ ਦਿਨ ਦੀਆਂ ਵਧਾਈਆਂ

ਮੁਰਮੂ, ਮੋਦੀ ਤੇ ਰਾਜਨਾਥ ਵੱਲੋਂ ਧਨਖੜ ਨੂੰ ਜਨਮ ਦਿਨ ਦੀਆਂ ਵਧਾਈਆਂ

ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਧਨਖੜ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਕਈ ਸਾਲਾਂ ਤੱਕ…
ਵਕਫ਼ ਕਾਨੂੰਨ ਦੇ ਮੁੱਦੇ ’ਤੇ ਸੁਪਰੀਮ ਕੋਰਟ ਤੋਂ ਇਨਸਾਫ਼ ਦੀ ਉਮੀਦ: ਓਵਾਇਸੀ

ਵਕਫ਼ ਕਾਨੂੰਨ ਦੇ ਮੁੱਦੇ ’ਤੇ ਸੁਪਰੀਮ ਕੋਰਟ ਤੋਂ ਇਨਸਾਫ਼ ਦੀ ਉਮੀਦ: ਓਵਾਇਸੀ

ਨਵੀਂ ਦਿੱਲੀ : ਨਵੇਂ ਵਕਫ਼ ਕਾਨੂੰਨ ਨੂੰ ‘ਗ਼ੈਰਸੰਵਿਧਾਨਕ’ ਕਰਾਰ ਦਿੰਦਿਆਂ ਏਆਈਐੱਮਆਈਐੱਮ ਮੁਖੀ ਅਸਦ-ਉਦ-ਦੀਨ ਓਵਾਇਸੀ ਨੇ ਦੋਸ਼ ਲਾਇਆ ਕਿ ਇਸ ਦਾ ਉਦੇਸ਼ ਵਕਫ਼ ਸੰਪਤੀਆਂ ਨੂੰ ‘ਢਾਹ’ ਲਗਾਉਣਾ ਹੈ ਅਤੇ ਆਸ ਜਤਾਈ ਕਿ ਇਸ ਮਾਮਲੇ ’ਤੇ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਇਨਸਾਫ਼ ਮਿਲੇਗਾ।…
ਕੇਰਲਾ ’ਚ ਕਾਂਗਰਸ ਨੇ ਥਰੂਰ ਵਿਵਾਦ ਤੋਂ ਪਾਸਾ ਵੱਟਿਆ

ਕੇਰਲਾ ’ਚ ਕਾਂਗਰਸ ਨੇ ਥਰੂਰ ਵਿਵਾਦ ਤੋਂ ਪਾਸਾ ਵੱਟਿਆ

ਕੋਚੀ : ਸੰਸਦ ਮੈਂਬਰ ਸ਼ਸ਼ੀ ਥਰੂਰ ਵੱਲੋਂ ਵਿਦੇਸ਼ ਜਾਣ ਵਾਲੇ ਬਹੁ-ਪਾਰਟੀ ਵਫ਼ਦਾਂ ’ਚੋਂ ਇਕ ਦੀ ਅਗਵਾਈ ਕਰਨ ਦੇ ਕੇਂਦਰ ਸਰਕਾਰ ਦੇ ਦਿੱਤੇ ਸੱਦੇ ਨੂੰ ਸਵੀਕਾਰ ਕੀਤੇ ਜਾਣ ਮਗਰੋਂ ਪੈਦਾ ਹੋਏ ਵਿਵਾਦ ਤੋਂ ਕਾਂਗਰਸ ਪਾਰਟੀ ਦੀ ਕੇਰਲਾ ਇਕਾਈ ਨੇ ਪਾਸਾ ਵੱਟ ਲਿਆ…
ਭਾਰਤ ਤੇ ਪਾਕਿ ਵਿਚਾਲੇ ਜਾਰੀ ਰਹੇਗੀ ਗੋਲੀਬੰਦੀ

ਭਾਰਤ ਤੇ ਪਾਕਿ ਵਿਚਾਲੇ ਜਾਰੀ ਰਹੇਗੀ ਗੋਲੀਬੰਦੀ

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਅਪਰੇਸ਼ਨਜ਼ ਦੇ ਡਾਇਰੈਕਟਰ ਜਨਰਲਾਂ (ਡੀਜੀਐੱਮਓ) ਵਿਚਾਲੇ ਪਿਛਲੇ ਹਫ਼ਤੇ ਫੌਜੀ ਕਾਰਵਾਈ ਰੋਕਣ ’ਤੇ ਬਣੀ ਸਹਿਮਤੀ ਦੀ ਕੋਈ ਸਮਾਂ-ਸੀਮਾ ਤੈਅ ਨਹੀਂ ਹੈ। ਭਾਰਤੀ ਫੌਜ ਵੱਲੋਂ ਇਹ ਸਪੱਸ਼ਟੀਕਰਨ ਉਨ੍ਹਾਂ ਰਿਪੋਰਟਾਂ ਮਗਰੋਂ ਆਇਆ ਹੈ ਜਦੋਂ ਦੋਵੇਂ ਮੁਲਕਾਂ…
ਜ਼ਹਿਰੀਲੀ ਸ਼ਰਾਬ: ਬਸਪਾ ਸੂਬੇ ਭਰ ’ਚ 22 ਨੂੰ ਕਰੇਗੀ ਮੁਜ਼ਾਹਰੇ: ਛੜਬੜ

ਜ਼ਹਿਰੀਲੀ ਸ਼ਰਾਬ: ਬਸਪਾ ਸੂਬੇ ਭਰ ’ਚ 22 ਨੂੰ ਕਰੇਗੀ ਮੁਜ਼ਾਹਰੇ: ਛੜਬੜ

ਡੇਰਾਬੱਸੀ : ਹਲਕਾ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸਰਕਾਰ ਖ਼ਿਲਾਫ਼ ਸੂਬੇ ਵਿੱਚ ਰੋਸ ਮੁਜ਼ਾਹਰੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਡੇਰਾਬੱਸੀ ਵਿੱਚ ਮੀਟਿੰਗ ’ਚ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ…
ਮਾਪਿਆਂ ਦਾ ਮਾਣ /ਬੱਲੇ ਨੀ ਪੰਜਾਬ ਦੀਓ ਸ਼ੇਰ ਬੱਚੀਓ..!

ਮਾਪਿਆਂ ਦਾ ਮਾਣ /ਬੱਲੇ ਨੀ ਪੰਜਾਬ ਦੀਓ ਸ਼ੇਰ ਬੱਚੀਓ..!

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਦੌਰਾਨ ਮੈਰਿਟ ਸੂਚੀ ’ਚ ਧੀਆਂ ਨੇ ਪੰਜਾਬ ਦਾ ਮਾਣ ਵਧਾਇਆ ਹੈ। ਘਰਾਂ ਦੀ ਤੰਗੀ ਤੁਰਸ਼ੀ ਇਨ੍ਹਾਂ ਕੁੜੀਆਂ ਦਾ ਰਾਹ ਨਹੀਂ ਰੋਕ ਸਕੀ ਹੈ। ਮੈਰਿਟ ’ਚ ਚਮਕੀ ਹਰ ਧੀ…
ਅਪ੍ਰੇਸ਼ਨ ਸੀਲ: ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ 92 ਪੁਆਇੰਟ ਸੀਲ

ਅਪ੍ਰੇਸ਼ਨ ਸੀਲ: ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ 92 ਪੁਆਇੰਟ ਸੀਲ

ਚੰਡੀਗੜ੍ਹ : ਪੰਜਾਬ ਪੁਲੀਸ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ‘ਯੁੱਧ ਨਸਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਪੁਲੀਸ ਨੇ ਲਗਾਤਾਰ 78ਵੇਂ ਦਿਨ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਕਾਰਵਾਈ ਕੀਤੀ ਗਈ। ਪੁਲੀਸ ਨੇ ਸੂਬੇ ਵਿੱਚ ‘ਅਪ੍ਰੇਸ਼ਨ ਸੀਲ’ ਚਲਾਇਆ ਜਿਸ ਦੌਰਾਨ ਪੁਲੀਸ…
ਪੰਜਾਬ ਤੇ ਹਰਿਆਣਾ ’ਚ ਪਾਰਾ 45 ਡਿਗਰੀ ਤੋਂ ਪਾਰ

ਪੰਜਾਬ ਤੇ ਹਰਿਆਣਾ ’ਚ ਪਾਰਾ 45 ਡਿਗਰੀ ਤੋਂ ਪਾਰ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿੱਚ ਵਧੀ ਗਰਮੀ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਗਰਮੀ ਵਧਣ ਕਾਰਨ ਚੱਲ ਰਹੀਆਂ ਗਰਮ ਹਵਾਵਾਂ ਨੇ ਲੋਕਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ। ਅੱਜ ਪੰਜਾਬ ਤੇ ਹਰਿਆਣਾ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ…
ਨਸਿ਼ਆਂ ਖ਼ਿਲਾਫ਼ ਸਖ਼ਤ ਰੌਂਅ ’ਚ ‘ਆਪ’ ਸਰਕਾਰ

ਨਸਿ਼ਆਂ ਖ਼ਿਲਾਫ਼ ਸਖ਼ਤ ਰੌਂਅ ’ਚ ‘ਆਪ’ ਸਰਕਾਰ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਤੋਂ ਬਾਅਦ ਹੁਣ ‘ਆਪ’ ਪੰਜਾਬ ਦੇ ਸਾਰੇ ਮੰਤਰੀ ਅਤੇ ਵਿਧਾਇਕ ਵੀ ਐਕਸ਼ਨ ਮੋਡ…