Posted inNews
ਸ਼ਰਬਤ ਜਹਾਦ: ਰਾਮਦੇਵ ਵੱਲੋਂ ਹਮਦਰਦ ਖ਼ਿਲਾਫ਼ ਇਤਰਾਜ਼ਯੋਗ ਪੋਸਟ ਨਾ ਪਾਉਣ ਦਾ ਭਰੋਸਾ
ਨਵੀਂ ਦਿੱਲੀ : ਯੋਗ ਗੁਰੂ ਦੇ ਨਾਮ ਨਾਲ ਜਾਣੇ ਜਾਂਦੇ ਰਾਮਦੇਵ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਹਲਫ਼ਨਾਮਾ ਦਾਇਰ ਕੀਤਾ ਹੈ ਕਿ ਉਹ ਹਮਦਰਦ ਦੇ ਸ਼ਰਬਤ ਰੂਹ ਅਫ਼ਜ਼ਾ ਖ਼ਿਲਾਫ਼ ਆਪਣੀ ‘ਸ਼ਰਬਤ ਜਹਾਦ’ ਟਿੱਪਣੀ ਵਰਗਾ ਕੋਈ ਇਤਰਾਜ਼ਯੋਗ ਬਿਆਨ ਜਾਰੀ ਨਹੀਂ ਕਰਨਗੇ ਅਤੇ…