ਚੰਡੀਗੜ੍ਹ : ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਅੱਜ ਸ਼ਾਮ 5 ਵਜੇ ਐਮਰਜੈਂਸੀ ਮੀਟਿੰਗ ਸੱਦੀ ਹੈ, ਜਿਸ ਵਿੱਚ ਹਰਿਆਣਾ ਨੂੰ 30 ਅਪ੍ਰੈਲ ਨੂੰ ਵਾਧੂ ਪਾਣੀ ਦੇਣ ਦੇ ਲਏ ਫ਼ੈਸਲੇ ਤੇ ਵਿਚਾਰ ਚਰਚਾ ਹੋਵੇਗੀ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ 5 ਮਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਹੈ ਅਤੇ ਉਸ ਤੋਂ ਪਹਿਲਾਂ ਬੀਬੀਐੱਮਬੀ ਦੀ ਅੱਜ ਇਹ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਚ ਪੰਜਾਬ ਆਪਣੀ ਪਾਣੀ ਦੀ ਡਿਮਾਂਡ ਤੇ ਦਲੀਲ ਪੇਸ਼ ਕਰੇਗਾ ਜਦੋ ਕਿ ਹਰਿਆਣਾ ਆਪਣੇ ਵਾਧੂ ਪਾਣੀ ਬਾਰੇ ਪੱਖ ਰੱਖੇਗਾ।
Posted inNews
ਬੀਬੀਐੱਮਬੀ ਨੇ ਐਮਰਜੈਂਸੀ ਮੀਟਿੰਗ ਸੱਦੀ
