ਭ੍ਰਿਸ਼ਟਾਚਾਰ ਮਾਮਲਾ: ਸੁਪਰੀਮ ਕੋਰਟ ਵੱਲੋਂ ਯੇਦੀਯੁਰੱਪਾ ਦੀ ਪਟੀਸ਼ਨ ’ਤੇ ਫ਼ੈਸਲਾ ਰਾਖਵਾਂ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਭਾਜਪਾ ਦੇ ਸੀਨੀਅਰ ਆਗੂ ਬੀਐੱਸ ਯੇਦੀਯੁਰੱਪਾ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਮੁੜ ਸ਼ੁਰੂ ਕਰਨ ਦੇ ਹੁਕਮ ਵਿਰੁੱਧ ਪਟੀਸ਼ਨ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਕਰਨਾਟਕ ਹਾਈ ਕੋਰਟ ਨੇ 5 ਜਨਵਰੀ 2021 ਨੂੰ ਸ਼ਿਕਾਇਤਕਰਤਾ ਏ. ਆਲਮ ਪਾਸ਼ਾ ਦੀ…

ਅਦਾਲਤ ’ਚ ਕਮੀਜ਼ ਦੇ ਬਟਨ ਖੋਲ੍ਹ ਕੇ ਪੇਸ਼ ਹੋਣ ’ਤੇ ਵਕੀਲ ਨੂੰ ਛੇ ਮਹੀਨੇ ਦੀ ਜੇਲ੍ਹ

ਲਖਨਊ: ਅਲਾਹਾਬਾਦ ਹਾਈ ਕੋਰਟ ਨੇ ਅਦਾਲਤ ਸਾਹਮਣੇ ਬਿਨਾਂ ਗਾਊਨ ਅਤੇ ਕਮੀਜ਼ ਦੇ ਬਟਨ ਖੋਲ੍ਹ ਕੇ ਪੇਸ਼ ਹੋਣ ਦੇ ਮਾਮਲੇ ਵਿੱਚ ਬੀਤੇ ਦਿਨ ਸਥਾਨਕ ਵਕੀਲ ਅਸ਼ੋਕ ਪਾਂਡੇ ਨੂੰ ਅਦਾਲਤ ਦੀ ਹੱਤਕ ਦਾ ਦੋਸ਼ੀ ਠਹਿਰਾਉਂਦੇ ਹੋਏ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਉਹ…

‘ਮੁਫ਼ਤ ਕਾਨੂੰਨੀ ਸਹਾਇਤਾ ਕਰਨ ਵਾਲਿਆਂ ਨੂੰ ਸਨਮਾਨਿਆ ਜਾਵੇ’

ਨਵੀਂ ਦਿੱਲੀ: ਸੰਸਦ ਦੀ ਕਮੇਟੀ ਨੇ ਕਿਹਾ ਹੈ ਕਿ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਵਾਲੇ ਵਕੀਲਾਂ ਵਾਸਤੇ ‘ਕੌਮੀ ਰਜਿਸਟਰੀ’ ਸਥਾਪਤ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੇ ਕੰਮ ਨੂੰ ਨਾ ਸਿਰਫ਼ ਪਛਾਣ ਮਿਲੇ, ਬਲਕਿ ਉਨ੍ਹਾਂ ਦੀ ਕਰੀਅਰ ਵਿੱਚ ਤਰੱਕੀ ਵੀ…

ਵਿਆਹ ਨਾ ਹੋਣ ’ਤੇ ਵੀ ਨਾਲ ਰਹਿ ਸਕਦਾ ਹੈ ਬਾਲਗ ਜੋੜਾ: ਹਾਈ ਕੋਰਟ

ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਨੇ ਦੋ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਮਹਿਲਾ-ਪੁਰਸ਼ ਦੇ ਜੋੜੇ ਦੇ ਰੂਪ ਵਿੱਚ ਨਾਲ ਰਹਿਣ ਦੇ ਮਾਮਲੇ ’ਚ ਕਿਹਾ ਕਿ ਸੰਵਿਧਾਨ ਤਹਿਤ ਬਾਲਗ ਜੋੜਾ ਇਕੱਠਾ ਰਹਿ ਸਕਦਾ ਹੈ, ਭਾਵੇਂ ਕਿ ਉਨ੍ਹਾਂ ਨੇ ਵਿਆਹ ਨਾ ਵੀ ਕੀਤਾ…

ਪਤਨੀ ਦੀ ਮੌਤ ਤੋਂ ਨਿਰਾਸ਼ ਪਤੀ ਨੇ ਦੋ ਬੱਚਿਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ ਕੀਤੀ

ਦਾਵਣਗੇਰੇ (ਕਰਨਾਟਕ) : ਪਤਨੀ ਦੀ ਸਮੇਂ ਤੋਂ ਪਹਿਲਾਂ ਹੋਈ ਮੌਤ ਤੋਂ ਨਿਰਾਸ਼ 32 ਸਾਲਾ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੇ ਦੋ ਬੱਚਿਆਂ ਦੀ ਹੱਤਿਆ ਕਰਨ ਮਗਰੋਂ ਖ਼ੁਦਕੁਸ਼ੀ ਕਰ ਲਈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਹ…

ਪਤਨੀ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ 91 ਸਾਲਾ ਪਤੀ ਨੂੰ ਜ਼ਮਾਨਤ

ਕੋਚੀ : ਕੇਰਲਾ ਹਾਈ ਕੋਰਟ ਨੇ ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਤੋਂ ਖ਼ਫ਼ਾ ਹੋ ਕੇ ਆਪਣੀ 88 ਸਾਲਾ ਪਤਨੀ ’ਤੇ ਚਾਕੂ ਨਾਲ ਹਮਲਾ ਕਰਨ ਦੇ ਕਥਿਤ ਦੋਸ਼ੀ 91 ਸਾਲਾ ਵਿਅਕਤੀ ਨੂੰ ਜ਼ਮਾਨਤ ਦੇ ਦਿੱਤੀ ਹੈ। ਪਟੀਸ਼ਨਰ ਥੇਵਨ ਆਪਣੀ ਪਤਨੀ ਕੁੰਜਲੀ ਨਾਲ ਰਹਿੰਦਾ…
ਤਖ਼ਤ ਦਮਦਮਾ ਸਾਹਿਬ ’ਚ ਵਿਸਾਖੀ ਮੇਲਾ ਸ਼ੁਰੂ

ਤਖ਼ਤ ਦਮਦਮਾ ਸਾਹਿਬ ’ਚ ਵਿਸਾਖੀ ਮੇਲਾ ਸ਼ੁਰੂ

ਤਲਵੰਡੀ ਸਾਬੋ : ਸਿੱਖ ਕੌਮ ਦੇ ਚੌਥੇ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਵਿਸਾਖੀ ਮੇਲਾ ਅੱਜ ਤਖ਼ਤ ਸਾਹਿਬ ਸਣੇ ਇੱਥੋਂ ਦੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਅਖੰਡ ਪਾਠ ਪ੍ਰਕਾਸ਼ ਹੋਣ ਨਾਲ ਰਸਮੀ ਤੌਰ ’ਤੇ ਸ਼ੁਰੂ ਹੋ ਗਿਆ। ਮੇਲੇ ਦੇ ਪਹਿਲੇ ਦਿਨ ਅੱਜ…
ਚੀਨੀ ਵਿਗਿਆਨੀਆਂ ਨੇ ਚੰਦਰਮਾ ਦੇ ਖੋਲ੍ਹੇ ਉਹ ਰਾਜ਼ ਜਿਸ ਤੋਂ ਅੱਜ ਤੱਕ ਦੁਨੀਆ ਸੀ ਅਣਜਾਣ, ਅਜੇ ਹੋਰ ਖੋਜ ਹੋਣੀ ਬਾਕੀ

ਚੀਨੀ ਵਿਗਿਆਨੀਆਂ ਨੇ ਚੰਦਰਮਾ ਦੇ ਖੋਲ੍ਹੇ ਉਹ ਰਾਜ਼ ਜਿਸ ਤੋਂ ਅੱਜ ਤੱਕ ਦੁਨੀਆ ਸੀ ਅਣਜਾਣ, ਅਜੇ ਹੋਰ ਖੋਜ ਹੋਣੀ ਬਾਕੀ

ਚੰਦਰਮਾ ‘ਤੇ ਕੀ ਹੈ, ਚੰਦਰਮਾ ਕਿਹੋ ਜਿਹਾ ਹੈ, ਇਹ ਧਰਤੀ ਤੋਂ ਕਿੰਨਾ ਵੱਖਰਾ ਹੈ, ਕੀ ਉੱਥੇ ਜੀਵਨ ਸੰਭਵ ਹੈ? ਸਾਰੀ ਦੁਨੀਆ ਇਸ ਭੇਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਰ ਦੇਸ਼ ਆਪਣੇ ਤਰੀਕੇ ਨਾਲ ਚੰਦਰਮਾ ਦੀ ਖੋਜ ਕਰ ਰਿਹਾ…
ਵੱਡੀ ਤਬਾਹੀ, ਭਿਆਨਕ ਭੂਚਾਲ ਦੇ ਇਕ ਤੋਂ ਬਾਅਦ ਇਕ 112 ਝਟਕੇ

ਵੱਡੀ ਤਬਾਹੀ, ਭਿਆਨਕ ਭੂਚਾਲ ਦੇ ਇਕ ਤੋਂ ਬਾਅਦ ਇਕ 112 ਝਟਕੇ

ਮਿਆਂਮਾਰ ਵਿਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਵੀਰਵਾਰ ਤੱਕ 2.8 ਤੋਂ 7.5 ਤੀਬਰਤਾ ਦੇ 112 ਝਟਕੇ ਮਹਿਸੂਸ ਕੀਤੇ ਗਏ। ਮਿਆਂਮਾਰ ਦੇ ਮੌਸਮ ਅਤੇ ਜਲ ਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। 28 ਮਾਰਚ ਨੂੰ ਦੇਸ਼ ਦੇ ਮਾਂਡਲੇ ਖੇਤਰ ਵਿੱਚ 7.7…
ਅੱਜ ਸ਼ਾਮ ਸਾਵਧਾਨ! IMD ਦੇ ਅਲਰਟ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਈਆਂ

ਅੱਜ ਸ਼ਾਮ ਸਾਵਧਾਨ! IMD ਦੇ ਅਲਰਟ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਈਆਂ

ਪਿਛਲੇ 24 ਘੰਟਿਆਂ ਵਿਚ ਪੰਜਾਬ, ਹਰਿਆਣਾ, ਦਿੱਲੀ NCR ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ ਅਗਲੇ ਦੋ ਦਿਨਾਂ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਬਾਰਿਸ਼…
ਮੀਂਹ-ਤੂਫਾਨ ਕਾਰਨ ਭਾਰੀ ਤਬਾਹੀ, 83 ਮੌਤਾਂ, ਅਗਲੇ 48 ਘੰਟਿਆਂ ਤੱਕ ਪੰਜਾਬ, ਦਿੱਲੀ ਐਨਸੀਆਰ ਵਿੱਚ ਮੀਂਹ ਪੈਣ ਦੀ ਸੰਭਾਵਨਾ

ਮੀਂਹ-ਤੂਫਾਨ ਕਾਰਨ ਭਾਰੀ ਤਬਾਹੀ, 83 ਮੌਤਾਂ, ਅਗਲੇ 48 ਘੰਟਿਆਂ ਤੱਕ ਪੰਜਾਬ, ਦਿੱਲੀ ਐਨਸੀਆਰ ਵਿੱਚ ਮੀਂਹ ਪੈਣ ਦੀ ਸੰਭਾਵਨਾ

ਭਾਰਤ ਵਿਚ ਮੌਸਮ ਇਕਦਮ ਬਦਲ ਗਿਆ ਹੈ। ਭਾਰੀ ਬਾਰਸ਼ ਅਤੇ ਗੜੇਮਾਰੀ ਨੇ ਵੱਡੀ ਤਬਾਹੀ ਮਚਾਈ ਹੈ। 10 ਅਪ੍ਰੈਲ ਨੂੰ ਯੂਪੀ-ਬਿਹਾਰ ਵਿੱਚ ਤੂਫਾਨ ਕਾਰਨ 83 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 61 ਮੌਤਾਂ ਬਿਹਾਰ ਵਿੱਚ ਹੋਈਆਂ ਅਤੇ 22 ਮੌਤਾਂ ਯੂਪੀ…

ਮਨੀਪੁਰ ਦੇ ਦੋ ਜ਼ਿਲ੍ਹਿਆਂ ’ਚੋਂ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ

ਇੰਫਾਲ: ਮਨੀਪੁਰ ਪੁਲੀਸ ਨੇ ਕਾਕਚਿੰਗ ਤੇ ਇੰਫਾਲ ਪੱਛਮੀ ਜ਼ਿਲ੍ਹਿਆਂ ’ਚੋਂ ਵੱਡੀ ਮਾਤਰਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲੀਸ ਨੇ ਇੰਫਾਲ ਪੱਛਮੀ ਜ਼ਿਲ੍ਹੇ ’ਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਕਾਂਗਲੀਪਾਕ ਕਮਿਊਨਿਸਟ ਪਾਰਟੀ ਦੇ ਇੱਕ ਮੈਂਬਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ…
ਅਧਿਆਪਕਾਂ ਵੱਲੋਂ ਨੌਕਰੀ ਖੁੁੱਸਣ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ

ਅਧਿਆਪਕਾਂ ਵੱਲੋਂ ਨੌਕਰੀ ਖੁੁੱਸਣ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ

ਕੋਲਕਾਤਾ : ਸੁਪਰੀਮ ਕੋਰਟ ਵੱਲੋਂ ਅਧਿਆਪਕ ਭਰਤੀ ਪ੍ਰਕਿਰਿਆ ਨੂੰ ‘ਤਰੁੱਟੀਪੂਰਨ ਤੇ ਭ੍ਰਿਸ਼ਟ’ ਕਰਾਰ ਦੇਣ ਦੇ ਫ਼ੈਸਲੇ ਮਗਰੋਂ ਨੌਕਰੀ ਗੁਆਉਣ ਵਾਲੇ ਕੁਝ ਅਧਿਆਪਕਾਂ ਨੇ ਅੱਜ ਇੱਥੇ ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਨੌਕਰੀ ਗੁਆਉਣ ਵਾਲੇ…
ਵਿੱਤ ਮੰਤਰੀ ਸੀਤਾਰਾਮਨ ਵੱਲੋਂ ਲੰਡਨ ਦੇ ਮੇਅਰ ਨਾਲ ਦੁਵੱਲੀ ਵਾਰਤਾ

ਵਿੱਤ ਮੰਤਰੀ ਸੀਤਾਰਾਮਨ ਵੱਲੋਂ ਲੰਡਨ ਦੇ ਮੇਅਰ ਨਾਲ ਦੁਵੱਲੀ ਵਾਰਤਾ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਤੇ ਦਿਨ ਲੰਡਨ ਦੇ ਮੇਅਰ ਅਲੈਸਟਰ ਕਿੰਗ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਮੇਅਰ ਕਿੰਗ ਨੇ ਕਿਹਾ ਕਿ ਬਰਤਾਨੀਆ ਭਾਰਤ ’ਚ ਬੁਨਿਆਦੀ ਢਾਂਚੇ ਲਈ ਵਿੱਤੀ ਫੰਡਿੰਗ ਹੋਰ ਵਧਾਉਣ ਦਾ ਇੱਛੁਕ ਹੈ। ਮੇਅਰ ਨੇ…
ਵਿਕਰਮਾਦਿੱਤਿਆ ਨੇ ਬਿਜਲੀ ਬਿੱਲਾਂ ਦੇ ਮਾਮਲੇ ’ਚ ਕੰਗਨਾ ਨੂੰ ਘੇਰਿਆ

ਵਿਕਰਮਾਦਿੱਤਿਆ ਨੇ ਬਿਜਲੀ ਬਿੱਲਾਂ ਦੇ ਮਾਮਲੇ ’ਚ ਕੰਗਨਾ ਨੂੰ ਘੇਰਿਆ

ਸ਼ਿਮਲਾ : ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਲਿਮਟਿਡ (ਐਚਪੀਐਸਈਬੀ) ਦੇ ਅਦਾਕਾਰਾ-ਰਾਜਸੀ ਆਗੂ ਕੰਗਨਾ ਰਣੌਤ ਦੇ ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ਦੇ ਸਪਸ਼ਟੀਕਰਨ ਤੋਂ ਬਾਅਦ ਪੀਡਬਲਿਊਡੀ ਮੰਤਰੀ ਵਿਕਰਮਾਦਿੱਤਿਆ ਨੇ ਦੋਸ਼ ਲਾਇਆ ਕਿ ਕੰਗਨਾ ਇਸ ਮਾਮਲੇ ਵਿਚ ਝੂਠ ਬੋਲ ਰਹੀ ਹੈ, ਉਹ…
ਇੰਡੋ ਕੈਨੇਡੀਅਨ: ਅੰਮ੍ਰਿਤਸਰ ਤੋਂ ਨਾਂਦੇੜ ਲਈ ਬੱਸ ਸੇਵਾ ਸ਼ੁਰੂ

ਇੰਡੋ ਕੈਨੇਡੀਅਨ: ਅੰਮ੍ਰਿਤਸਰ ਤੋਂ ਨਾਂਦੇੜ ਲਈ ਬੱਸ ਸੇਵਾ ਸ਼ੁਰੂ

ਅੰਮ੍ਰਿਤਸਰ : ਰੇਲ ਤੇ ਹਵਾਈ ਮਾਰਗ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਾਸਤੇ ਪ੍ਰਾਈਵੇਟ ਬੱਸ ਸੇਵਾ ਸ਼ੁਰੂ ਹੋ ਗਈ ਹੈ ਜਿਸ ਤਹਿਤ ਅੱਜ ਪਹਿਲੀ ਬੱਸ ਅੰਮ੍ਰਿਤਸਰ ਤੋਂ ਨਾਂਦੇੜ ਲਈ ਰਵਾਨਾ ਹੋਈ। ਇਹ ਬੱਸ ਸੇਵਾ ਇੰਡੋ ਕੈਨੇਡੀਅਨ ਬੱਸ…
ਨਿਊਯਾਰਕ ਵਿਚ ਹਵਾ ’ਚ ਦੋਫਾੜ ਹੋਇਆ ਹੈਲੀਕਾਪਟਰ ਨਦੀ ਵਿਚ ਡਿੱਗਿਆ, ਪਾਇਲਟ ਸਣੇ ਛੇ ਜਣਿਆਂ ਦੀ ਮੌਤ

ਨਿਊਯਾਰਕ ਵਿਚ ਹਵਾ ’ਚ ਦੋਫਾੜ ਹੋਇਆ ਹੈਲੀਕਾਪਟਰ ਨਦੀ ਵਿਚ ਡਿੱਗਿਆ, ਪਾਇਲਟ ਸਣੇ ਛੇ ਜਣਿਆਂ ਦੀ ਮੌਤ

ਨਿਊ ਯਾਰਕ :  ਨਿਊਯਾਰਕ ਵਿਚ ਸੈਰ-ਸਪਾਟੇ ਵਿਚ ਇਸਤੇਮਾਲ ਹੋਣ ਵਾਲੇ ਹੈਲੀਕਾਪਟਰ ਦੇ ਵੀਰਵਾਰ ਨੂੰ ਉਡਾਨ ਦੌਰਾਨ ਹਵਾ ਵਿਚ ਦੋ ਟੋਟੇ ਹੋ ਗਏ ਤੇ ਹਡਸਨ ਨਦੀ ਵਿਚ ਜਾ ਡਿੱਗਾ। ਹਾਦਸੇ ਵਿਚ ਹੈਲੀਕਾਪਟਰ ਸਵਾਰ ਪਾਇਲਟ ਤੇ ਸਪੇਨ ਦੇ ਪੰਜ ਸੈਲਾਨੀਆਂ ਦੀ ਮੌਤ…
‘ਜਵਾਬੀ ਟੈਕਸ’ ਦਾ ਫੈਸਲਾ ਟਲਣ ਨਾਲ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ ਸ਼ੇਅਰ ਬਾਜ਼ਾਰ

‘ਜਵਾਬੀ ਟੈਕਸ’ ਦਾ ਫੈਸਲਾ ਟਲਣ ਨਾਲ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ ਸ਼ੇਅਰ ਬਾਜ਼ਾਰ

ਮੁੰਬਈ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਸਣੇ ਬਹੁਤੇ ਮੁਲਕਾਂ ’ਤੇ ਜਵਾਬੀ ਟੈਕਸ ਲਗਾਉਣ ਦੇ ਫੈਸਲੇ ’ਤੇ 90 ਦਿਨਾਂ ਲਈ ਭਾਵ 9 ਜੁਲਾਈ ਤੱਕ ਰੋਕ ਲਾਉਣ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਕਾਰੋਬਾਰ ਵਿਚ ਸ਼ੂਟ ਵੱਟ ਲਈ ਹੈ। ਬੰਬੇ…
ਪੰਜਾਬ ਸਰਕਾਰ ਦਾ ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨ ਤੋਂ ਯੂ-ਟਰਨ

ਪੰਜਾਬ ਸਰਕਾਰ ਦਾ ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨ ਤੋਂ ਯੂ-ਟਰਨ

ਧਰਮਕੋਟ : ‘ਆਪ’ ਸਰਕਾਰ ਦੀ ਸਕੂਲਾਂ ਵਿੱਚ ਚੱਲ ਰਹੀ ਉਦਘਾਟਨ ਕ੍ਰਾਂਤੀ ਨੂੰ ਵਿਰੋਧੀਆਂ ਵਲੋਂ ਨਿਸ਼ਾਨੇ ਉੱਤੇ ਲਏ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਅੱਜ ਤੋਂ ਸਕੂਲ ਪਖਾਨਿਆਂ ਦੇ ਉਦਘਾਟਨ ਪੱਥਰ ਰੱਖਣ ’ਤੇ ਰੋਕ ਲਗਾ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਅੱਜ…
ਭਾਰਤ ਤੇ ਪਾਕਿ ਵਿਚਾਲੇ ਬ੍ਰਿਗੇਡ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ

ਭਾਰਤ ਤੇ ਪਾਕਿ ਵਿਚਾਲੇ ਬ੍ਰਿਗੇਡ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ

ਜੰਮੂ : ਭਾਰਤ ਤੇ ਪਾਕਿਸਤਾਨ ਦੀ ਸੈਨਾ ਵਿਚਾਲੇ ਸਰਹੱਦੀ ਪ੍ਰਬੰਧਨ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਲਈ ਅੱਜ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐੱਲਓਸੀ) ਕੋਲ ਬ੍ਰਿਗੇਡ ਕਮਾਂਡਰ ਪੱਧਰ ਦੀ ‘ਫਲੈਗ ਮੀਟਿੰਗ’ ਹੋਈ। ਇਸ ਮਹੀਨੇ ਦੋਵੇਂ ਧਿਰਾਂ ਵਿਚਾਲੇ ਇਹ ਇਸ…
ਐੱਨਆਈਏ ਨੇ ਤਹੱਵੁਰ ਰਾਣਾ ਨੂੰ 18 ਦਿਨਾਂ ਦੇ ਰਿਮਾਂਡ ’ਤੇ ਲਿਆ

ਐੱਨਆਈਏ ਨੇ ਤਹੱਵੁਰ ਰਾਣਾ ਨੂੰ 18 ਦਿਨਾਂ ਦੇ ਰਿਮਾਂਡ ’ਤੇ ਲਿਆ

ਨਵੀਂ ਦਿੱਲੀ : ਕੌਮੀ ਜਾਂਜ ਏਜੰਸੀ ਨੇ 26/11 ਮੁੰਬਈ ਦਹਿਸ਼ਤੀ ਹਮਲਿਆਂ ਦੇ ਸਾਜ਼ਿਸ਼ਘਾੜੇ ਤਹੱਵੁਰ ਹੁਸੈਨ ਰਾਣਾ ਨੂੰ ਸ਼ੁੱਕਰਵਾਰ ਨੂੰ 18 ਦਿਨਾਂ ਦੇ ਰਿਮਾਂਡ ਉੱਤੇ ਲੈ ਲਿਆ ਹੈ। ਐੱਨਆਈਏ ਦੀ ਹਿਰਾਸਤ ਦੌਰਾਨ ਰਾਣਾ ਕੋਲੋਂ ਇਨ੍ਹਾਂ ਹਮਲਿਆਂ ਪਿਛਲੀ ਮੁਕੰਮਲ ਸਾਜ਼ਿਸ਼ ਦਾ ਪਤਾ ਲਾਉਣ…
ਨਵੇਂ ਵਕਫ਼ ਕਾਨੂੰਨ ਦੀਆਂ ਮੱਦਾਂ ’ਤੇ ਨਜ਼ਰਸਾਨੀ ਕਰੇ ਕੇਂਦਰ: ਮਾਇਆਵਤੀ

ਨਵੇਂ ਵਕਫ਼ ਕਾਨੂੰਨ ਦੀਆਂ ਮੱਦਾਂ ’ਤੇ ਨਜ਼ਰਸਾਨੀ ਕਰੇ ਕੇਂਦਰ: ਮਾਇਆਵਤੀ

ਲਖਨਊ : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਕੇਂਦਰ ਨੂੰ ਨਵੇਂ ਵਕਫ ਕਾਨੂੰਨ ਦੀਆਂ ਮੱਦਾਂ ’ਤੇ ਮੁੜ ਵਿਚਾਰ ਕਰਨ ਅਤੇ ਫਿਲਹਾਲ ਇਸ ਨੂੰ ਮੁਅੱਤਲ ਰੱਖਣ ਦਾ ਸੱਦਾ ਦਿੱਤਾ। ਮਾਇਆਵਤੀ ਨੇ ਕਿਹਾ ਕਿ ਹਾਲ ਹੀ ਵਿੱਚ ਪਾਸ ਇਸ ਕਾਨੂੰਨ ’ਚ…
ਭਾਜਪਾ ਨਵੇਂ ਵਕਫ਼ ਕਾਨੂੰਨ ਬਾਰੇ ਸ਼ੁਰੂ ਕਰੇਗੀ ਦੇਸ਼ਿਵਆਪੀ ਜਾਗਰੂਕਤਾ ਮੁਹਿੰਮ

ਭਾਜਪਾ ਨਵੇਂ ਵਕਫ਼ ਕਾਨੂੰਨ ਬਾਰੇ ਸ਼ੁਰੂ ਕਰੇਗੀ ਦੇਸ਼ਿਵਆਪੀ ਜਾਗਰੂਕਤਾ ਮੁਹਿੰਮ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਵੱਲੋਂ ਵਕਫ਼ (ਸੋਧ) ਐਕਟ ਦੇ ਫਾਇਦਿਆਂ ਦਾ ਪ੍ਰਚਾਰ ਕਰਨ ਅਤੇ ਵਿਰੋਧੀ ਧਿਰ ਦੀ ਆਲੋਚਨਾ ਦਾ ਮੁਕਾਬਲਾ ਕਰਨ ਲਈ 20 ਅਪਰੈਲ ਤੋਂ ਪੰਦਰਵਾੜੇ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਖ਼ਾਸ ਤੌਰ ’ਤੇ ਮੁਸਲਮਾਨਾਂ ਤੱਕ…
ਮਨੁੱਖੀ ਦੰਦ ਖ਼ਤਰਨਾਕ ਹਥਿਆਰ ਨਹੀਂ: ਹਾਈ ਕੋਰਟ

ਮਨੁੱਖੀ ਦੰਦ ਖ਼ਤਰਨਾਕ ਹਥਿਆਰ ਨਹੀਂ: ਹਾਈ ਕੋਰਟ

ਮੁੰਬਈ : ਬੰਬੇ ਹਾਈ ਕੋਰਟ ਨੇ ਮਹਿਲਾ ਵੱਲੋਂ ਉਸ ਦੇ ਸਹੁਰਿਆਂ ਖ਼ਿਲਾਫ਼ ਕੀਤੀ ਸ਼ਿਕਾਇਤ ’ਤੇ ਦਰਜ ਐੱਫਆਈਆਰ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਮਨੁੱਖੀ ਦੰਦਾਂ ਨੂੰ ਅਜਿਹਾ ਖ਼ਤਰਨਾਕ ਹਥਿਆਰ ਨਹੀਂ ਮੰਨਿਆ ਜਾ ਸਕਦਾ ਹੈ, ਜਿਸ ਨਾਲ ਗੰਭੀਰ ਨੁਕਸਾਨ ਹੋਣ…

ਏਅਰ ਇੰਡੀਆ ਦੇ ਪਾਇਲਟ ਦੀ ਸਿਹਤ ਵਿਗੜਨ ਮਗਰੋਂ ਮੌਤ

ਨਵੀਂ ਦਿੱਲੀ : ਸ੍ਰੀਨਗਰ ਤੋਂ ਉਡਾਣ ਭਰ ਕੇ ਕੌਮੀ ਰਾਜਧਾਨੀ ਪੁੱਜੇ ਏਅਰ ਇੰਡੀਆ ਐਕਸਪ੍ਰੈੱਸ ਦੇ ਇਕ ਜਹਾਜ਼ ਦੇ ਪਾਇਲਟ ਦੀ ਇੱਥੇ ਦਿੱਲੀ ਹਵਾਈ ਅੱਡੇ ’ਤੇ ਸਿਹਤ ਵਿਗੜਨ ਮਗਰੋਂ ਮੌਤ ਹੋ ਗਈ। ਪਾਇਲਟ ਦੀ ਉਮਰ 30 ਸਾਲ ਸੀ। ਉਹ ਸ੍ਰੀਨਗਰ ਤੋਂ ਜਹਾਜ਼…
ਮੁਰਮੂ ਨੇ ਸਲੋਵਾਕੀਆ ਦੇ ਬੱਚਿਆਂ ਨਾਲ ਰਾਮਾਇਣ ’ਤੇ ਆਧਾਰਿਤ ਕਠਪੁਤਲੀ ਪ੍ਰੋਗਰਾਮ ਦੇਖਿਆ

ਮੁਰਮੂ ਨੇ ਸਲੋਵਾਕੀਆ ਦੇ ਬੱਚਿਆਂ ਨਾਲ ਰਾਮਾਇਣ ’ਤੇ ਆਧਾਰਿਤ ਕਠਪੁਤਲੀ ਪ੍ਰੋਗਰਾਮ ਦੇਖਿਆ

ਬ੍ਰਾਤੀਸਲਾਵਾ : ਸਲੋਵਾਕੀਆ ਦੇ ਦੋ ਰੋਜ਼ਾ ਸਰਕਾਰੀ ਦੌਰੇ ’ਤੇ ਪੁੱਜੀ ਭਾਰਤੀ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸਲੋਵਾਕੀਆ ਦੇ ਬੱਚਿਆਂ ਨਾਲ ਰਾਮਾਇਣ ’ਤੇ ਆਧਾਰਿਤ ਕਠਪੁਤਲੀ ਪ੍ਰੋਗਰਾਮ ਦੇਖਿਆ। 45 ਮਿੰਟ ਦਾ ਇਹ ਸ਼ੋਅ ਉੱਥੋਂ ਦੀ ਭਾਸ਼ਾ ਵਿੱਚ ਸੀ। ਇਹ ਸ਼ੋਅ ਭਗਵਾਨ ਕ੍ਰਿਸ਼ਨ…

ਈਡੀ ਵੱਲੋਂ ਧੋਖਾਧੜੀ ਦੇ ਮਾਮਲੇ ’ਚ ਕਰਨਾਟਕ ਸਹਿਕਾਰੀ ਬੈਂਕ ਦਾ ਸਾਬਕਾ ਚੇਅਰਮੈਨ ਗ੍ਰਿਫ਼ਤਾਰ

ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਬੀਤੇ ਦਿਨ ਕਰਨਾਟਕ ਸਥਿਤ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਨੂੰ ਬੈਂਕ ਦੀ ਇਕ ਬਰਾਂਚ ਵਿੱਚ ਕਰੀਬ 63 ਕਰੋੜ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਸੰਘੀ ਜਾਂਚ ਏਜੰਸੀ ਨੇ ਇਕ ਬਿਆਨ ਵਿੱਚ…

ਨਸ਼ਾ ਤਸਕਰੀ ’ਚ ਐਨਫੋਰਸਮੈਂਟ ਅਧਿਕਾਰੀਆਂ ਦੀ ਸ਼ਮੂਲੀਅਤ ਤੋਂ ਚਿੰਤਤ: ਚੀਮਾ

ਚੰਡੀਗੜ੍ਹ : ਵਿੱਤ ਮੰਤਰੀ ਐਡਵੋਰੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਐਨਫੋਰਸਮੈਂਟ ਏਜੰਸੀਆਂ ਦੇ ਅਧਿਕਾਰੀਆਂ ਦਾ ਸ਼ਾਮਲ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਿਸੇ ਵੀ ਐਨਫੋਰਸਮੈਂਟ ਏਜੰਸੀ ਦੇ ਅਧਿਕਾਰੀ ਦੇ ਅਹੁਦੇ ਦੀ…
ਮਾਨ ਨੇ ‘ਸਿਆਸੀ ਜਾਸੂਸੀ’ ਲਈ ਖ਼ੁਫ਼ੀਆ ਮਸ਼ੀਨਰੀ ਵਰਤੀ: ਜਾਖੜ

ਮਾਨ ਨੇ ‘ਸਿਆਸੀ ਜਾਸੂਸੀ’ ਲਈ ਖ਼ੁਫ਼ੀਆ ਮਸ਼ੀਨਰੀ ਵਰਤੀ: ਜਾਖੜ

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ‘ਸਿਆਸੀ ਜਾਸੂਸੀ’ ਲਈ ਸੂਬੇ ਦੀ ਖੁਫ਼ੀਆ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧ ’ਚ ਜਾਖੜ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ…

ਕੋਚਿੰਗ ਸੈਂਟਰ ’ਚ ਗੋਲੀਆਂ ਚੱਲੀਆਂ

ਕੁਰੂਕਸ਼ੇਤਰ : ਇੱਥੇ ਅੱਜ ਦੁਪਹਿਰੇ ਸ਼ਾਹਬਾਦ ਦੇ ਲਾਡਵਾ ਰੋਡ ’ਤੇ ਸਥਿਤ ਕੋਚਿੰਗ ਸੈਂਟਰ ਵਿੱਚ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾਈਆਂ। ਇਸ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਘਟਨਾ ਦਿ ਪੀਆਰ ਗਲੋਬਲ ਆਈਲੈੱਟਸ ਅਤੇ ਪੀਟੀਈ ਕੋਚਿੰਗ ਸੈਂਟਰ ਵਿੱਚ ਵਾਪਰੀ। ਇੱਥੇ ਕੁੱਲ…