ਸੰਤਾਂ ਨੇ ਮਹਿਲਾਵਾਂ ਨੂੰ ਸਮਾਜ ’ਚ ਸਨਮਾਨਯੋਗ ਸਥਾਨ ਦਿੱਤਾ: ਮੁਰਮੂ

ਸੰਤਾਂ ਨੇ ਮਹਿਲਾਵਾਂ ਨੂੰ ਸਮਾਜ ’ਚ ਸਨਮਾਨਯੋਗ ਸਥਾਨ ਦਿੱਤਾ: ਮੁਰਮੂ

ਛਤਰਪੁਰ (ਮੱਧ ਪ੍ਰਦੇਸ਼) : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਭਾਰਤ ’ਚ ਸੰਤਾਂ ਨੇ ਸਮਾਜ ਵਿੱਚ ਮਹਿਲਾਵਾਂ ਲਈ ਸਨਮਾਨਯੋਗ ਸਥਾਨ ਯਕੀਨੀ ਬਣਾਇਆ ਹੈ ਅਤੇ ਦੇਸ਼ ਅੱਜ ‘ਮਹਿਲਾਵਾਂ ਦੇ ਵਿਕਾਸ ਤੋਂ ਮਹਿਲਾਵਾਂ ਦੀ ਅਗਵਾਈ ਹੇਠ ਵਿਕਾਸ’ ਵੱਲ ਵੱਧ ਰਿਹਾ ਹੈ।

Share: