ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੋਠੀ ਉਤੇ ਆਈਟੀ ਨੇ ਰੇਡ ਮਾਰੀ ਹੈ। ਚੰਡੀਗੜ੍ਹ ਸੈਕਟਰ 4 ਸਥਿਤ ਰਾਣਾ ਗੁਰਜੀਤ ਦੇ ਘਰ ਸੀਬੀਆਈ ਦੀ ਛਾਪੇਮਾਰੀ ਜਾਰੀ ਹੈ। ਜਿਨ੍ਹਾਂ ਵਿਚ ਸੈਕਟਰ 4 ਅਤੇ 9 ਵਿੱਚ ਉਨ੍ਹਾਂ ਦੀ ਰਿਹਾਇਸ਼ ਅਤੇ ਵਿਧਾਇਕਾਂ ਦੇ ਹੋਸਟਲ ਵਿੱਚ ਫਲੈਟ ਨੰਬਰ 53 ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਈਟੀ ਦੀ ਟੀਮ ਸਵੇਰ ਤੋਂ ਹੀ ਕੋਠੀ ਦੇ ਅੰਦਰ ਮੌਜੂਦ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Posted inNews
ਵਿਧਾਇਕ ਰਾਣਾ ਗੁਰਜੀਤ ਦੀ ਕੋਠੀ ਉਤੇ ਆਈਟੀ ਦੀ ਰੇਡ
