ਨਕੋਦਰ (ਵਿਨੋਦ ਬਤਰਾ/ਸੁਖਦੇਵ ਅਟਵਾਲ ) ਬਾਬਾ ਖੇਤਰਪਾਲ ਜੀ ਪ੍ਰਬੰਧਕ ਕਮੇਟੀ ਅਤੇ ਸਮੂਹ ਮਹੁੱਲਾ ਢੇਰੀਆਂ ਵਲੋਂ ਧੰਨ ਧੰਨ ਬਾਬਾ ਖੇਤਰਪਾਲ ਜੀ ਦੀ ਚੋਕੀ 9,10 ਸਤੰਬਰ 2024 ਨੂੰ ਮਹੁੱਲਾ ਢੇਰੀਆਂ ਸ਼ਾਹਕੋਟ ਵਿਖੇ ਕਰਵਾਈ ਗਈ ਬਾਬਾ ਜੀ ਦੀ ਚੋਕੀ ਵਿਚ ਮੁੱਖ ਮਹਿਮਾਨ ਹਲਕਾ ਵਿਧਾਇਕ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਪਹੁੰਚੇ ਬਾਬਾ ਖੇਤਰਪਾਲ ਜੀ ਦੀ ਚੋਕੀ ਵਿਚ ਗਇਕ ਪੰਮਾ ਸਾਹਲਾਪੁਰੀਆ, ਜਤਿੰਦਰ ਜਿੰਮੀ ਬਠਿੰਡਾ ਅਤੇ ਵਿੱਕੀ ਬਠਿੰਡਾ ਨੇ ਧਾਰਮਿਕ ਗੀਤ ਗਾ ਕੇ ਹਾਜਰੀ ਭਰੀ ਸਟੇਜ ਦਾ ਸੰਚਾਲਨ ਰਮੇਸ਼ ਘਈ ਨੇ ਬੇਖੂਬੀ ਨਿਭਾਇਆ ਇਸ ਮੌਕੇ ਪ੍ਰਧਾਨ ਸੋਨੂੰ, ਤਾਰੀ ਨੰਬਰਦਾਰ, ਲੱਕੀ ਘਈ, ਸਾਬੀ ਗਿੱਲ, ਵਿੱਕੀ ਘਈ ,ਮੰਗਾ ਗਿੱਲ,ਬਾਵਾ ਗਿੱਲ,ਜੱਸਾ ਪ੍ਰਧਾਨ, ਦੇਸਾ ਗਿੱਲ, ਰਮਨ ਘਈ, ਹੈਪੀ ਘਈ , ਲੱਖਾ ਗਿੱਲ,ਦੀਪ ਟੇਲਰ ਅਤੇ ਲੱਬਾ ਘਈ ਇਨ੍ਹਾਂ ਤੋਂ ਵੱਡੀ ਗਿਣਤੀ ਮਹੁੱਲਾ ਨਿਵਾਸੀ ਹਾਜਰ ਸਨ।
Posted inJalandhar News Religion & Faith
ਪਿੰਡ ਢੇਰੀਆਂ ਸ਼ਾਹਕੋਟ ਵਿਖੇ ਬਾਬਾ ਖੇਤਰਪਾਲ ਜੀ ਦੀ ਚੋਕੀ ਕਰਵਾਈ ਗਈ
