ਇਕ ਹਫਤਾ ਪਹਿਲਾਂ ਬਣੇ ਕੈਬਨਟ ਮੰਤਰੀ ਦਾ ਫੂਕਿਆ ਜਾਵੇਗਾ ਪੁਤਲਾ???
ਜਲੰਧਰ (ਪੂਜਾ ਸ਼ਰਮਾ) ਪਿਛਲੇ ਸਮੇਂ ਵਿੱਚ ਜਲੰਧਰ ਵੈਸਟ ਹਲਕੇ ਤੋਂ ਜਿਮਨੀ ਚੋਣਾਂ ਹੋਈਆਂ ਜਿਸ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਮਹਿੰਦਰ ਭਗਤ ਨੇ ਜਿੱਤ ਹਾਸਿਲ ਕੀਤੀ ਸੀ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਮੰਡਲ ਦਾ…















