ਜਲੰਧਰ (ਵਿਨੋਦ ਬਤਰਾ) ਆਮ ਆਦਮੀ ਪਾਰਟੀ ਦੇ ਨੇਤਾ ਸ਼ਿਵਮ ਵਾਹੀ ਨੇ ਦਿਨੇਸ਼ ਢੱਲ ਦੀ ਅਗਵਾਈ ਵਿੱਚ ਮਹਿੰਦਰੂ ਮੁਹੱਲਾ, ਵਾਰਡ ਨੰਬਰ 53, ਵਿੱਚ ਕਣਕ ਦੀ ਵੰਡ ਕੀਤੀ। ਇਲਾਕਾ ਨਿਵਾਸੀਆਂ ਨੇ ਉਹਨਾਂ ਦਾ ਬਹੁਤ ਹੀ ਵਧੀਆ ਅਤੇ ਸੁਚੱਜੇ ਤਰੀਕੇ ਨਾਲ ਕਣਕ ਦੀ ਵੰਡ ਕਰਨ ਕਰਕੇ ਧੰਨਵਾਦ ਕੀਤਾ। ਇਸ ਮੌਕੇ ਮੈਡਮ ਨੀਰੂ, ਮਨੀਸ਼ ਰਿਹਾਨ, ਪੁਸ਼ਕਰ ਰਿਹਾਨ, ਹਰਮਿੰਦਰ ਸਿੰਘ, ਅਸ਼ੋਕ ਪਾਲ, ਰਾਮ ਲੁਭਾਈ, ਕਪਿਲ ਸਰੀਨ, ਹਰੀ ਵਰਮਾ, ਰਵਿੰਦਰ ਪਾਲ, ਰਜੇਸ਼ ਕੁਮਾਰ, ਪਾਖੀ ਕਾਂਸਲ, ਅਮਰਜੀਤ ਆਦਿ ਮੌਜੂਦ ਸਨ।
ਮਹਿੰਦਰੂ ਮਹੱਲੇ ਵਿੱਚ ਕਣਕ ਵੰਡੀ ਗਈ
