ਦੁੱਖੀ ਹਿਰਦੇ ਨਾਲ ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੀਤੀ 1ਜੁਲਾਈ 24 ਨੂੰ ਜਲੰਧਰ ਨਿਵਾਸੀ ਰਾਜੂ ਜੌਆ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਪ੍ਰਭੂ ਚਰਨਾਂ ਵਿਚ ਜਾ ਵਿਰਾਜੇ ਸਨ, ਉਹਨਾਂ ਦੀ ਰਸਮ ਪਗੜੀ ਤੇ ਪਾਠ ਦਾ ਭੋਗ ਮਿਤੀ 12ਜੁਲਾਈ 24 ਨੂੰ ਹੋਵੇਗਾ. ਜ਼ਿਆਦਾ ਜਾਣਕਾਰੀ ਲਈ ਨਾਲ ਅਟੈਚ ਰਸਮ ਪਗੜੀ ਦਾ ਕਾਰਡ ਵੇਖ ਸਕਦੇ ਹੋ ਜੀ..
ਰਸਮ ਪਗੜੀ ਅਤੇ ਪਾਠ
