ਜਲੰਧਰ (ਰਜੇਸ਼ ਮਿੱਕੀ) ਜਲੰਧਰ ਤਹਿਸੀਲ ਕੰਪਲੈਕਸ ਦੇ ਬੂਥ ਨੰਬਰ 293 ਦੇ ਬਾਹਰ ਅੱਜ ਮਨੀਸ਼ ਰੇਹਾਨ ਅਤੇ ਸ਼ੰਕਰ ਸ਼ਰਮਾ ਵੱਲੋਂ ਮਿਲ ਕੇ ਸ਼ਨੀ ਜੈਅੰਤੀ ਮਨਾਉਂਦਿਆਂ ਠੰਡੀ ਕੋਕ ਦਾ ਲੰਗਰ ਲਗਾਇਆ ਗਿਆ। ਇਸ ਤੱਪਦੀ ਗਰਮੀ ਦੇ ਵਿੱਚ ਕੋਕ ਪੀਣ ਤੋਂ ਬਾਅਦ ਲੋਕਾਂ ਨੇ ਇਹਨਾਂ ਦਾ ਧੰਨਵਾਦ ਕੀਤਾ।
ਠੰਡੀ ਕੋਕ ਦਾ ਲੰਗਰ ਲਗਾਇਆ
