ਜਲੰਧਰ (ਪੂਜਾ ਸ਼ਰਮਾ) ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਦੇ ਹੁਕਮਾਂ ਨਾਲ ਪੁਲਿਸ ਅਧਿਕਾਰੀਆਂ/ਪੁਲਿਸ ਕਰਮਚਾਰੀਆਂ ਦੇ ਜਨਮ ਦਿਨ ਤੇ ਸ਼ੁਭਕਾਮਨਾਵਾਂ ਦੇਣ ਸਬੰਧੀ ਮਾਨਯੋਗ ਪੁਲਿਸ ਕਮਿਸ਼ਨਰ, ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਤੂਰ ਆਈ ਪੀ ਐਸ, ਅਤੇ ਧਰਮ ਵੀਰ ਸਿੰਘ, ਪੀ ਪੀ ਐਸ ਸਹਾਇਕ ਕਮਿਸ਼ਨਰ ਪੁਲਿਸ ਲਾਈਨਜ਼ ਵੱਲੋਂ ਜਿਨ੍ਹਾਂ ਪੁਿਲਸ ਕਰਮਚਾਰੀਆਂ ਦਾ ਮਿਤੀ 10-04-2022 ਨੂੰ ਜਨਮ ਦਿਨ ਹੈ ਉਹਨਾਂ ਨੂੰ ਦਫ਼ਤਰ ਵਿਖੇ ਬੁਲਾਕੇ ਜਨਮ ਦਿਨ ਮਨਾਇਆ ਗਿਆ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ । ਉਨ੍ਹਾਂ ਨੂੰ ਇਮਾਨਦਾਰੀ ਮਿਹਨਤ ਅਤੇ ਲਗਨ ਨਾਲ ਡਿਊਟੀ ਕਰਨ ਲਈ ਹੌਸਲਾ ਅਫਜਾਈ ਕੀਤੀ ਗਈ।
ਪੁਲਿਸ ਕਰਮਚਾਰੀਆਂ ਦਾ ਜਨਮ ਦਿਨ ਮਨਾਇਆ ਗਿਆ
