ਚੰਡੀਗੜ੍ਹ ਨਗਰ ਨਿਗਮ ਚੋਣ ਨਤੀਜੇ-
ਵਾਰਡ-35 ਤੋਂ ਭਾਜਪਾ ਦੇ ਰਜਿੰਦਰ ਸ਼ਰਮਾ 474 ਵੋਟਾਂ ਨਾਲ ਜੇਤੂ ਰਹੇ।
ਵਾਰਡ 34 ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ 9 ਵੋਟਾਂ ਨਾਲ ਜੇਤੂ ਰਹੇ
ਵਾਰਡ-32 ਤੋਂ ਭਾਜਪਾ ਦੇ ਜਸਮਨਪ੍ਰੀਤ ਸਿੰਘ 940 ਵੋਟਾਂ ਨਾਲ ਜੇਤੂ ਰਹੇ
ਵਾਰਡ-33 ਤੋਂ ਭਾਜਪਾ ਦੇ ਕੰਵਰਜੀਤ 742 ਵੋਟਾਂ ਨਾਲ ਜੇਤੂ ਰਹੇ
ਵਾਰਡ-31 ਤੋਂ ‘ਆਪ’ ਦੇ ਲਖਬੀਰ ਸਿੰਘ 1062 ਵੋਟਾਂ ਨਾਲ ਜੇਤੂ ਰਹੇ
ਵਾਰਡ-30 ਤੋਂ ਅਕਾਲੀ ਦਲ ਦੇ ਹਰਦੀਪ ਸਿੰਘ ਜੇਤੂ ਰਹੇ
ਵਾਰਡ 29 ਤੋਂ ‘ਆਪ’ ਦੇ ਮੰਨੌਰ ਖਾਨ 2738 ਵੋਟਾਂ ਨਾਲ ਜੇਤੂ ਰਹੇ
ਵਾਰਡ-27 ਤੋਂ ਕਾਂਗਰਸ ਦੇ ਗੁਰਬਖਸ਼ ਰਾਵਤ 2862 ਨਾਲ ਜੇਤੂ ਰਹੇ
ਵਾਰਡ-26 ਤੋਂ ‘ਆਪ’ ਦੇ ਕੁਲਦੀਪ ਕੁਮਾਰ 1440 ਵੋਟਾਂ ਨਾਲ ਜੇਤੂ ਰਹੇ
ਵਾਰਡ-25 ਤੋਂ ‘ਆਪ’ ਦੇ ਯੋਗੇਸ਼ ਢੀਂਗਰਾ 315 ਵੋਟਾਂ ਨਾਲ ਜੇਤੂ ਰਹੇ
ਵਾਰਡ-23 ਤੋਂ ‘ਆਪ’ ਦੀ ਪ੍ਰੇਮਲਤਾ 681 ਵੋਟਾਂ ਨਾਲ ਜੇਤੂ ਰਹੀ
ਵਾਰਡ 22 ਤੋਂ ‘ਆਪ’ ਦੀ ਅੰਜੂ ਕਟਿਆਲ 76 ਵੋਟਾਂ ਨਾਲ ਜੇਤੂ
ਵਾਰਡ-21 ਤੋਂ ‘ਆਪ’ ਦੇ ਜਸਬੀਰ ਸਿੰਘ 1062 ਵੋਟਾਂ ਨਾਲ ਜੇਤੂ ਰਹੇ
ਵਾਰਡ-19 ਤੋਂ ‘ਆਪ’ ਦੀ ਨੇਹਾ 578 ਵੋਟਾਂ ਨਾਲ ਜੇਤੂ ਰਹੀ
ਵਾਰਡ-18 ਤੋਂ ‘ਆਪ’ ਦੀ ਤਰੁਣਾ ਮਹਿਤਾ 1516 ਵੋਟਾਂ ਨਾਲ ਜੇਤੂ
ਵਾਰਡ ਨੰ-17 ਤੋਂ 828 ਤੋਂ ‘ਆਪ’ ਦੇ ਦਮਨਪ੍ਰੀਤ ਸਿੰਘ ਜੇਤੂ ਰਹੇ
ਵਾਰਡ-16 ਤੋਂ ‘ਆਪ’ ਦੀ ਪੂਨਮ 993 ਨਾਲ ਜੇਤੂ ਰਹੀ
ਵਾਰਡ-15 ਤੋਂ ‘ਆਪ’ ਦੇ ਰਾਮਚੰਦਰ ਯਾਦਵ 178 ਵੋਟਾਂ ਨਾਲ ਜੇਤੂ ਰਹੇ
ਵਾਰਡ ਨੰ-14 ਤੋਂ ਭਾਜਪਾ ਦੇ ਕੁਲਜੀਤ ਸੰਧੂ 255 ਨਾਲ ਜੇਤੂ ਰਹੇ
ਵਾਰਡ ਨੰ-13 ਤੋਂ ਕਾਂਗਰਸ ਦੇ ਸਚਿਨ ਗਾਲਵ 285 ਵੋਟਾਂ ਨਾਲ ਜੇਤੂ ਰਹੇ
ਵਾਰਡ-11 ਤੋਂ ਭਾਜਪਾ ਦੇ ਅਨੂਪ ਗੁਪਤਾ 167 ਵੋਟਾਂ ਨਾਲ ਜੇਤੂ ਰਹੇ
ਵਾਰਡ-10 ਤੋਂ ਕਾਂਗਰਸ ਦੀ ਹਰਪ੍ਰੀਤ ਕੌਰ ਬਬਲਾ 3109 ਵੋਟਾਂ ਨਾਲ ਜੇਤੂ ਰਹੀ
1795 ਵਿੱਚ ਵਾਰਡ-9 ਤੋਂ ਭਾਜਪਾ ਦੀ ਬਿਮਲਾ ਦੂਬੇ ਦੀ ਜਿੱਤ
ਵਾਰਡ-7 ਤੋਂ ਭਾਜਪਾ ਦੇ ਮਨੋਜ ਕੁਮਾਰ 784 ਵੋਟਾਂ ਨਾਲ ਜੇਤੂ ਰਹੇ।
ਵਾਰਡ-6 ਤੋਂ ਭਾਜਪਾ ਦੀ ਸਰਬਜੀਤ ਕੌਰ 502 ਵੋਟਾਂ ਨਾਲ ਜੇਤੂ ਰਹੀ
ਵਾਰਡ ਨੰ-5 ਤੋਂ ਕਾਂਗਰਸ ਦੀ ਦਰਸ਼ਨਾ 2737 ਵੋਟਾਂ ਨਾਲ ਜੇਤੂ ਰਹੀ
ਵਾਰਡ-4 ਤੋਂ ‘ਆਪ’ ਦੀ ਸੁਮਨ ਦੇਵੀ 12 ਵੋਟਾਂ ਨਾਲ ਜੇਤੂ
ਵਾਰਡ-3 ਤੋਂ ਭਾਜਪਾ ਦੇ ਦਲੀਪ ਸ਼ਰਮਾ 90 ਵੋਟਾਂ ਨਾਲ ਜੇਤੂ ਰਹੇ
ਵਾਰਡ ਨੰਬਰ 2 ਤੋਂ ਭਾਜਪਾ ਦੇ ਮਹੇਸ਼ ਇੰਦਰ 11 ਵੋਟਾਂ ਨਾਲ ਜੇਤੂ ਰਹੇ।
ਵਾਰਡ-1 ਤੋਂ ‘ਆਪ’ ਦੀ ਜਸਵਿੰਦਰ ਕੌਰ 1009 ਵੋਟਾਂ ਨਾਲ ਜੇਤੂ ਰਹੀ
ਆਪ-14, ਭਾਜਪਾ-10, ਕਾਂਗਰਸ-5, ਅਕਾਲੀ ਦਲ-1 ਸੀਟ ਜਿੱਤੀ