ਇਟਲੀ (ਗੁਰਸ਼ਰਨ ਕੌਰ ਗਰੇਵਾਲ) ਇਟਲੀ ਵਿਚ ਪੰਜਾਬੀ ਇਟਲੀ ਓਰਗੇਨਾਈਜ਼ੇਸ਼ਨ ਵਲੋਂ 1 ਅਗਸਤ ਦਿਨ ਐਤਵਾਰ ਨੂੰ ਸ਼ਹਿਰ ਸਾਬੋਦੀਆ ਵਿਖੇ ਕਰਵਾਏ ਗਏ ਰੰਗਾ-ਰੰਗ ਪ੍ਰੋਗਰਾਮ “ਤੀਆਂ ਦਾ ਮੇਲਾ” ਦੀਆਂ ਕੁਝ ਝਲਕੀਆਂ. ਅਮਨਦੀਪ ਕੌਰ ਸੰਧੂ ਅਤੇ ਗੁਰਸ਼ਰਨ ਕੌਰ ਗਰੇਵਾਲ ਇਸ ਪ੍ਰੋਗਰਾਮ ਦੀਆਂ ਮੁੱਖ ਆਯੋਜਕ ਸਨ ਅਤੇ ਇਸ ਦਾ ਸੰਚਾਲਨ ਬੰਦਨਾ ਕੁਮਾਰੀ, ਇੰਦਰਜੀਤ ਕੌਰ ਢਿੱਲੋਂ ਅਤੇ ਗੁਰਸ਼ਰਨ ਕੌਰ ਗਰੇਵਾਲ ਵਲੋਂ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਗਿੱਧਾ, ਭੰਗੜਾ ਅਤੇ ਮੋਡਲਿੰਗ ਵਿਚ ਮਿਸ/ਮਿਸੀਜ਼ ਇਟਲੀ ਕਰਵਾਏ ਗਏ। ਆਏ ਗਏ ਮਹਿਮਾਨਾਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ।
Posted inItaly News Punjabi Diaspora
ਇਟਲੀ ਵਿਚ ਕਰਵਾਏ ਗਏ “ਤੀਆਂ ਦਾ ਮੇਲਾ 2021” ਦੀਆਂ ਕੁਝ ਝਲਕੀਆਂ
