ਭਾਰਤੀ ਸਟੇਟ ਬੈਂਕ (SBI) ਨੇ ਮਕਾਨ ਕਰਜ਼ਿਆਂ ‘ਤੇ ਵਿਆਜ ਦੀ ਦਰ ਘਟਾ ਕੇ 6.70 ਪ੍ਰਤੀਸ਼ਤ ਕਰ ਦਿੱਤੀ ਹੈ। ਬੈਂਕ ਨੇ ਬਿਆਨ ਵਿਚ ਕਿਹਾ ਹੈ ਕਿ 30 ਲੱਖ ਰੁਪਏ ਤੱਕ ਦੇ ਕਰਜ਼ਿਆਂ ‘ਤੇ ਵਿਆਜ ਦੀ ਦਰ ਸਾਲਾਨਾ 6.70 ਪ੍ਰਤੀਸ਼ਤ ਅਤੇ 30 ਲੱਖ ਤੋਂ 75 ਲੱਖ ਰੁਪਏ ਤੱਕ ਦੇ ਕਰਜ਼ਿਆਂ ’ਤੇ ਵਿਆਜ ਦੀ ਦਰ 6.95 ਪ੍ਰਤੀਸ਼ਤ ਹੋਵੇਗੀ। ਬੈਂਕ ਨੇ ਇਸ ਤੋਂ ਉੱਪਰ ਦੇ ਕਰਜ਼ਿਆਂ ’ਤੇ 7.05 ਪ੍ਰਤੀਸ਼ਤ ਦੀ ਦਰ ਵਿਆਜ ਰੱਖੀ ਹੈ।
Posted inBusiness & Finance India News